- Commissionerate Police
- Duty
- Featured
- Jalandhar
- News
- Police
- Police Commissionerate Jalandhar
- public
- Time tv punjab
ਅਦਾਲਤ ਦੇ ਬਾਹਰੋਂ ਬਾਈਕ ਚੋਰੀ, ਥਾਣਾ ਬਾਰਾਦਰੀ ਸੁੱਤਾ – ਪੀੜਤ ਨੂੰ ਸ਼ਿਕਾਇਤ ਦਾ ਡਾਇਰੀ ਨੰਬਰ ਤੱਕ ਨਹੀਂ!
📍 ਜਲੰਧਰ ਜਲੰਧਰ ਵਿੱਚ ਕਾਨੂੰਨ ਦੇ ਰੱਖਿਆਕਾਰਾਂ ਦੀ ਲਾਪਰਵਾਹੀ ਇੱਕ ਵਾਰ ਫਿਰ ਸਾਹਮਣੇ ਆਈ ਹੈ। ਵਿਵੇਕ ਨਗਰ ਦਾ ਰਹਿਣ ਵਾਲਾ ਸੁਨੀਲ ਕੁਮਾਰ ਅੱਜ ਮਾਨਯੋਗ ਜਲੰਧਰ ਅਦਾਲਤ ਵਿੱਚ ਤਰੀਕ ਭੁਗਤਣ ਆਇਆ ਸੀ, ਪਰ ਜਦੋਂ ਉਹ ਅਦਾਲਤ ਤੋਂ ਬਾਹਰ ਨਿਕਲਿਆ ਤਾਂ ਉਸਦੀ ਕਾਲੀ ਸਪਲੈਂਡਰ ਮੋਟਰਸਾਈਕਲ (PB08CG4084) ਗਾਇਬ ਸੀ। ਪੀੜਤ ਨੇ ਦੱਸਿਆ ਕਿ ਉਸਨੇ ਆਪਣੀ ਬਾਈਕ ਅਦਾਲਤ ਦੇ…
