ਖਬਰ ਦਾ ਅਸਰ: ਮਹਿਫਿਲ ਢਾਬੇ ‘ਚ ਸ਼ਰਾਬ ਪਿਲਾਉਣ ਵਾਲੀ ਦੁਕਾਨ ਬੰਦ ! ਭਾਗ-2

ਦੁਕਾਨ ਦਾ ਮਾਲਕ ਫਿਰ ਤੋਂ ਦੁਕਾਨ ਖੋਲਣ ਦੀ ਫਿਰਾਕ ਦੇ ਵਿੱਚ   ਜਲੰਧਰ (ਸੁਮਿਤ ਕੁਮਾਰ):- ਸਤਿਗੁਰੂ ਕਬੀਰ ਚੌਂਕ ਤੋਂ ਪਿੰਡ ਵਡਾਲੇ ਵੱਲ ਜਾਣ ਵਾਲੇ ਰਸਤੇ ‘ਤੇ ਸਥਿਤ “ਮਹਿਫਿਲ” ਬਿਰਿਆਨੀ ਢਾਬੇ ਬਾਰੇ ਚੱਲੀ ਖਬਰ ਦਾ ਅਸਰ ਵੇਖਣ ਨੂੰ ਮਿਲਿਆ ਹੈ। ਖਬਰ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਸ਼ਰਾਬ ਦਾ ਸੇਵਨ ਕਰਵਾਇਆ ਜਾਂਦਾ ਸੀ, ਉਹ ਦੁਕਾਨ ਫਿਲਹਾਲ ਬੰਦ…

ਆਦਮਪੁਰ ਵਿੱਚ ਮੁੜ ਚੱਲ ਪਈ ਨਜਾਇਜ਼ ਦੜੇ-ਸੱਟੇ ਦੀ ਬੰਦ ਹੋਈ ਦੁਕਾਨ, RTI Agency of India ਨੇ DGP ਨੂੰ ਭੇਜੀ ਸ਼ਿਕਾਇਤ

ਜਲੰਧਰ (ਸੁਮਿਤ ਕੁਮਾਰ) : ਜਲੰਧਰ ਦੇ ਆਦਮਪੁਰ ਇਲਾਕੇ ਵਿੱਚ ਪਿਛਲੇ ਕੁਝ ਸਮੇਂ ਤੋਂ ਬੰਦ ਪਈ ਇੱਕ ਨਜਾਇਜ਼ ਦੜੇ-ਸੱਟੇ ਦੀ ਦੁਕਾਨ ਮੁੜ ਖੁੱਲਣ ਦੀ ਖਬਰ ਸਾਹਮਣੇ ਆਈ ਹੈ। ਸਥਾਨਕ ਸੂਤਰਾਂ ਮੁਤਾਬਕ ਇਹ ਦੁਕਾਨ ਪਹਿਲਾਂ ਵੀ ਲੰਮੇ ਸਮੇਂ ਤੱਕ ਗੈਰਕਾਨੂੰਨੀ ਤਰੀਕੇ ਨਾਲ ਚੱਲਦੀ ਰਹੀ ਸੀ। ਦੱਸਿਆ ਜਾਂਦਾ ਹੈ ਕਿ ਪਹਿਲਾਂ ਇਸ ਕਾਰੋਬਾਰ ਨੂੰ “ਐਮ” ਨਾਮ ਦੇ ਇੱਕ…