ਸੰਸਾਰਪੁਰ ਵਿੱਚ ਨਾਜਾਇਜ਼ ਕਾਲੋਨੀ ਦਾ ਜਾਲ — ਸਰਪੰਚ-ਲੀਡਰ ਗਠਜੋੜ ‘ਤੇ ਗੰਭੀਰ ਸਵਾਲ

ਜਲੰਧਰ (ਸੁਮਿਤ ਕੁਮਾਰ): ਜਲੰਧਰ ਕੈਂਟ ਹਲਕੇ ਦੇ ਅਧੀਨ ਆਉਂਦੇ ਸੰਸਾਰਪੁਰ ਇਲਾਕੇ ਵਿੱਚ ਨਾਜਾਇਜ਼ ਕਾਲੋਨੀ ਕੱਟਣ ਦਾ ਮਾਮਲਾ ਹੁਣ ਖੁੱਲ੍ਹ ਕੇ ਸਾਹਮਣੇ ਆ ਰਿਹਾ ਹੈ, ਜਿਸ ਨੇ ਸਥਾਨਕ ਪ੍ਰਸ਼ਾਸਨ ਅਤੇ ਰਾਜਨੀਤਿਕ ਪ੍ਰਣਾਲੀ ਦੋਵਾਂ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਿਕ ਇਹ ਕਾਲੋਨੀ ਬਿਨਾਂ ਕਿਸੇ ਕਾਨੂੰਨੀ ਮਨਜ਼ੂਰੀ ਤੋਂ ਤਿਆਰ ਕੀਤੀ…

ਦਸ਼ਮੇਸ਼ ਨਗਰ ਰੋਡ ‘ਤੇ ਨਜਾਇਜ਼ ਦੁਕਾਨਾਂ ਦੀ ਖੇਡ! ਨਗਰ ਨਿਗਮ ਦਾ ਨੋਟਿਸ ਵੀ ਬੇਅਸਰ, ਮਿਲੀਭੁਗਤ ਦੇ ਦੋਸ਼

ਪੇਂਟ ਦਾ ਕੰਮ ਕਰ ਕਰ ਅੱਕਿਆ”  ਬਣ ਗਿਆ ਨਜਾਇਜ਼ ਦੁਕਾਨਾਂ ਬਣਾਉਣ ਵਾਲਾ ਡੀਲਰ   ਜਲੰਧਰ: (ਸੁਮਿਤ ਕੁਮਾਰ):- ਜਲੰਧਰ ਦੇ ਘਾਮੰਡੀ ਚੁੰਗੀ ਤੋਂ ਸ਼ਮਸ਼ਾਨ ਘਾਟ ਵਾਲੇ ਪਾਸੇ ਜਾਂਦੇ ਹੋਏ ਦਸ਼ਮੇਸ਼ ਨਗਰ ਰੋਡ ‘ਤੇ ਨਜਾਇਜ਼ ਤਰੀਕੇ ਨਾਲ ਦੁਕਾਨਾਂ ਦੀ ਉਸਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਲੋਕਾਂ ਦੇ ਮੁਤਾਬਕ ਇੱਥੇ ਤਿੰਨ ਦੁਕਾਨਾਂ ਦੀ ਪੂਰੀ ਖੇਡ ਨਜਾਇਜ਼ ਤਰੀਕੇ…

ਮਾਮੇ ਦੇ ਢਾਬੇ ਮਾਮਲਾ – ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਦੇ ਦੋਸ਼, ਕਮਿਸ਼ਨਰੇਟ ‘ਤੇ ਵੀ ਉੱਠੇ ਸਵਾਲ। ਭਾਗ – 4

