ਖਬਰ ਦਾ ਅਸਰ: ਮਹਿਫਿਲ ਢਾਬੇ ‘ਚ ਸ਼ਰਾਬ ਪਿਲਾਉਣ ਵਾਲੀ ਦੁਕਾਨ ਬੰਦ ! ਭਾਗ-2

ਦੁਕਾਨ ਦਾ ਮਾਲਕ ਫਿਰ ਤੋਂ ਦੁਕਾਨ ਖੋਲਣ ਦੀ ਫਿਰਾਕ ਦੇ ਵਿੱਚ   ਜਲੰਧਰ (ਸੁਮਿਤ ਕੁਮਾਰ):- ਸਤਿਗੁਰੂ ਕਬੀਰ ਚੌਂਕ ਤੋਂ ਪਿੰਡ ਵਡਾਲੇ ਵੱਲ ਜਾਣ ਵਾਲੇ ਰਸਤੇ ‘ਤੇ ਸਥਿਤ “ਮਹਿਫਿਲ” ਬਿਰਿਆਨੀ ਢਾਬੇ ਬਾਰੇ ਚੱਲੀ ਖਬਰ ਦਾ ਅਸਰ ਵੇਖਣ ਨੂੰ ਮਿਲਿਆ ਹੈ। ਖਬਰ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਸ਼ਰਾਬ ਦਾ ਸੇਵਨ ਕਰਵਾਇਆ ਜਾਂਦਾ ਸੀ, ਉਹ ਦੁਕਾਨ ਫਿਲਹਾਲ ਬੰਦ…

ਮਾਮੇ ਦੇ ਢਾਬੇ ਮਾਮਲਾ – SHO ਤੋਂ ACP ਤੱਕ ਸਵਾਲਾਂ ਦੇ ਘੇਰੇ ‘ਚ? ਭਾਗ–5

ਜਲੰਧਰ (ਸੁਮਿਤ ਕੁਮਾਰ): ਵਰਕਸ਼ਾਪ ਚੌਂਕ ਨੇੜੇ ਸਥਿਤ “ਮਾਮੇ ਦੇ ਢਾਬੇ” ਵਿੱਚ ਨਜਾਇਜ਼ ਤਰੀਕੇ ਨਾਲ ਸ਼ਰਾਬ ਪਿਲਾਉਣ ਦੇ ਮਾਮਲੇ ਨੇ ਹੁਣ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਹੋਰ ਵੀ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਸੂਤਰਾਂ ਅਨੁਸਾਰ ਦੋਸ਼ ਲੱਗ ਰਹੇ ਹਨ ਕਿ ਥਾਣਾ ਡਿਵੀਜ਼ਨ ਨੰਬਰ 2 ਦੇ ਐਸਐਚਓ ਸਮੇਤ ਪੂਰੇ ਥਾਣੇ ਦੇ ਕੁਝ ਮੁਲਾਜ਼ਮ ਇਸ ਢਾਬੇ ‘ਤੇ…

ਮਾਮੇ ਦੇ ਢਾਬੇ ਮਾਮਲਾ – ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਦੇ ਦੋਸ਼, ਕਮਿਸ਼ਨਰੇਟ ‘ਤੇ ਵੀ ਉੱਠੇ ਸਵਾਲ। ਭਾਗ – 4

ਵਰਕਸ਼ਾਪ ਚੌਂਕ ਨੇੜੇ ਸਥਿਤ “ਮਾਮੇ ਦੇ ਢਾਬੇ” ਵਿੱਚ ਨਜਾਇਜ਼ ਤਰੀਕੇ ਨਾਲ ਸ਼ਰਾਬ ਪਿਲਾਉਣ ਦੇ ਮਾਮਲੇ ਵਿੱਚ ਲਗਾਤਾਰ ਖੁਲਾਸੇ ਸਾਹਮਣੇ ਆ ਰਹੇ ਹਨ। ਇਸ ਸਾਰੇ ਮਾਮਲੇ ਦੌਰਾਨ ਹੁਣ ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਦੇ ਗੰਭੀਰ ਦੋਸ਼ ਵੀ ਲੱਗ ਰਹੇ ਹਨ, ਜਿਸ ਕਾਰਨ ਜਲੰਧਰ ਕਮਿਸ਼ਨਰੇਟ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜੇ ਹੋ ਰਹੇ ਹਨ। ਸਥਾਨਕ ਲੋਕਾਂ ਅਤੇ…

ਭਾਗ–2 : ਅਰਬਨ ਐਸਟੇਟ ਫੇਜ਼-2 ਦਾ “ਨਿਊ ਬੋਬੀ ਢਾਬਾ” ਵਿਵਾਦ ਗਹਿਰਾਇਆ – ਨਜਾਇਜ਼ ਸ਼ਰਾਬ ਪਿਲਾਉਣ ਦੇ ਦੋਸ਼ਾਂ ’ਤੇ ਪ੍ਰਸ਼ਾਸਨ ਚੁੱਪ

