ਜਲੰਧਰ ਕਮਿਸ਼ਨਰੇਟ ‘ਤੇ ਉੱਠੇ ਸਵਾਲ – ਨਜਾਇਜ਼ ਕਾਰੋਬਾਰਾਂ ‘ਤੇ ਕਿਉਂ ਨਹੀਂ ਲੱਗ ਰਿਹਾ ਰੋਕ? ਭਾਗ – 7

ਸ਼ਹਿਰ ਦੇ ਵਿਚਕਾਰ ਕਾਨੂੰਨ ਦੀ ਉਲੰਘਣਾ, ਪ੍ਰਸ਼ਾਸਨ ਦੀ ਚੁੱਪੀ ਚਿੰਤਾ ਦਾ ਵਿਸ਼ਾ ਥਾਨਾ ਡਿਵੀਜ਼ਨ ਨੰਬਰ ਦੋ ਦੇ ਵੱਲੋਂ ਕਾਰਵਾਈ ਸਿਰਫ ਕੰਮ ਬੰਦ ਕਰਾਉਣ ਤੱਕ ਸੀਮਤ ਕੋਈ FIR ਨਹੀਂ ਜਲੰਧਰ (ਸੁਮਿਤ ਕੁਮਾਰ) :- ਜਲੰਧਰ ਵਿੱਚ ਵਰਕਸ਼ਾਪ ਚੌਂਕ ਨੇੜੇ “ਮਾਮੇ ਦਾ ਢਾਬਾ” ਮਾਮਲੇ ਨੇ ਹੁਣ ਸਿਰਫ਼ ਇੱਕ ਢਾਬੇ ਤੱਕ ਹੀ ਸਵਾਲ ਸੀਮਿਤ ਨਹੀਂ ਰੱਖੇ, ਸਗੋਂ ਪੂਰੇ ਜਲੰਧਰ…

ਦਸ਼ਮੇਸ਼ ਨਗਰ ਰੋਡ ‘ਤੇ ਨਜਾਇਜ਼ ਦੁਕਾਨਾਂ ਦੀ ਖੇਡ! ਨਗਰ ਨਿਗਮ ਦਾ ਨੋਟਿਸ ਵੀ ਬੇਅਸਰ, ਮਿਲੀਭੁਗਤ ਦੇ ਦੋਸ਼

ਪੇਂਟ ਦਾ ਕੰਮ ਕਰ ਕਰ ਅੱਕਿਆ”  ਬਣ ਗਿਆ ਨਜਾਇਜ਼ ਦੁਕਾਨਾਂ ਬਣਾਉਣ ਵਾਲਾ ਡੀਲਰ   ਜਲੰਧਰ: (ਸੁਮਿਤ ਕੁਮਾਰ):- ਜਲੰਧਰ ਦੇ ਘਾਮੰਡੀ ਚੁੰਗੀ ਤੋਂ ਸ਼ਮਸ਼ਾਨ ਘਾਟ ਵਾਲੇ ਪਾਸੇ ਜਾਂਦੇ ਹੋਏ ਦਸ਼ਮੇਸ਼ ਨਗਰ ਰੋਡ ‘ਤੇ ਨਜਾਇਜ਼ ਤਰੀਕੇ ਨਾਲ ਦੁਕਾਨਾਂ ਦੀ ਉਸਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਲੋਕਾਂ ਦੇ ਮੁਤਾਬਕ ਇੱਥੇ ਤਿੰਨ ਦੁਕਾਨਾਂ ਦੀ ਪੂਰੀ ਖੇਡ ਨਜਾਇਜ਼ ਤਰੀਕੇ…

ਖਬਰ ਦਾ ਅਸਰ: ਮਹਿਫਿਲ ਢਾਬੇ ‘ਚ ਸ਼ਰਾਬ ਪਿਲਾਉਣ ਵਾਲੀ ਦੁਕਾਨ ਬੰਦ ! ਭਾਗ-2

ਦੁਕਾਨ ਦਾ ਮਾਲਕ ਫਿਰ ਤੋਂ ਦੁਕਾਨ ਖੋਲਣ ਦੀ ਫਿਰਾਕ ਦੇ ਵਿੱਚ   ਜਲੰਧਰ (ਸੁਮਿਤ ਕੁਮਾਰ):- ਸਤਿਗੁਰੂ ਕਬੀਰ ਚੌਂਕ ਤੋਂ ਪਿੰਡ ਵਡਾਲੇ ਵੱਲ ਜਾਣ ਵਾਲੇ ਰਸਤੇ ‘ਤੇ ਸਥਿਤ “ਮਹਿਫਿਲ” ਬਿਰਿਆਨੀ ਢਾਬੇ ਬਾਰੇ ਚੱਲੀ ਖਬਰ ਦਾ ਅਸਰ ਵੇਖਣ ਨੂੰ ਮਿਲਿਆ ਹੈ। ਖਬਰ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਸ਼ਰਾਬ ਦਾ ਸੇਵਨ ਕਰਵਾਇਆ ਜਾਂਦਾ ਸੀ, ਉਹ ਦੁਕਾਨ ਫਿਲਹਾਲ ਬੰਦ…

ਜਲੰਧਰ ਵਿੱਚ ਵਿਜੀਲੈਂਸ ਦੀ ਵੱਡੀ ਕਾਰਵਾਈ – ਥਾਣਾ ਨੰਬਰ 2 ਦਾ ASI ਰਿਸ਼ਵਤ ਲੈਂਦਾ ਕਾਬੂ

ਕੇਸ ’ਚ ਨਾਮਜਦ ਕਰਨ ਦੀ ਧਮਕੀ ਦੇ ਕੇ ਮੰਗ ਰਿਹਾ ਸੀ ਪੈਸੇ, 8 ਹਜ਼ਾਰ ਰੁਪਏ ਦੀ ਨਗਦੀ ਬਰਾਮਦ   ਜਲੰਧਰ:ਜਲੰਧਰ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਵਿਜੀਲੈਂਸ ਟੀਮ ਨੇ ਥਾਣਾ ਨੰਬਰ-2 ਵਿੱਚ ਤਾਇਨਾਤ ਇੱਕ ASI ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ…