“ਪਾਰਕਿੰਗ ਫੀਸ ਵੀ ਵਸੂਲੀ ਜਾ ਰਹੀ ਤੇ ਜਿੰਮੇਵਾਰੀ ਤੋਂ ਵੀ ਪੱਲਾ ਝਾੜਿਆ ਜਾ ਰਿਹਾ” — ਪਿਮਸ ਹਸਪਤਾਲ ਦੀ ਪਾਰਕਿੰਗ ‘ਤੇ ਉੱਠੇ ਗੰਭੀਰ ਸਵਾਲ

ਜਲੰਧਰ/ ਸੁਮਿਤ ਕੁਮਾਰ, 6 ਮਈ — ਜਲੰਧਰ ਦੇ Punjab Institute of Medical Sciences (PIMS) ਹਸਪਤਾਲ ਦੀ ਪੇਡ ਪਾਰਕਿੰਗ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਕਾਰਾਂ ਅਤੇ ਮੋਟਰਸਾਈਕਲਾਂ ਦੀ ਪਾਰਕਿੰਗ ਦੇ ਨਾਂ ‘ਤੇ ਪੈਸੇ ਵਸੂਲੇ ਜਾ ਰਹੇ ਹਨ, ਪਰ ਪਾਰਕਿੰਗ ਰਸੀਦ ‘ਤੇ…

ਜਲੰਧਰ: ‘ਕਵੀਨ ਸਪਾ ਸੈਂਟਰ’ ‘ਚ ਪੁਲਿਸ ਦੀ ਰੇਡ, ਵਿਦੇਸ਼ੀ ਕੁੜੀਆਂ ਰਾਹੀਂ ਦੇਹ ਵਪਾਰ ਦੇ ਦੋਸ਼

ਜਲੰਧਰ/(ਸੁਮਿਤ ਕੁਮਾਰ): ਜਲੰਧਰ ਦੇ ਬੱਸ ਸਟੈਂਡ ਕੋਲ ਸਥਿਤ ‘ਕਵੀਨ ਸਪਾ ਸੈਂਟਰ’ ਵਿੱਚ ਪੁਲਿਸ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਅਨੈਤਿਕ ਗਤੀਵਿਧੀਆਂ ਦਾ ਪਰਦਾਫਾਸ਼ ਹੋਇਆ ਹੈ। ਇੱਕ ਸਥਾਨਕ ਨੌਜਵਾਨ ਵੱਲੋਂ ਕੀਤੇ ਗਏ ਸਟਿੰਗ ਓਪਰੇਸ਼ਨ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਰੇਡ ਦੌਰਾਨ ਸਪਾ ਸੈਂਟਰ ਦੇ ਅੰਦਰ ਕੁਝ ਨੌਜਵਾਨ ਲੜਕੇ-ਲੜਕੀਆਂ ਸੰਦੇਹਜਨਕ ਹਾਲਤ ਵਿੱਚ ਮਿਲੇ। ਦੋਸ਼ ਲਗਾਇਆ ਜਾ ਰਿਹਾ…

ਸੰਸਾਰਪੁਰ ਵਿੱਚ ਨਾਜਾਇਜ਼ ਕਾਲੋਨੀ ਦਾ ਜਾਲ — ਸਰਪੰਚ-ਲੀਡਰ ਗਠਜੋੜ ‘ਤੇ ਗੰਭੀਰ ਸਵਾਲ

ਜਲੰਧਰ (ਸੁਮਿਤ ਕੁਮਾਰ): ਜਲੰਧਰ ਕੈਂਟ ਹਲਕੇ ਦੇ ਅਧੀਨ ਆਉਂਦੇ ਸੰਸਾਰਪੁਰ ਇਲਾਕੇ ਵਿੱਚ ਨਾਜਾਇਜ਼ ਕਾਲੋਨੀ ਕੱਟਣ ਦਾ ਮਾਮਲਾ ਹੁਣ ਖੁੱਲ੍ਹ ਕੇ ਸਾਹਮਣੇ ਆ ਰਿਹਾ ਹੈ, ਜਿਸ ਨੇ ਸਥਾਨਕ ਪ੍ਰਸ਼ਾਸਨ ਅਤੇ ਰਾਜਨੀਤਿਕ ਪ੍ਰਣਾਲੀ ਦੋਵਾਂ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਿਕ ਇਹ ਕਾਲੋਨੀ ਬਿਨਾਂ ਕਿਸੇ ਕਾਨੂੰਨੀ ਮਨਜ਼ੂਰੀ ਤੋਂ ਤਿਆਰ ਕੀਤੀ…

