ਹੁਸ਼ਿਆਰਪੁਰ ,03 ਜੁਲਾਈ (ਹਰਵਿੰਦਰ ਸਿੰਘ ਭੁੰਗਰਨੀ) ਪਿੰਡ ਬੱਡਲਾ ਵਿਖੇ ਸਰਪੰਚ ਕਮਲੇਸ਼ ਰਾਣੀ ਬੱਡਲਾ ਹੁਸ਼ਿਆਰਪੁਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੋਰਤਾ ਦੇ ਨਾਲ 1000 ਅਤੇ 1500 ਰੁਪਏ ਦਾ ਵਾਅਦਾ ਪੂਰਾ ਕਰਨ ਤੇ ਸਰਪੰਚ ਕਮਲੇਸ਼ ਰਾਣੀ ਜੀ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਜੀ ਦੀ ਅਗਵਾਈ ਵਿੱਚ ਚੱਲ ਰਹੀ ਪੰਜਾਬ ਸਰਕਾਰ ਨੇ ਆਪਣੇ ਸਾਰੇ ਵਾਅਦੇ ਪੂਰੇ ਕਰ ਦਿੱਤੇ ਹਨ। ਇਸ ਮੋਕੇ ਉਨ੍ਹਾਂ ਨੇ ਕਿਹਾ ਦੁਆਰਾ ਤੋ ਫਿਰ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਵਿੱਚ ਸਰਕਾਰ ਮੁੜ 2027 ਵਿੱਚ ਬਣਾਵਾਂਗੇ। ਇਸ ਮੋਕੇ ਸਰਪੰਚ ਕਮਲੇਸ਼ ਰਾਣੀ, ਡਾ ਰੋਸ਼ਨ ਬੱਡਲਾ, ਡਾਕਟਰ ਗੋਰਵ ਕੁਮਾਰ ਬੱਡਲਾ, ਪੰਚ ਸੁਰਿੰਦਰ ਕੌਰ, ਪੰਚ ਗਣੇਸ਼ ਗਿੰਨੀ,ਪੰਚ ਦਲਵਿੰਦਰ
ਪੰਚ, ਬਲਜਿੰਦਰ ਸਿੰਘ
ਸਾਬਕਾ ਸਰਪੰਚ, ਹਰੀਪਾਲ ਸਾਬਕਾ ਸਰਪੰਚ,ਲੰਬੜਦਾਰ ਦੇਸ ਰਾਜ, ਰਜਿੰਦਰ ਸਿੰਘ ਮੋਜੂਦ ਸਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਮਾਵਾਂ ਭੈਣਾਂ ਸਤਿਕਾਰ ਯੋਜਨਾ ਦਾ ਵਾਅਦਾ ਕੀਤਾ ਪੂਰਾ: -ਸਰਪੰਚ ਕਮਲੇਸ਼ ਰਾਣੀ ਬੱਡਲਾ
