Blog

ਬਿਮਲ ਮਡਾਰ ਨੇ ਬਲਾਕ ਸੰਮਤੀ ਭੋਗਪੁਰ ਦੀ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਭੋਗਪੁਰ/ਕਿਸ਼ਨਗੜ੍ਹ 05 ਮਈ (TTP)ਆਮ ਆਦਮੀ ਪਾਰਟੀ ਵਲੋਂ ਬਲਾਕ ਸੰਮਤੀ ਭੋਗਪੁਰ ਦੀ ਸਰਬਸੰਮਤੀ ਨਾਲ ਚੋਣ ਹਲਕਾ ਕਰਤਾਰਪੁਰ ਦੇ ਵਿਧਾਇਕ ਸ.ਬਲਕਾਰ ਸਿੰਘ ਦੀ ਅਗਵਾਈ ਹੇਠ ਕਾਹਨਪੁਰ ਦੇ ਸਾਬਕਾ ਸਰਪੰਚ ਐਮ ਡੀ ਮੰਗਾ ਦੀ ਸਪੁੱਤਰੀ ਪੰਜਾਬ ਚੋ ਸੱਭ ਤੋਂ ਛੋਟੀ ਉਮਰ ਦੀ ਬਿਮਲ ਮਡਾਰ ਨੂੰ ਚੇਅਰਮੈਨ ਅਤੇ ਜਸਵੀਰ ਕੌਰ ਬੁੱਟਰ ਨੂੰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਅੱਜ…

ਫੂਡ ਸੇਫਟੀ ਟੀਮ ਜਲੰਧਰ ਵੱਲੋ ਜਿਲ੍ਹਾ ਜਲੰਧਰ ਦੇ ਵੱਖ ਵੱਖ ਖੇਤਰਾਂ ਵਿੱਚ ਨਾਕੇ ਲਗਾ ਕੇ 10 ਸੈਪਲ ਦੁੱਧ ਦੇ ਭਰੇ |

ਜਲੰਧਰ TTP : ਅੱਜ ਫ਼ੂਡ ਸੇਫਟੀ ਵਿੰਗ ਜਲੰਧਰ ਵੱਲੋ ਮਾਨਯੋਗ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਜੀ ਅਤੇ ਸ਼੍ਰੀਮਤੀ ਕੰਵਲਪ੍ਰੀਤ ਕੌਰ ਬਰਾੜ ਕਮਿਸ਼ਨਰ ਫੂਡ ਅਤੇ ਡਰੱਗਸ ਐਡਮਿਨਿਸਟ੍ਰੇਸ਼ਨ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅਤੇ ਸਿਵਲ ਸਰਜਨ ਜਲੰਧਰ ਸ਼੍ਰੀ ਰਾਜੇਸ਼ ਗਰਗ ਜੀ ਦੀ ਰਹਿਨੁਮਾਈ ਹੇਠ ਫੂਡ ਸੇਫਟੀ ਵਿੰਗ ਜਲੰਧਰ ਵੱਲੋ ਡਾਕਟਰ ਸੁਖਵਿੰਦਰ ਸਿੰਘ…

पंजाब की बिगड़ती कानून-व्यवस्था पर शिवसेना उत्तर भारत ने जताई चिंता, सरकार पर लगाए गंभीर आरोप

जालंधर। Shiv Sena Uttar Bharat के राष्ट्रीय अध्यक्ष Deepak Kamboj एवं आईटी सैल के राष्ट्रीय अध्यक्ष ने पत्रकारों से बातचीत करते हुए पंजाब की बिगड़ती कानून-व्यवस्था पर गहरी चिंता व्यक्त की। उन्होंने कहा कि बीते एक सप्ताह के भीतर लगातार हुई घटनाओं — पहले शंभू रेलवे लाइन, फिर जालंधर और अब अमृतसर के खासा कैंप…

पंजाब में बढ़ती आतंकी घटनाएं चिंता का विषय: शशि शर्मा और विनय कपूर

पंजाब में पिछले 10 दिनों के भीतर 3 आतंकी हमलों की घटनाएं सामने आई हैं, जिसने पूरे राज्य में चिंता का माहौल पैदा कर दिया है। इन घटनाओं को लेकर सामाजिक और धार्मिक संगठनों के नेताओं ने कड़ी प्रतिक्रिया व्यक्त की है। मानव अधिकार संगठन के प्रधान **शशि शर्मा** ने कहा कि कुछ खालिस्तानी और…