ਵਰਕਸ਼ਾਪ ਚੌਂਕ ਨੇੜੇ ਸਥਿਤ “ਮਾਮੇ ਦੇ ਢਾਬੇ” ਵਿੱਚ ਨਜਾਇਜ਼ ਤਰੀਕੇ ਨਾਲ ਸ਼ਰਾਬ ਪਿਲਾਉਣ ਦੇ ਮਾਮਲੇ ਵਿੱਚ ਲਗਾਤਾਰ ਖੁਲਾਸੇ ਸਾਹਮਣੇ ਆ ਰਹੇ ਹਨ। ਇਸ ਸਾਰੇ ਮਾਮਲੇ ਦੌਰਾਨ ਹੁਣ ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਦੇ ਗੰਭੀਰ ਦੋਸ਼ ਵੀ ਲੱਗ ਰਹੇ ਹਨ, ਜਿਸ ਕਾਰਨ ਜਲੰਧਰ ਕਮਿਸ਼ਨਰੇਟ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜੇ ਹੋ ਰਹੇ ਹਨ। ਸਥਾਨਕ ਲੋਕਾਂ ਅਤੇ…

ਜਲੰਧਰ ‘ਚ GST ਟੀਮ ਨੂੰ ਬੰਧਕ ਬਣਾਉਣ ਦਾ ਮਾਮਲਾ: ਮੇਜਰ ਸਿੰਘ ਸਮੇਤ 9 ਖ਼ਿਲਾਫ਼ ਐਫਆਈਆਰ ਦਰਜ

Jalandhar ਦੇ ਪੀ.ਪੀ.ਆਰ ਮਾਰਕੀਟ ‘ਚ ਸਰਕਾਰੀ ਡਿਊਟੀ ਨਿਭਾਉਣ ਗਈ GST ਵਿਭਾਗ ਦੀ ਟੀਮ ਨੂੰ ਦਫ਼ਤਰ ਅੰਦਰ ਬੰਧਕ ਬਣਾਉਣ ਦੇ ਗੰਭੀਰ ਮਾਮਲੇ ‘ਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਪੂਰਵ ਪਾਰਸ਼ਦ ਦੇ ਪਤੀ ਮੇਜਰ ਸਿੰਘ ਸਮੇਤ 9 ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ। ਇਹ ਕਾਰਵਾਈ ਐਡੀਸ਼ਨਲ ਕਮਿਸ਼ਨਰ ਪ੍ਰਸ਼ਾਂਤ ਕੁਮਾਰ ਦੀ ਲਿਖਤੀ ਸ਼ਿਕਾਇਤ ਦੇ ਆਧਾਰ ‘ਤੇ ਕੀਤੀ…

ਟਾਵਰ ਇਨਕਲੇਵ ਫੇਸ-2 ‘ਚ ਬਿਲਡਿੰਗ ਵਿਭਾਗ ਦੀ ਨੱਕ ਹੇਠਾਂ ਨਜਾਇਜ਼ ਦੁਕਾਨਾਂ ਦੀ ਖੁੱਲ੍ਹੀ ਖੇਡ, ਅਧਿਕਾਰੀ ਬਣੇ ਮੂਕ ਦਰਸ਼ਕ

ਜਲੰਧਰ, 23 ਫਰਵਰੀ 2026 (ਟਾਈਮ ਟੀਵੀ ਪੰਜਾਬ) – ਜਲੰਧਰ ਦੇ ਨਕੋਦਰ ਰੋਡ ਸਥਿਤ ਟਾਵਰ ਇਨਕਲੇਵ ਫੇਸ-2 ਇਲਾਕੇ ਵਿੱਚ ਬਿਲਡਿੰਗ ਵਿਭਾਗ ਦੀ ਲਾਪਰਵਾਹੀ ਅਤੇ ਨਾਕਾਮੀ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਇੱਥੇ ਟਾਵਰ ਇਨਕਲੇਵ ਕ੍ਰਿਕਟ ਸਟੇਡੀਅਮ ਦੇ ਬਿਲਕੁਲ ਨਾਲ ਅਤੇ ਕੋਠੀ ਨੰਬਰ 15 ਦੇ ਸਾਹਮਣੇ ਦੋ ਨਵੀਆਂ ਨਜਾਇਜ਼ ਦੁਕਾਨਾਂ ਦਾ ਨਿਰਮਾਣ ਜ਼ੋਰਾਂ…