ਪੁਲਿਸ ਸਾਹਮਣੇ ਤਾਲੇ ਤੋੜ ਕੇ ਸਮਾਨ ਲਿਜਾਣਾ—ਇਹ ਗੁੰਡਾਗਰਦੀ ਨਹੀਂ ਤਾਂ ਹੋਰ ਕੀ? : ਰਾਜ ਕੁਮਾਰ ਅਰੋੜਾ

ਕੱਲ੍ਹ 17 ਅਪ੍ਰੈਲ ਦੁਪਹਿਰ 2 rਵਜੇ ਧਰਨਾ, ਪੁਲਿਸ ਕਮਿਸ਼ਨਰ ਦਫ਼ਤਰ ਅੱਗੇ ਪੁਤਲਾ ਸਾੜਨ ਦਾ ਐਲਾਨ ਜਲੰਧਰ, 16 ਅਪ੍ਰੈਲ (ਮਨੀ ਕੁਮਾਰ ਅਰੋੜਾ) — ਰਾਮਾਮੰਡੀ ਦੇ ਨਿਊ ਦਸਮੇਸ਼ ਨਗਰ ਵਿੱਚ ਚਿੱਟੇ ਦਿਨ ਹੋਈ ਘਟਨਾ ਨੇ ਕਾਨੂੰਨ-ਵਿਵਸਥਾ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਦੀ ਮੌਜੂਦਗੀ ਵਿੱਚ ਘਰ ਦੇ ਤਾਲੇ ਤੋੜ ਕੇ ਸਮਾਨ ਲਿਜਾਣ ਦੀ ਕਾਰਵਾਈ ਨੂੰ…

🚨 ਜਲੰਧਰ ‘ਚ ਦਿਨ ਦਿਹਾੜੇ ਘਰ ‘ਚ ਦਾਖਲ ਹੋ ਕੇ ਲੁੱਟ – ਪੁਲਿਸ ਦੇ ਸਾਹਮਣੇ ਕਾਨੂੰਨ ਦੀ ਧੱਜੀਆਂ!

⚠️ ਨੂੰਹ-ਭਰਾ ਗੈਂਗ ਦੀ ਦਬੰਗਈ, ਅਧਿਕਾਰੀਆਂ ਦੇ ਨਾਮ ‘ਤੇ ਧਮਕੀਆਂ ਦੇ ਕੇ ਟਰੱਕ ‘ਚ ਸਾਮਾਨ ਲੈ ਗਏ! ਜਲੰਧਰ (ਸੁਮਿਤ ਕੁਮਾਰ): ਸ਼ਹਿਰ ਦੇ ਇੱਕ ਰਹਾਇਸ਼ੀ ਇਲਾਕੇ ਵਿੱਚ 4 ਅਪ੍ਰੈਲ ਸਵੇਰੇ ਕਰੀਬ 10:30 ਵਜੇ ਇੱਕ ਹੈਰਾਨੀਜਨਕ ਅਤੇ ਕਾਨੂੰਨ-ਵਿਵਸਥਾ ਨੂੰ ਚੁਣੌਤੀ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਪੀੜਤ ਪਰਿਵਾਰ ਦੇ ਮੁਤਾਬਕ, ਉਸ ਵੇਲੇ ਘਰ ਵਿੱਚ ਮਹਿਲਾ ਇਕੱਲੀ ਮੌਜੂਦ…

ਅਦਾਲਤ ਦੇ ਬਾਹਰੋਂ ਬਾਈਕ ਚੋਰੀ, ਥਾਣਾ ਬਾਰਾਦਰੀ ਸੁੱਤਾ – ਪੀੜਤ ਨੂੰ ਸ਼ਿਕਾਇਤ ਦਾ ਡਾਇਰੀ ਨੰਬਰ ਤੱਕ ਨਹੀਂ!

