ਲਾਇਨਜ ਕਲੱਬ ਰਿਹਾਣਾ ਜੱਟਾ ਕੋਹਿਨੂਰ ਵੱਲੋ ਆਯੋਜਿਤ ਡਾਕਟਰ ਦਿਵਸ ਮੌਕੇ ਕਲੱਬ ਪ੍ਰਧਾਨ ਲਾਇਨ ਡਾਕਟਰ ਮੁਖਤਿਆਰ ਸਿੰਘ ਧਾਲੀਵਾਲ, ਵੱਲੋ ਕਲੱਬ ਸਕੱਤਰ ਡਾਕਟਰ ਤੇਜਬੀਰ ਸਿੰਘ ਧਾਲੀਵਾਲ , ਮੀਤ ਪ੍ਰਧਾਨ ਫਸਟ ਡਾਕਟਰ ਪ੍ਰੇਮ ਭਾਰਦਵਜ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ।
ਫੋਟੋ ਤੇ ਵੇਰਵਾ-ਹਰਵਿੰਦਰ ਸਿੰਘ ਭੁੰਗਰਨੀ