ਸਵਾਲਾਂ ਦੇ ਘੇਰੇ ਵਿੱਚ ਢਾਬੇ ਦਾ ਮਾਲਕ, ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਭੂਮਿਕਾ ’ਤੇ ਵੀ ਉਠ ਰਹੇ ਗੰਭੀਰ ਸਵਾਲ ਜਲੰਧਰ (Time TV Punjab): ਅਰਬਨ ਐਸਟੇਟ ਫੇਸ-2 ਵਿੱਚ ਸਥਿਤ “ਨਿਊ ਬੋਬੀ ਵੈਜ ਐਂਡ ਨੋਨ ਵੈਜ ਢਾਬਾ” ਨਾਲ ਜੁੜੇ ਨਜਾਇਜ਼ ਸ਼ਰਾਬ ਪਿਲਾਉਣ ਦੇ ਦੋਸ਼ਾਂ ਦਾ ਮਾਮਲਾ ਹੁਣ ਹੋਰ ਗੰਭੀਰ ਹੁੰਦਾ ਨਜ਼ਰ ਆ ਰਿਹਾ ਹੈ। Time TV Punjab…

ਮਾਮੇ ਦੇ ਢਾਬੇ ਮਾਮਲਾ – ਮੋਟੀ ਸੈਟਿੰਗ ਦੇ ਦੋਸ਼, ਨਜਾਇਜ਼ ਧੰਦਾ ਅਜੇ ਵੀ ਜਾਰੀ । ਭਾਗ-3

CIA ਦੇ ਮੁਲਾਜ਼ਮ ਵੀ ਸਿਵਲ ਵਰਦੀ ਵਿੱਚ ਡਿਊਟੀ ਸਮੇਂ ਕਰਨ ਆਉਂਦੇ ਨੇ ਸ਼ਰਾਬ ਦਾ ਸੇਵਨ ਜਲਦੀ ਕੀਤੀਆਂ ਜਾਣਗੀਆਂ ਤਸਵੀਰਾਂ ਪ੍ਰਕਾਸ਼ਿਤ ਜਲੰਧਰ (ਸੁਮਿਤ ਕੁਮਾਰ) :- ਵਰਕਸ਼ਾਪ ਚੌਂਕ ਨੇੜੇ ਸਥਿਤ “ਮਾਮੇ ਦੇ ਢਾਬੇ” ਵਿੱਚ ਨਜਾਇਜ਼ ਤਰੀਕੇ ਨਾਲ ਸ਼ਰਾਬ ਪਿਲਾਉਣ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਖੁਲਾਸੇ ਸਾਹਮਣੇ ਆ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਖਬਰਾਂ…

ਸਤਿਗੁਰੂ ਕਬੀਰ ਚੌਂਕ ਨੇੜੇ ਬਿਰਿਆਨੀ ਢਾਬੇ ਵਿੱਚ ਸ਼ਰਾਬ ਪਿਲਾਉਣ ਦੇ ਆਰੋਪ, ਪੁਲਿਸ ਤੇ ਐਕਸਾਈਜ਼ ਵਿਭਾਗ ‘ਤੇ ਵੀ ਉੱਠੇ ਸਵਾਲ

ਜਲੰਧਰ ਦੇ ਸਤਿਗੁਰੂ ਕਬੀਰ ਚੌਂਕ ਤੋਂ ਪਿੰਡ ਵਡਾਲੇ ਵੱਲ ਜਾਣ ਵਾਲੇ ਰਸਤੇ ‘ਤੇ ਇੱਕ ਨਵਾਂ ਵਿਵਾਦ ਸਾਹਮਣੇ ਆਇਆ ਹੈ। ਇੱਥੇ ਸ਼ਰਾਬ ਦੇ ਠੇਕੇ ਦੇ ਬਿਲਕੁਲ ਸਾਹਮਣੇ “ਮਹਿਫਿਲ” ਨਾਮ ਦਾ ਇੱਕ ਬਿਰਿਆਨੀ ਢਾਬਾ ਖੋਲਿਆ ਗਿਆ ਹੈ, ਜਿਸ ਬਾਰੇ ਇਲਾਕਾ ਵਾਸੀਆਂ ਵੱਲੋਂ ਗੰਭੀਰ ਆਰੋਪ ਲਗਾਏ ਜਾ ਰਹੇ ਹਨ ਕਿ ਢਾਬੇ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਬਿਠਾ…