ਟਾਵਰ ਇਨਕਲੇਵ ਫੇਸ-2 ਵਿੱਚ ਨਾਜਾਇਜ਼ ਦੁਕਾਨ ਦੀ ਉਸਾਰੀ, ਪ੍ਰਸ਼ਾਸਨ ਚੁੱਪ

ਜਲੰਧਰ, 22 ਫਰਵਰੀ (Time TV Punjab) ਜਲੰਧਰ ਦੇ ਪਿੰਡ ਖੁਰਲਾ ਕਿੰਗਰਾ ਅੱਡੇ ਦੇ ਬਿਲਕੁਲ ਸਾਹਮਣੇ ਟਾਵਰ ਇਨਕਲੇਵ ਫੇਸ-2 ਨੂੰ ਜਾਣ ਵਾਲੇ ਰਸਤੇ ‘ਤੇ ਇੱਕ ਨਵੀਂ ਨਾਜਾਇਜ਼ ਉਸਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅੱਡੇ ਦੇ ਬਿਲਕੁਲ ਸਾਹਮਣੇ ਤੋਂ ਟਾਵਰ ਇਨਕਲੇਵ ਫੇਸ-2 ਵੱਲ ਸਿੱਧਾ ਜਾਂਦੇ ਹੋਏ ਗਿੱਲ ਪ੍ਰੋਪਰਟੀ ਡੀਲਰ ਦੇ ਨਾਲ ਇੱਕ ਦੁਕਾਨ ਦੀ ਉਸਾਰੀ…

120 ਫੁੱਟੀ ਰੋਡ ‘ਤੇ ਨਜਾਇਜ਼ ਮੰਜ਼ਿਲ: ਨਿਗਮ ਖਾਮੋਸ਼, ਕਾਨੂੰਨ ਲਾਚਾਰ?

ਜਲੰਧਰ (ਸੁਮਿਤ ਕੁਮਾਰ): ਸ਼ਹਿਰ ਦੇ ਰਸ਼ਭਰੇ ਇਲਾਕੇ 120 ਫੁੱਟੀ ਰੋਡ ‘ਤੇ, ਭਈਆ ਮੰਡੀ ਚੌਂਕ ਤੋਂ ਨਹਿਰ ਵੱਲ ਜਾਂਦੇ ਹੋਏ ਨਰੂਲਾ ਪੈਲਸ ਦੇ ਬਿਲਕੁਲ ਨਾਲ ਸਥਿਤ ਦੁਕਾਨਾਂ ਦੇ ਉੱਪਰ ਨਜਾਇਜ਼ ਤਰੀਕੇ ਨਾਲ ਵਾਧੂ ਮੰਜ਼ਿਲ ਦੀ ਉਸਾਰੀ ਜ਼ੋਰਾਂ ‘ਤੇ ਹੈ। ਸਥਾਨਕ ਲੋਕਾਂ ਦੇ ਮੁਤਾਬਕ ਇਹ ਕੰਮ ਬਿਨਾਂ ਯੋਗ ਮਨਜ਼ੂਰੀ ਅਤੇ ਮਨਜ਼ੂਰਸ਼ੁਦਾ ਨਕਸ਼ੇ ਤੋਂ ਬਿਨਾਂ ਕੀਤਾ ਜਾ ਰਿਹਾ…

ਕਪੂਰਥਲਾ ਚੌਂਕ ਨੇੜੇ ‘ਕਿੰਗ ਆਮਲੇਟ’ ਦੀ ਆੜ ’ਚ ਸ਼ਰੇਆਮ ਜਾਮ: ਕਿਹੜੀ ਛਤਰਛਾਇਆ ਹੇਠ ਚੱਲ ਰਿਹਾ ਗੈਰਕਾਨੂੰਨੀ ਧੰਦਾ?