ਭਗਵੰਤ ਮਾਨ ਦੀ ਯਾਤਰਾ ‘ਚ ਲੋਕਾਂ ਨਾਲੋਂ ਪੁਲਿਸ ਜ਼ਿਆਦਾ ਨਜ਼ਰ ਆਈ, ਸਿਆਸੀ ਗਲਿਆਰਿਆਂ ‘ਚ ਚਰਚਾ ਤੇਜ਼

ਜਲੰਧਰ /ਸੁਮਿਤ ਕੁਮਾਰ : ਪੰਜਾਬ ਦੇ ਮੁੱਖ ਮੰਤਰੀ Bhagwant Mann ਵੱਲੋਂ ਕੱਢੀ ਜਾ ਰਹੀ ਯਾਤਰਾ ਨੂੰ ਲੈ ਕੇ ਅੱਜ ਇੱਕ ਵੱਡੀ ਚਰਚਾ ਛਿੜ ਗਈ, ਜਿੱਥੇ ਆਮ ਲੋਕਾਂ ਅਤੇ ਸੰਗਤ ਦੀ ਹਾਜ਼ਰੀ ਨਾਲੋਂ ਪੰਜਾਬ ਪੁਲਿਸ ਦੀ ਭਾਰੀ ਤਾਇਨਾਤੀ ਜ਼ਿਆਦਾ ਨਜ਼ਰ ਆਈ। ਯਾਤਰਾ ਦੌਰਾਨ ਸਾਹਮਣੇ ਆਈਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਸਾਫ਼ ਦੇਖਿਆ ਗਿਆ ਕਿ ਮੁੱਖ ਮੰਤਰੀ ਦੇ…

“ਪਾਰਕਿੰਗ ਫੀਸ ਵੀ ਵਸੂਲੀ ਜਾ ਰਹੀ ਤੇ ਜਿੰਮੇਵਾਰੀ ਤੋਂ ਵੀ ਪੱਲਾ ਝਾੜਿਆ ਜਾ ਰਿਹਾ” — ਪਿਮਸ ਹਸਪਤਾਲ ਦੀ ਪਾਰਕਿੰਗ ‘ਤੇ ਉੱਠੇ ਗੰਭੀਰ ਸਵਾਲ

ਜਲੰਧਰ/ ਸੁਮਿਤ ਕੁਮਾਰ, 6 ਮਈ — ਜਲੰਧਰ ਦੇ Punjab Institute of Medical Sciences (PIMS) ਹਸਪਤਾਲ ਦੀ ਪੇਡ ਪਾਰਕਿੰਗ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਕਾਰਾਂ ਅਤੇ ਮੋਟਰਸਾਈਕਲਾਂ ਦੀ ਪਾਰਕਿੰਗ ਦੇ ਨਾਂ ‘ਤੇ ਪੈਸੇ ਵਸੂਲੇ ਜਾ ਰਹੇ ਹਨ, ਪਰ ਪਾਰਕਿੰਗ ਰਸੀਦ ‘ਤੇ…

ਸੂਦ ਗੋਤ ਜਠੇਰਿਆਂ ਦਾ ਸਲਾਨਾ ਜੋੜ ਮੇਲਾ 17 ਮਈ ਨੂੰ ਪਿੰਡ ਕੁੱਕੜਾਂ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾਵੇਗਾ-: ਸੂਦ ਵਿਰਕ,

ਹੁਸਿਆਰਪੁਰ/ਜਲੰਧਰ 3 ਮਈ 2026 (ਦਿਲਬਾਗ ਸੱਲ੍ਹਣ):- ਸੂਦ ਜਠੇਰੇ ਪ੍ਰਬੰਧਕ ਕਮੇਟੀ ਰਜਿ: ਪਿੰਡ ਕੁੱਕੜਾਂ ਦੇ ਸਮੂਹ ਮੈਂਬਰ ਸਹਿਬਾਨ ਨੇ ਦੱਸਿਆ ਕਿ ਦਰਬਾਰ ਸੂਦ ਗੋਤ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਜੇਠ ਮਹੀਨੇ ਦੇ ਜੇਠੇ ਐਤਵਾਰ ਮਿਤੀ 17 ਮਈ 2026 ਨੂੰ ਬੜੀ ਸ਼ਰਧਾ ਭਾਵਨਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਕੁੱਕੜਾਂ…

ਜਲੰਧਰ ‘ਚ ਆਮ ਆਦਮੀ ਪਾਰਟੀ ਵੱਲੋਂ ਨਵੇਂ ਜ਼ਿਲ੍ਹਾ ਸਕੱਤਰ ਦੀ ਨਿਯੁਕਤੀ

ਨਵੀਂ ਜ਼ਿੰਮੇਵਾਰੀ ਨਾਲ ਸੇਵਾ ਦਾ ਵਾਅਦਾ, ਪਾਰਟੀ ਲੀਡਰਸ਼ਿਪ ਦਾ ਧੰਨਵਾਦ ਜਲੰਧਰ (ਮਨਪ੍ਰੀਤ) : ਜਲੰਧਰ ਵਿੱਚ Aam Aadmi Party ਦੀ ਸਮੁੱਚੀ ਲੀਡਰਸ਼ਿਪ ਵੱਲੋਂ ਸਰਦਾਰ ਗਗਨਦੀਪ ਸਿੰਘ ਅਸੀਜਾ ਦਾ ਦਿਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਨੇ ਆਪਣੇ ਨਿਮਾਣੇ ਜਿਹੇ ਵਰਕਰ ਨੂੰ ਜਲੰਧਰ ਸ਼ਹਿਰੀ ਦਾ ਜ਼ਿਲ੍ਹਾ ਸਕੱਤਰ ਬਣਾ ਕੇ ਵੱਡਾ ਮਾਣ ਬਖ਼ਸ਼ਿਆ ਹੈ। ਇਸ ਮੌਕੇ ਉਨ੍ਹਾਂ ਵੱਲੋਂ ਦਿੱਲੀ ਦੇ…

ਜਲੰਧਰ ਦੇ ਐਂਟੀ ਫਰੋਡ ਥਾਣੇ ਵਿੱਚ ਵਰਦੀ ਤੋਂ ਬਿਨਾਂ ਡਿਊਟੀ—ਕਾਨੂੰਨੀ ਪ੍ਰਣਾਲੀ ‘ਤੇ ਸਵਾਲ

ਨਿਯਮਾਂ ਦੀ ਖੁੱਲ੍ਹੀ ਉਲੰਘਣਾ ਜਾਂ ਅਣਗਹਿਲੀ? ਜਵਾਬਦੇਹੀ ਕੌਣ ਲਵੇਗਾ ਜਲੰਧਰ ਦੇ ਐਂਟੀ ਫਰੋਡ ਥਾਣੇ ਤੋਂ ਇੱਕ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆ ਰਹੀ ਹੈ, ਜਿੱਥੇ ਕਈ ਮੁਲਾਜ਼ਮ ਆਪਣੀਆਂ ਡਿਊਟੀਆਂ ਬਿਨਾਂ ਵਰਦੀ ਦੇ ਨਿਭਾਉਂਦੇ ਨਜ਼ਰ ਆ ਰਹੇ ਹਨ। ਪੁਲਿਸ ਵਰਦੀ ਸਿਰਫ਼ ਪਹਿਚਾਣ ਨਹੀਂ, ਸਗੋਂ ਕਾਨੂੰਨ ਦੀ ਇਜ਼ਤ ਅਤੇ ਜ਼ਿੰਮੇਵਾਰੀ ਦੀ ਨਿਸ਼ਾਨੀ ਮੰਨੀ ਜਾਂਦੀ ਹੈ, ਪਰ ਇੱਥੇ…

ਹਰਭਜਨ ਸਿੰਘ ਨੂੰ ਗੱਦਾਰ ਕਹਿਣ ਵਾਲਿਆਂ ਖ਼ਿਲਾਫ਼ ਕੀਤੀ ਜਾਵੇ ਕਾਰਵਾਈ -ਰਾਜ ਕੁਮਾਰ ਅਰੋੜਾ

ਜਲੰਧਰ 27 ਅਪ੍ਰੈਲ (ਮਨੀ ਕੁਮਾਰ ਅਰੋੜਾ) ਪੰਜਾਬੀਅਤ ਦਾ ਨਾਮ ਦੇਸ਼-ਵਿਦੇਸ਼ ਵਿੱਚ ਚਮਕਾਉਣ ਵਾਲੇ ਖਿਡਾਰੀ ਹਰਭਜਨ ਸਿੰਘ ਨੂੰ ਗੱਦਾਰ ਕਹਿਣ ਵਾਲਿਆਂ ਖ਼ਿਲਾਫ਼ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ । ਇਹ ਮੰਗ ਕਰਦੇ ਹੋਏ ਤਹਿਲਕਾ ਐਟੀ ਕੁਰੱਪਸ਼ਨ ਸੁਸਾਇਟੀ ਦੇ ਆਰਗੇਨਾਈਜਰ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਜੇਕਰ ਕੋਈ ਹੋਰ ਪਾਰਟੀ ਛੱਡ ਕੇ ਆਵੇ-ਜਾਵੇ ਤਾਂ ਉਹ ਵਧੀਆ ਕਰਦਾ…