ਮਾਮੇ ਦੇ ਢਾਬੇ ਮਾਮਲਾ – ਕਾਰਵਾਈ ਸਿਰਫ਼ ਦਿਖਾਵੇ ਤੱਕ ਸੀਮਿਤ? ਭਾਗ – 2

ਵਰਕਸ਼ਾਪ ਚੌਂਕ ਨੇੜੇ ਸਥਿਤ “ਮਾਮੇ ਦੇ ਢਾਬੇ” ਵਿੱਚ ਨਜਾਇਜ਼ ਤਰੀਕੇ ਨਾਲ ਸ਼ਰਾਬ ਪਿਲਾਉਣ ਦੇ ਮਾਮਲੇ ਨੂੰ ਲੈ ਕੇ ਜਿੱਥੇ ਆਰਟੀਆਈ ਏਜੰਸੀ ਆਫ ਇੰਡੀਆ ਵੱਲੋਂ ਸ਼ਿਕਾਇਤ ਕੀਤੀ ਗਈ ਸੀ, ਉੱਥੇ ਇਸ ਮਾਮਲੇ ਵਿੱਚ ਪੁਲਿਸ ਦੀ ਕਾਰਵਾਈ ‘ਤੇ ਵੀ ਹੁਣ ਸਵਾਲ ਖੜੇ ਹੋ ਰਹੇ ਹਨ। ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਕਾਰਵਾਈ ਦੇ ਨਾਮ ‘ਤੇ ਢਾਬੇ ਨੂੰ ਕੁਝ ਘੰਟਿਆਂ…

ਸੇਵਾ ਕੇਂਦਰ ਬੰਦ ਹੋਣ ਤੋਂ ਬਾਅਦ ਸ਼ਰਾਬੀ ਮਹਿਫ਼ਲ? ਖੁਰਲਾ ਕਿੰਗਰਾ ਦੇ ਸੇਵਾ ਕੇਂਦਰ ਬਾਹਰੋਂ ਮਿਲੀਆਂ ਖਾਲੀ ਬੋਤਲਾਂ ਅਤੇ ਗਿਲਾਸ

ਜਲੰਧਰ (ਹਰਮਨ ਸੈਣੀ) :- ਜਲੰਧਰ ਦੇ ਪਿੰਡ ਖੁਰਲਾ ਕਿੰਗਰਾ ਵਿੱਚ ਸਥਿਤ ਸੇਵਾ ਕੇਂਦਰ ਦੇ ਬਾਹਰ ਉਸ ਵੇਲੇ ਹੈਰਾਨੀਜਨਕ ਹਾਲਾਤ ਸਾਹਮਣੇ ਆਏ ਜਦੋਂ ਸਵੇਰੇ ਲੋਕਾਂ ਨੇ ਸੇਵਾ ਕੇਂਦਰ ਦੇ ਬਾਹਰ ਸ਼ਰਾਬ ਦੀਆਂ ਖਾਲੀ ਬੋਤਲਾਂ ਅਤੇ ਗਿਲਾਸ ਪਏ ਹੋਏ ਦੇਖੇ। ਇਹ ਦ੍ਰਿਸ਼ ਦੇਖ ਕੇ ਇਲਾਕੇ ਦੇ ਲੋਕਾਂ ਵਿੱਚ ਚਰਚਾ ਸ਼ੁਰੂ ਹੋ ਗਈ ਕਿ ਆਖਿਰਕਾਰ ਸਰਕਾਰੀ ਦਫ਼ਤਰ ਦੇ…

ਵਰਕਸ਼ਾਪ ਚੌਂਕ ਨੇੜੇ “ਮਾਮੇ ਦਾ ਢਾਬਾ” ‘ਚ ਸ਼ਰੇਆਮ ਨਜਾਇਜ਼ ਸ਼ਰਾਬ ਪਿਲਾਉਣ ਦਾ ਧੰਦਾ,

“ਰਿਟਾਇਰਮੈਂਟ ਤੋਂ ਪਹਿਲਾਂ ‘ਮਾਲ’ ਇਕੱਠਾ ਕਰਨ ਦੀ ਦੌੜ? ਡਿਵੀਜ਼ਨ ਨੰਬਰ 2 ਦੇ ਐਸਐਚਓ ‘ਤੇ ਨਜਾਇਜ਼ ਧੰਦੇ ਨੂੰ ਛੱਤਰੀ ਦੇਣ ਦੇ ਗੰਭੀਰ ਦੋਸ਼”   ਜਲੰਧਰ (ਬਿਊਰੋ ਰਿਪੋਰਟ) : ਜਲੰਧਰ ਦੇ ਵਰਕਸ਼ਾਪ ਚੌਂਕ ਦੇ ਬਿਲਕੁਲ ਨਜ਼ਦੀਕ ਸਥਿਤ “ਮਾਮੇ ਦਾ ਢਾਬਾ”, ਜੋ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ, ਅੱਜਕੱਲ੍ਹ ਢਾਬੇ ਤੋਂ ਵੱਧ ਨਜਾਇਜ਼ ਤਰੀਕੇ ਨਾਲ ਸ਼ਰਾਬ ਪਿਲਾਉਣ…