ਡਿਵੀਜ਼ਨ ਨੰਬਰ 2 ਦੀ ਨੱਕ ਹੇਠ ਮਿਨੀ-ਅਹਾਤਾ! ਜਲੰਧਰ ’ਚ ਕਾਨੂੰਨ ਨੂੰ ਚੁਣੌਤੀ ਦੇ ਰਿਹਾ ‘ਕਿੰਗ ਆਮਲੇਟ’ ਮਾਮਲਾ   ਜਲੰਧਰ ਤੋਂ ਖਾਸ ਰਿਪੋਰਟ ਸ਼ਹਿਰ ਦੇ ਸਭ ਤੋਂ ਰੌਣਕੀ ਇਲਾਕਿਆਂ ਵਿੱਚੋਂ ਇੱਕ ਕਪੂਰਥਲਾ ਚੌਂਕ ਦੇ ਬਿਲਕੁਲ ਨਜ਼ਦੀਕ ਚੱਲ ਰਹੀ ‘ਕਿੰਗ ਆਮਲੇਟ’ ਨਾਮੀ ਦੁਕਾਨ ਨੂੰ ਲੈ ਕੇ ਗੰਭੀਰ ਦੋਸ਼ ਉੱਠ ਰਹੇ ਹਨ। ਇਲਜ਼ਾਮ ਹੈ ਕਿ ਫਾਸਟ ਫੂਡ ਦੀ…

🌳 ਮਾਡਲ ਟਾਊਨ ‘ਚ ਰਾਤੋਂ-ਰਾਤ ਕੱਟਿਆ ਗਿਆ ਵਿਰਾਸਤੀ ਦਰੱਖਤ, ਲੋਕਾਂ ‘ਚ ਰੋਸ

ਜਲੰਧਰ : ਮਾਡਲ ਟਾਊਨ ਇਲਾਕੇ ਵਿੱਚ ਕਥਿਤ ਗੈਰਕਾਨੂੰਨੀ ਦਰੱਖਤ ਕੱਟਣ ਦਾ ਇੱਕ ਹੋਰ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਮਸੰਦ ਚੌਕ ਨੇੜੇ ਸਥਿਤ ਇੱਕ ਪੁਰਾਣਾ ਤੇ ਵਿਰਾਸਤੀ ਸ਼੍ਰੇਣੀ ਦਾ ਹਰਾ-ਭਰਾ ਦਰੱਖਤ ਤੜਕੇ ਗੁਪਤ ਤਰੀਕੇ ਨਾਲ ਕੱਟ ਦਿੱਤਾ ਗਿਆ। ਮੌਕੇ ‘ਤੇ ਹੁਣ ਸਿਰਫ਼ ਉਸ ਦਾ ਠੂਠ ਹੀ ਬਚਿਆ ਹੈ, ਜਿਸ ਕਾਰਨ ਸਥਾਨਕ ਵਸਨੀਕਾਂ ਵਿੱਚ ਭਾਰੀ ਨਾਰਾਜ਼ਗੀ ਪਾਈ…

ਖੁਰਲਾ ਕਿੰਗਰਾ ਵਿੱਚ ਨਜਾਇਜ਼ ਉਸਾਰੀ ਬੇਖੌਫ਼, ਨਗਰ ਨਿਗਮ ਖਾਮੋਸ਼!

Municipal Corporation Jalandhar ਦੇ ਦਾਇਰੇ ਅੰਦਰ ਆਉਂਦੇ ਖੁਰਲਾ ਕਿੰਗਰਾ ਤੋਂ ਕੁਕੀ ਟਾਪ ਚੌਂਕ ਵੱਲ ਜਾਂਦੇ ਰਸਤੇ ‘ਤੇ ਸਾਈ ਮੰਦਰ ਦੇ ਨਜ਼ਦੀਕ ਵਰਮਾ ਜਵੈਲਰ ਦੇ ਉੱਪਰ ਬਣ ਰਹੀ ਮੰਜ਼ਿਲ ਇਮਾਰਤ ਨੇ ਇਲਾਕੇ ਵਿੱਚ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਇਲਾਕਾ ਵਾਸੀਆਂ ਮੁਤਾਬਕ ਇਹ ਉਸਾਰੀ ਬਿਨਾਂ ਮਨਜ਼ੂਰਸ਼ੁਦਾ ਨਕਸ਼ੇ ਅਤੇ ਲਾਜ਼ਮੀ ਪਾਰਕਿੰਗ ਸੁਵਿਧਾ ਤੋਂ ਬਿਨਾਂ ਤੇਜ਼ੀ ਨਾਲ ਜਾਰੀ…