📍 ਜਲੰਧਰ ਜਲੰਧਰ ਵਿੱਚ ਕਾਨੂੰਨ ਦੇ ਰੱਖਿਆਕਾਰਾਂ ਦੀ ਲਾਪਰਵਾਹੀ ਇੱਕ ਵਾਰ ਫਿਰ ਸਾਹਮਣੇ ਆਈ ਹੈ। ਵਿਵੇਕ ਨਗਰ ਦਾ ਰਹਿਣ ਵਾਲਾ ਸੁਨੀਲ ਕੁਮਾਰ ਅੱਜ ਮਾਨਯੋਗ ਜਲੰਧਰ ਅਦਾਲਤ ਵਿੱਚ ਤਰੀਕ ਭੁਗਤਣ ਆਇਆ ਸੀ, ਪਰ ਜਦੋਂ ਉਹ ਅਦਾਲਤ ਤੋਂ ਬਾਹਰ ਨਿਕਲਿਆ ਤਾਂ ਉਸਦੀ ਕਾਲੀ ਸਪਲੈਂਡਰ ਮੋਟਰਸਾਈਕਲ (PB08CG4084) ਗਾਇਬ ਸੀ। ਪੀੜਤ ਨੇ ਦੱਸਿਆ ਕਿ ਉਸਨੇ ਆਪਣੀ ਬਾਈਕ ਅਦਾਲਤ ਦੇ…

ਜਲੰਧਰ ਨਿਗਮ ਦੀ ਦੋਹਰੀ ਨੀਤੀ ਬੇਨਕਾਬ – ਸੜਕਾਂ ‘ਤੇ ਰੇੜੀਆਂ ਹਟਾਉਣ ਵਾਲੇ ਖੁਦ ਬਣੇ ਖਤਰਾ!

ਵਾਰਡ ਨੰਬਰ 43 ‘ਚ ਸੜਕ ਦੇ ਵਿਚਕਾਰ ਲਗਾਇਆ ਕੌਂਸਲਰ ਦਾ ਬੋਰਡ, ਕਿਸੇ ਵੀ ਵੇਲੇ ਵੱਡੇ ਹਾਦਸੇ ਦਾ ਖਤਰਾ ਜਲੰਧਰ (ਮਨਪ੍ਰੀਤ,ਸੁਮਿਤ ਕੁਮਾਰ): ਜਲੰਧਰ ਨਗਰ ਨਿਗਮ ਇੱਕ ਵਾਰ ਫਿਰ ਆਪਣੀ ਦੋਹਰੀ ਨੀਤੀ ਅਤੇ ਲਾਪਰਵਾਹੀ ਕਰਕੇ ਚਰਚਾ ਵਿੱਚ ਹੈ, ਜਿੱਥੇ ਇੱਕ ਪਾਸੇ ਤਹਿ ਬਜ਼ਾਰੀ ਵਿਭਾਗ ਵੱਲੋਂ ਗਰੀਬ ਰੇੜੀ-ਫੜੀ ਵਾਲਿਆਂ ‘ਤੇ ਸਖ਼ਤ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਸੜਕਾਂ ਤੋਂ…

