ਦਸ਼ਮੇਸ਼ ਨਗਰ ਰੋਡ ‘ਤੇ ਨਜਾਇਜ਼ ਦੁਕਾਨਾਂ ਦੀ ਖੇਡ! ਨਗਰ ਨਿਗਮ ਦਾ ਨੋਟਿਸ ਵੀ ਬੇਅਸਰ, ਮਿਲੀਭੁਗਤ ਦੇ ਦੋਸ਼

ਪੇਂਟ ਦਾ ਕੰਮ ਕਰ ਕਰ ਅੱਕਿਆ”  ਬਣ ਗਿਆ ਨਜਾਇਜ਼ ਦੁਕਾਨਾਂ ਬਣਾਉਣ ਵਾਲਾ ਡੀਲਰ   ਜਲੰਧਰ: (ਸੁਮਿਤ ਕੁਮਾਰ):- ਜਲੰਧਰ ਦੇ ਘਾਮੰਡੀ ਚੁੰਗੀ ਤੋਂ ਸ਼ਮਸ਼ਾਨ ਘਾਟ ਵਾਲੇ ਪਾਸੇ ਜਾਂਦੇ ਹੋਏ ਦਸ਼ਮੇਸ਼ ਨਗਰ ਰੋਡ ‘ਤੇ ਨਜਾਇਜ਼ ਤਰੀਕੇ ਨਾਲ ਦੁਕਾਨਾਂ ਦੀ ਉਸਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਲੋਕਾਂ ਦੇ ਮੁਤਾਬਕ ਇੱਥੇ ਤਿੰਨ ਦੁਕਾਨਾਂ ਦੀ ਪੂਰੀ ਖੇਡ ਨਜਾਇਜ਼ ਤਰੀਕੇ…

ਅਲਾਵਲਪੁਰ ਵਿੱਚ ਨਜਾਇਜ਼ ਕਲੋਨੀਆਂ ਦਾ ਖੇਡ ਬੇਰੋਕ — ਬੋਰਡ ਲਗਾ ਕੇ ਸੈਟਿੰਗ, ਫਿਰ ਹਟਾ ਕੇ ਪਲਾਟਾਂ ਦੀ ਵਿਕਰੀ ਸ਼ੁਰੂ!

ਜਲੰਧਰ ਜ਼ਿਲ੍ਹੇ ਦੇ ਅਧੀਨ ਆਉਂਦੇ ਅਲਾਵਲਪੁਰ ਇਲਾਕੇ ਵਿੱਚ ਨਜਾਇਜ਼ ਕਲੋਨੀਆਂ ਕੱਟਣ ਦਾ ਧੰਧਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜਾਣਕਾਰੀ ਮੁਤਾਬਕ ਨਗਰ ਕੌਂਸਲ ਅਲਾਵਲਪੁਰ ਦੇ ਅਧੀਨ ਇੱਕ ਨਜਾਇਜ਼ ਕਲੋਨੀ ਕੱਟਣ ਤੋਂ ਬਾਅਦ ਤੁਰੰਤ ਹੀ ਦੂਜੀ ਕਲੋਨੀ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਾਰਾ ਕੰਮ ਨਗਰ ਕੌਂਸਲ…

