ਖਬਰ ਦਾ ਅਸਰ: ਮਹਿਫਿਲ ਢਾਬੇ ‘ਚ ਸ਼ਰਾਬ ਪਿਲਾਉਣ ਵਾਲੀ ਦੁਕਾਨ ਬੰਦ ! ਭਾਗ-2

ਦੁਕਾਨ ਦਾ ਮਾਲਕ ਫਿਰ ਤੋਂ ਦੁਕਾਨ ਖੋਲਣ ਦੀ ਫਿਰਾਕ ਦੇ ਵਿੱਚ   ਜਲੰਧਰ (ਸੁਮਿਤ ਕੁਮਾਰ):- ਸਤਿਗੁਰੂ ਕਬੀਰ ਚੌਂਕ ਤੋਂ ਪਿੰਡ ਵਡਾਲੇ ਵੱਲ ਜਾਣ ਵਾਲੇ ਰਸਤੇ ‘ਤੇ ਸਥਿਤ “ਮਹਿਫਿਲ” ਬਿਰਿਆਨੀ ਢਾਬੇ ਬਾਰੇ ਚੱਲੀ ਖਬਰ ਦਾ ਅਸਰ ਵੇਖਣ ਨੂੰ ਮਿਲਿਆ ਹੈ। ਖਬਰ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਸ਼ਰਾਬ ਦਾ ਸੇਵਨ ਕਰਵਾਇਆ ਜਾਂਦਾ ਸੀ, ਉਹ ਦੁਕਾਨ ਫਿਲਹਾਲ ਬੰਦ…

ਬਸਤੀ ਬਾਵਾ ਖੇਲ ’ਚ “ਚਿੱਟੀ ਕੋਠੀ” ਦਾ ਕਾਲਾ ਸੱਚ? ਖੁੱਲ੍ਹੇਆਮ ਚੱਲ ਰਿਹਾ ਦੇਹ ਵਪਾਰ, ਕਮਿਸ਼ਨਰੇਟ ਜਲੰਧਰ ਦੀ ਚੁੱਪੀ ਕਿਉਂ?

­­ ਜਲੰਧਰ (ਸੁਮਿਤ ਕੁਮਾਰ): ਥਾਣਾ ਬਸਤੀ ਬਾਵਾ ਖੇਲ ਦੇ ਅਧੀਨ ਇਲਾਕੇ ਵਿੱਚ, ਬਸਤੀ ਬਾਵਾ ਖੇਲ ਪੁਲ ਨੇੜੇ ਪੀਰਾਂ ਦੀ ਜਗ੍ਹਾ ਦੇ ਸਾਹਮਣੇ ਇਕ ਚਿੱਟੀ ਕੋਠੀ ਨੂੰ ਲੈ ਕੇ ਇਲਾਕੇ ਵਿੱਚ ਗੰਭੀਰ ਦੋਸ਼ ਉੱਠ ਰਹੇ ਹਨ। ਸਥਾਨਕ ਸਰੋਤਾਂ ਦਾ ਕਹਿਣਾ ਹੈ ਕਿ ਇੱਥੇ “ਬਿੱਲੋ” ਨਾਮ ਨਾਲ ਜਾਣੀ ਜਾਂਦੀ ਇਕ ਔਰਤ ਦੇ ਨਾਮ ’ਤੇ ਦੇਹ ਵਪਾਰ ਦਾ…

🚨 ਜਲੰਧਰ ਵਿੱਚ ਨਜਾਇਜ਼ ਲਾਟਰੀ ਸਟਾਲਾਂ ਦੀ ਵਾਪਸੀ – ਥਾਣਾ ਆਦਮਪੁਰ ਸਵਾਲਾਂ ਘੇਰ੍ਹੇ ਵਿੱਚ

ਜਲੰਧਰ / ਆਦਮਪੁਰ (ਸੁਮਿਤ ਕੁਮਾਰ) :- ਜਲੰਧਰ ਅਤੇ ਖਾਸ ਕਰਕੇ ਆਦਮਪੁਰ ਥਾਣਾ ਇਲਾਕੇ ਵਿੱਚ ਇਕ ਵਾਰ ਫਿਰ ਨਜਾਇਜ਼ ਲਾਟਰੀ ਸਟਾਲ ਖੁੱਲ੍ਹਣ ਲੱਗ ਪਏ ਹਨ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਬਜ਼ਾਰਾਂ, ਚੌਂਕਾਂ ਅਤੇ ਭੀੜਭਾੜ ਵਾਲੀਆਂ ਥਾਵਾਂ ‘ਤੇ ਬਿਨਾਂ ਕਿਸੇ ਡਰ ਦੇ ਖੁੱਲ੍ਹੇਆਮ ਲਾਟਰੀ ਦਿਸ਼ਾਵਰ ਅਤੇ ਦਿੱਲੀ ,ਗਲੀ ਵਗੈਰਾ ਵੇਚੀਆਂ ਜਾ ਰਹੀਆਂ ਹਨ। ਸਵਾਲ ਇਹ ਖੜ੍ਹਦਾ…