ਜਲੰਧਰ ‘ਚ ਪਾਬੰਦੀ ਦੇ ਬਾਵਜੂਦ ਸਮਰਸੀਬਲ ਬੋਰਿੰਗ, ਕਾਨੂੰਨੀ ਪ੍ਰਾਵਧਾਨਾਂ ਦੀ ਉਲੰਘਣਾ ਦੇ ਆਰੋਪ

ਵਾਟਰ ਸਪਲਾਈ ਵਿਭਾਗ ਤੇ ਸੰਬੰਧਿਤ ਅਧਿਕਾਰੀਆਂ ਦੀ ਭੂਮਿਕਾ ‘ਤੇ ਸਵਾਲ, ਕਾਰਵਾਈ ਦੀ ਮੰਗ ਤੇਜ਼ ਜਲੰਧਰ (ਸੁਮਿਤ ਕੁਮਾਰ): ਜਲੰਧਰ ਦੇ ਨਿਊ ਗੀਤਾ ਕਲੋਨੀ ਇਲਾਕੇ ਵਿੱਚ ਕੋਠੀ ਨੰਬਰ 28B ਦੇ ਨਜ਼ਦੀਕ ਇਕ ਖਾਲੀ ਪਲਾਟ ਵਿੱਚ ਸਮਰਸੀਬਲ ਪੰਪ ਲਈ ਬੋਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਕਾਨੂੰਨੀ ਪ੍ਰਾਵਧਾਨਾਂ ਦੀ ਸੰਭਾਵਿਤ ਉਲੰਘਣਾ ਦੇ ਆਰੋਪ ਲੱਗ ਰਹੇ…

👉 ਜਲੰਧਰ ‘ਚ ਅਵਾਰਾ ਪਸ਼ੂਆਂ ਦਾ ਮਸਲਾ ਗੰਭੀਰ – ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਲਈ ਵੱਡੀ ਚੁਣੌਤੀ

📍 ਜਲੰਧਰ ਤੋਂ ਰਿਪੋਰਟ (Time TV Punjab) ਪੰਜਾਬ ਸਰਕਾਰ ਵੱਲੋਂ ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਵਜੋਂ ਜਨਾਬ ਕੀਮਤੀ ਭਗਤ ਜੀ ਦੀ ਨਿਯੁਕਤੀ ਕੀਤੀ ਗਈ ਹੈ, ਪਰ ਉਨ੍ਹਾਂ ਦੇ ਆਪਣੇ ਹੀ ਜ਼ਿਲ੍ਹੇ ਜਲੰਧਰ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਚਿੰਤਾਜਨਕ ਰੂਪ ਧਾਰਨ ਕਰ ਚੁੱਕੀ ਹੈ। ਖਾਸ ਕਰਕੇ ਜਲੰਧਰ ਦੇ ਲਤੀਫਪੁਰਾ ਇਲਾਕੇ ਵਿੱਚ, ਜਿੱਥੇ ਕੁਝ ਸਮਾਂ…

ਜਲੰਧਰ ਕਮਿਸ਼ਨਰੇਟ ‘ਤੇ ਉੱਠੇ ਸਵਾਲ – ਨਜਾਇਜ਼ ਕਾਰੋਬਾਰਾਂ ‘ਤੇ ਕਿਉਂ ਨਹੀਂ ਲੱਗ ਰਿਹਾ ਰੋਕ? ਭਾਗ – 7

ਸ਼ਹਿਰ ਦੇ ਵਿਚਕਾਰ ਕਾਨੂੰਨ ਦੀ ਉਲੰਘਣਾ, ਪ੍ਰਸ਼ਾਸਨ ਦੀ ਚੁੱਪੀ ਚਿੰਤਾ ਦਾ ਵਿਸ਼ਾ ਥਾਨਾ ਡਿਵੀਜ਼ਨ ਨੰਬਰ ਦੋ ਦੇ ਵੱਲੋਂ ਕਾਰਵਾਈ ਸਿਰਫ ਕੰਮ ਬੰਦ ਕਰਾਉਣ ਤੱਕ ਸੀਮਤ ਕੋਈ FIR ਨਹੀਂ ਜਲੰਧਰ (ਸੁਮਿਤ ਕੁਮਾਰ) :- ਜਲੰਧਰ ਵਿੱਚ ਵਰਕਸ਼ਾਪ ਚੌਂਕ ਨੇੜੇ “ਮਾਮੇ ਦਾ ਢਾਬਾ” ਮਾਮਲੇ ਨੇ ਹੁਣ ਸਿਰਫ਼ ਇੱਕ ਢਾਬੇ ਤੱਕ ਹੀ ਸਵਾਲ ਸੀਮਿਤ ਨਹੀਂ ਰੱਖੇ, ਸਗੋਂ ਪੂਰੇ ਜਲੰਧਰ…