ਜਲੰਧਰ ਬੱਸ ਸਟੈਂਡ ਸਾਹਮਣੇ “ਹੈਲਥ ਕੇਅਰ ਮੈਡੀਕਲ ਡਾਇਗਨੋਸਟਿਕ ਸੈਂਟਰ” ਦਾ ਵੱਡਾ ਘਪਲਾ – ਬਿਨਾਂ ਡਾਕਟਰ ਲੜਕੀ ਲੈ ਰਹੀ ਸੀ ਬਲੱਡ ਸੈਂਪਲ, ਕਾਰਵਾਈ ਦੀ ਥਾਂ ਸਿਰਫ ਰਿਪੋਰਟ ਤਿਆਰ ਕਰਕੇ ਮਾਮਲਾ ਠੰਢਾ!
ਜਲੰਧਰ, (ਤਾਰੀਖ-13-03-2026) – ਜਲੰਧਰ ਦੇ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਪਾਰਕ ਦੇ ਨੇੜੇ ਚੱਲ ਰਹੇ ਹੈਲਥ ਕੇਅਰ ਮੈਡੀਕਲ ਡਾਇਗਨੋਸਟਿਕ ਸੈਂਟਰ ਵਿੱਚ ਵੱਡੇ ਪੱਧਰ ‘ਤੇ ਗੰਭੀਰ ਬੇਨਿਯਮੀਆਂ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇੱਥੇ ਬਿਨਾਂ ਕਿਸੇ ਡਾਕਟਰ ਦੀ ਮੌਜੂਦਗੀ ਦੇ ਇੱਕ ਆਮ ਰਿਸੈਪਸ਼ਨਰ ਲੜਕੀ…