ਜਲੰਧਰ ‘ਚ GST ਟੀਮ ਨੂੰ ਬੰਧਕ ਬਣਾਉਣ ਦਾ ਮਾਮਲਾ: ਮੇਜਰ ਸਿੰਘ ਸਮੇਤ 9 ਖ਼ਿਲਾਫ਼ ਐਫਆਈਆਰ ਦਰਜ

Jalandhar ਦੇ ਪੀ.ਪੀ.ਆਰ ਮਾਰਕੀਟ ‘ਚ ਸਰਕਾਰੀ ਡਿਊਟੀ ਨਿਭਾਉਣ ਗਈ GST ਵਿਭਾਗ ਦੀ ਟੀਮ ਨੂੰ ਦਫ਼ਤਰ ਅੰਦਰ ਬੰਧਕ ਬਣਾਉਣ ਦੇ ਗੰਭੀਰ ਮਾਮਲੇ ‘ਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਪੂਰਵ ਪਾਰਸ਼ਦ ਦੇ ਪਤੀ ਮੇਜਰ ਸਿੰਘ ਸਮੇਤ 9 ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ। ਇਹ ਕਾਰਵਾਈ ਐਡੀਸ਼ਨਲ ਕਮਿਸ਼ਨਰ ਪ੍ਰਸ਼ਾਂਤ ਕੁਮਾਰ ਦੀ ਲਿਖਤੀ ਸ਼ਿਕਾਇਤ ਦੇ ਆਧਾਰ ‘ਤੇ ਕੀਤੀ…

ਟਾਵਰ ਇਨਕਲੇਵ ਫੇਸ-2 ਵਿੱਚ ਨਾਜਾਇਜ਼ ਦੁਕਾਨ ਦੀ ਉਸਾਰੀ, ਪ੍ਰਸ਼ਾਸਨ ਚੁੱਪ

ਜਲੰਧਰ, 22 ਫਰਵਰੀ (Time TV Punjab) ਜਲੰਧਰ ਦੇ ਪਿੰਡ ਖੁਰਲਾ ਕਿੰਗਰਾ ਅੱਡੇ ਦੇ ਬਿਲਕੁਲ ਸਾਹਮਣੇ ਟਾਵਰ ਇਨਕਲੇਵ ਫੇਸ-2 ਨੂੰ ਜਾਣ ਵਾਲੇ ਰਸਤੇ ‘ਤੇ ਇੱਕ ਨਵੀਂ ਨਾਜਾਇਜ਼ ਉਸਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅੱਡੇ ਦੇ ਬਿਲਕੁਲ ਸਾਹਮਣੇ ਤੋਂ ਟਾਵਰ ਇਨਕਲੇਵ ਫੇਸ-2 ਵੱਲ ਸਿੱਧਾ ਜਾਂਦੇ ਹੋਏ ਗਿੱਲ ਪ੍ਰੋਪਰਟੀ ਡੀਲਰ ਦੇ ਨਾਲ ਇੱਕ ਦੁਕਾਨ ਦੀ ਉਸਾਰੀ…

ਲੁਧਿਆਣਾ ਦੇ ਦਿਲ ਵਿੱਚ ਫਿਰ ਕੱਟੀ ਜਾ ਰਹੀ ਅਵੈਧ ਕਲੋਨੀ, ਪ੍ਰਸ਼ਾਸਨ ਮੌਨ—ਮਗਰਮੱਛਾਂ ਨੂੰ ਕੌਣ ਦੇ ਰਿਹਾ ਸਹਾਰਾ?

ਲੁਧਿਆਣਾ, (ਸੁਮਿਤ ਕੁਮਾਰ) 21ਫਰਵਰੀ 2026: ਲੁਧਿਆਣਾ ਸ਼ਹਿਰ ਵਿੱਚ ਅਵੈਧ ਕਲੋਨੀਆਂ ਕੱਟਣ ਦਾ ਧੰਧਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਸ਼ਹਿਰ ਦੇ ਕਾਰਾਵਾਰਾ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਪਿੰਕਲ ਗਰਾਊਂਡ ਦੇ ਨਾਲ ਵਾਲੇ ਰਸਤੇ, ਜੋ ਬੁਢੇ ਨਾਲੇ ਨਾਲ ਜੁੜਦਾ ਹੈ, ਉੱਥੇ ਬਿਨਾਂ ਕਿਸੇ ਸਰਕਾਰੀ ਮਨਜ਼ੂਰੀ ਦੇ ਇੱਕ ਵੱਡੀ ਅਵੈਧ ਕਲੋਨੀ ਤੇਜ਼ੀ ਨਾਲ ਵਿਕਸਿਤ…

ਢਿਲਵਾਂ ਰੋਡ ਨੇੜੇ ਸ਼ਰੇਆਮ ਨਜਾਇਜ਼ ਕਲੋਨੀ ਦੀ ਕਟਾਈ, ਬਿਲਡਿੰਗ ਵਿਭਾਗ ਦੀ ਚੁੱਪੀ ‘ਤੇ ਗੰਭੀਰ ਸਵਾਲ

