ਗੋਲੀਬਾਰੀ ਤੋਂ ਬਾਅਦ ‘ਵਰਦਾਨ ਹਸਪਤਾਲ’ ਦੀ ਐਡਵਰਟਾਈਜਮੈਂਟ ਲਈ ਪੁਲਿਸ ਬੈਰੀਗੇਡ? ਜਲੰਧਰ ਪ੍ਰਸ਼ਾਸਨ ‘ਤੇ ਉਠੇ ਗੰਭੀਰ ਸਵਾਲ

ਜਲੰਧਰ (ਮੌਤਾ ਸਿੰਘ ਨਗਰ) : ਜਲੰਧਰ ਦੇ ਮੌਤਾ ਸਿੰਘ ਨਗਰ ਇਲਾਕੇ ਵਿੱਚ ਸਥਿਤ ਵਰਦਾਨ ਹਸਪਤਾਲ ‘ਚ ਕੁਝ ਸਮਾਂ ਪਹਿਲਾਂ ਹੋਈ ਗੋਲੀਬਾਰੀ ਦੀ ਘਟਨਾ ਨੇ ਜਿੱਥੇ ਪਹਿਲਾਂ ਹੀ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜੇ ਕਰ ਦਿੱਤੇ ਸਨ, ਉੱਥੇ ਹੁਣ ਇਸ ਮਾਮਲੇ ਨੇ ਇੱਕ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ। ਗੋਲੀਬਾਰੀ ਦੌਰਾਨ ਹਮਲਾਵਰਾਂ ਵੱਲੋਂ ਹਸਪਤਾਲ ਦੇ ਗੇਟ ਉੱਪਰ…

ਜਲੰਧਰ: ਦਰਦਨਾਕ! ਕੈਂਬਰਿਜ ਸਕੂਲ ਦੀ 9ਵੀਂ ਜਮਾਤ ਦੀ ਵਿਦਿਆਰਥਣ ਦੀ ਜਾਲੰਧਰ ਹਾਈਟਸ ਦੀ 5ਵੀਂ ਮੰਜ਼ਿਲ ਤੋਂ ਡਿੱਗਣ ਨਾਲ ਸੰਦੇਹਜਨਕ ਮੌਤ

ਜਲੰਧਰ (ਬਿਊਰੋ): ਜਲੰਧਰ ਦੇ 66 ਫੁੱਟੀ ਰੋਡ ਸਥਿਤ ਜਾਲੰਧਰ ਹਾਈਟਸ ਫਲੈਟ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਅਰਬਨ ਐਸਟੇਟ-2 ਵਿੱਚ ਸਥਿਤ ਕੈਂਬਰਿਜ ਸਕੂਲ ਦੀ 9ਵੀਂ ਜਮਾਤ ਦੀ ਵਿਦਿਆਰਥਣ ਦੀ ਸੰਦੇਹਜਨਕ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਵਿਦਿਆਰਥਣ ਦੀ ਪਛਾਣ 14 ਸਾਲਾ ਭੂਵਿਕਾ (ਪਰੀ) ਵਜੋਂ ਹੋਈ ਹੈ, ਜੋ ਕੈਂਬਰਿਜ ਸਕੂਲ ਵਿੱਚ 9ਵੀਂ ਕਲਾਸ ਦੀ ਵਿਦਿਆਰਥਣ…