ਜਲੰਧਰ ਕੈਂਟ ਹਲਕੇ ਦੀ ਖਾਂਬਰਾ ਕਲੋਨੀ ਵਿੱਚ ਪਾਣੀ ਲਈ ਤਰਸਦੇ ਲੋਕ

ਜਲੰਧਰ, (ਤਜਿੰਦਰ ਕੁਮਾਰ) : ਦੇਸ਼ ਨੂੰ ਆਜ਼ਾਦ ਹੋਏ 79 ਸਾਲ ਬੀਤ ਚੁੱਕੇ ਹਨ, ਪਰ ਹਲਕਾ Jalandhar Cantonment ਦੇ ਅਧੀਨ ਆਉਂਦੀ ਪਿੰਡ ਖਾਂਬਰਾ ਦੀ ਇੰਦਰਾਂ ਗਾਂਧੀ ਆਵਾਸ ਯੋਜਨਾ ਤਹਿਤ ਵਸੀ ਕਲੋਨੀ ਅੱਜ ਵੀ ਪੀਣ ਵਾਲੇ ਪਾਣੀ ਵਰਗੇ ਮੌਲਿਕ ਅਧਿਕਾਰ ਤੋਂ ਵਾਂਝੀ ਹੈ। ਲਗਭਗ 35–40 ਸਾਲ Indian National Congress ਅਤੇ 30–35 ਸਾਲ Shiromani Akali Dal ਦਾ ਰਾਜ…