🔴 ਐਕਸਕਲੂਸਿਵ ਰਿਪੋਰਟ | ਅਦਾਰਾ ਟਾਈਮ ਟੀਵੀ ਪੰਜਾਬ ਜਲੰਧਰ (ਸੁਮਿਤ ਕੁਮਾਰ): ਜਲੰਧਰ ਦੇ ਢਿਲਵਾਂ ਚੌਂਕ ਤੋਂ ਤਲਨ ਵਾਲੇ ਰੋਡ ‘ਤੇ, ਢਿੱਲੋ ਰਿਸੋਰਟ ਤੋਂ ਕੁਝ ਹੀ ਦੂਰੀ ‘ਤੇ ਅਤੇ ਹਾਈ ਫਾਈ ਕਲੈਕਸ਼ਨ ਨਾਲ ਲੱਗਦੀ ਗਲੀ ਦੇ ਅੰਦਰ ਕਰੀਬ ਚਾਰ ਏਕੜ ਜ਼ਮੀਨ ‘ਤੇ ਨਜਾਇਜ਼ ਤਰੀਕੇ ਨਾਲ ਕਲੋਨੀ ਕੱਟ ਕੇ ਪਲਾਟਾਂ ਦੀ ਖੁੱਲ੍ਹੇਆਮ ਵਿਕਰੀ ਕੀਤੀ ਜਾ ਰਹੀ ਹੈ।…

ਨਰੂਲਾ ਪੈਲਸ ਸਾਹਮਣੇ ਨਜਾਇਜ਼ ਤਾਮੀਰ? ਨਿਗਮ ਕਿਉਂ ਖਾਮੋਸ਼!

*ਦਿਨ ਦਿਹਾੜੇ ਨਜਾਇਜ਼ ਨਿਰਮਾਣ, ਸਵਾਲਾਂ ‘ਚ ਨਿਗਮ* ਜਲੰਧਰ (ਸੁਮਿਤ ਕੁਮਾਰ): ਸ਼ਹਿਰ ਦੀ 120 ਫੁੱਟੀ ਰੋਡ ‘ਤੇ, ਭਈਆ ਮੰਡੀ ਚੌਂਕ ਤੋਂ ਨਹਿਰ ਵੱਲ ਜਾਂਦੇ ਹੋਏ ਨਰੂਲਾ ਪੈਲਸ ਦੇ ਬਿਲਕੁਲ ਸਾਹਮਣੇ ਇਕ ਨਵੀਂ ਬਿਲਡਿੰਗ ਦੀ ਉਸਾਰੀ ਤੇਜ਼ੀ ਨਾਲ ਜਾਰੀ ਹੈ। ਸਥਾਨਕ ਨਿਵਾਸੀਆਂ ਅਤੇ ਵਪਾਰੀਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਾਮੀਰ ਬਿਨਾਂ ਯੋਗ ਮਨਜ਼ੂਰੀ ਅਤੇ…

ਰਵਿੰਦਰ ਨਗਰ ਐਕਸਟੈਂਸ਼ਨ ‘ਚ ਨਜਾਇਜ਼ ਵਪਾਰਕ ਬਿਲਡਿੰਗ: ਨਿਗਮ ਦੀ ਨੱਕ ਹੇਠ ਖੁੱਲ੍ਹੀ ਉਲੰਘਣਾ!

📰 ਜਲੰਧਰ (ਸੁਮਿਤ ਕੁਮਾਰ) – ਸ਼ਹਿਰ ਵਿੱਚ ਨਜਾਇਜ਼ ਉਸਾਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸੰਘਾ ਚੌਂਕ ਤੋਂ ਅਰਬਨ ਸਟੇਟ ਫੇਸ-2 ਜਾਣ ਵਾਲੇ ਰਸਤੇ ‘ਤੇ, ਚੀਮਾ ਚੌਂਕ ਲੰਘਣ ਤੋਂ ਬਾਅਦ ਰਵਿੰਦਰ ਨਗਰ ਨੌ ਨੰਬਰ ਕੋਠੀ ਦੇ ਸਾਹਮਣੇ ਸਥਿਤ ਰਵਿੰਦਰ ਨਗਰ ਐਕਸਟੈਂਸ਼ਨ ਵਿੱਚ ਇੱਕ ਵਪਾਰਕ ਬਿਲਡਿੰਗ ਬਿਨਾਂ ਕਿਸੇ ਮਨਜ਼ੂਰੀ ਦੇ ਤੇਜ਼ੀ ਨਾਲ ਤਿਆਰ ਕੀਤੀ…

120 ਫੁੱਟੀ ਰੋਡ ‘ਤੇ ਨਜਾਇਜ਼ ਮੰਜ਼ਿਲ: ਨਿਗਮ ਖਾਮੋਸ਼, ਕਾਨੂੰਨ ਲਾਚਾਰ?

ਜਲੰਧਰ (ਸੁਮਿਤ ਕੁਮਾਰ): ਸ਼ਹਿਰ ਦੇ ਰਸ਼ਭਰੇ ਇਲਾਕੇ 120 ਫੁੱਟੀ ਰੋਡ ‘ਤੇ, ਭਈਆ ਮੰਡੀ ਚੌਂਕ ਤੋਂ ਨਹਿਰ ਵੱਲ ਜਾਂਦੇ ਹੋਏ ਨਰੂਲਾ ਪੈਲਸ ਦੇ ਬਿਲਕੁਲ ਨਾਲ ਸਥਿਤ ਦੁਕਾਨਾਂ ਦੇ ਉੱਪਰ ਨਜਾਇਜ਼ ਤਰੀਕੇ ਨਾਲ ਵਾਧੂ ਮੰਜ਼ਿਲ ਦੀ ਉਸਾਰੀ ਜ਼ੋਰਾਂ ‘ਤੇ ਹੈ। ਸਥਾਨਕ ਲੋਕਾਂ ਦੇ ਮੁਤਾਬਕ ਇਹ ਕੰਮ ਬਿਨਾਂ ਯੋਗ ਮਨਜ਼ੂਰੀ ਅਤੇ ਮਨਜ਼ੂਰਸ਼ੁਦਾ ਨਕਸ਼ੇ ਤੋਂ ਬਿਨਾਂ ਕੀਤਾ ਜਾ ਰਿਹਾ…

ਬਸਤੀ ਬਾਵਾ ਖੇਲ ’ਚ “ਚਿੱਟੀ ਕੋਠੀ” ਦਾ ਕਾਲਾ ਸੱਚ? ਖੁੱਲ੍ਹੇਆਮ ਚੱਲ ਰਿਹਾ ਦੇਹ ਵਪਾਰ, ਕਮਿਸ਼ਨਰੇਟ ਜਲੰਧਰ ਦੀ ਚੁੱਪੀ ਕਿਉਂ?

­­ ਜਲੰਧਰ (ਸੁਮਿਤ ਕੁਮਾਰ): ਥਾਣਾ ਬਸਤੀ ਬਾਵਾ ਖੇਲ ਦੇ ਅਧੀਨ ਇਲਾਕੇ ਵਿੱਚ, ਬਸਤੀ ਬਾਵਾ ਖੇਲ ਪੁਲ ਨੇੜੇ ਪੀਰਾਂ ਦੀ ਜਗ੍ਹਾ ਦੇ ਸਾਹਮਣੇ ਇਕ ਚਿੱਟੀ ਕੋਠੀ ਨੂੰ ਲੈ ਕੇ ਇਲਾਕੇ ਵਿੱਚ ਗੰਭੀਰ ਦੋਸ਼ ਉੱਠ ਰਹੇ ਹਨ। ਸਥਾਨਕ ਸਰੋਤਾਂ ਦਾ ਕਹਿਣਾ ਹੈ ਕਿ ਇੱਥੇ “ਬਿੱਲੋ” ਨਾਮ ਨਾਲ ਜਾਣੀ ਜਾਂਦੀ ਇਕ ਔਰਤ ਦੇ ਨਾਮ ’ਤੇ ਦੇਹ ਵਪਾਰ ਦਾ…