ਭਾਗ–3 – “ਨਿਊ ਬੋਬੀ ਢਾਬਾ” ਮਾਮਲਾ: SHO ਡਿਵੀਜ਼ਨ ਨੰਬਰ 7 ’ਤੇ ਉਠੇ ਸਿੱਧੇ ਸਵਾਲ, ਪ੍ਰਸ਼ਾਸਨ ਦੀ ਚੁੱਪੀ ਜਾਰੀ
ਲਗਾਤਾਰ ਰਿਪੋਰਟਾਂ ਦੇ ਬਾਵਜੂਦ ਕਾਰਵਾਈ ਨਾ ਹੋਣ ’ਤੇ ਲੋਕਾਂ ਵਿੱਚ ਨਾਰਾਜ਼ਗੀ, ਪੁਲਿਸ ਤੇ ਐਕਸਾਈਜ਼ ਦੀ ਭੂਮਿਕਾ ਦੀ ਜਾਂਚ ਦੀ ਮੰਗ ਜਲੰਧਰ (Time TV Punjab): ਅਰਬਨ ਐਸਟੇਟ ਫੇਜ਼-2 ਵਿੱਚ ਸਥਿਤ “ਨਿਊ ਬੋਬੀ ਵੈਜ ਐਂਡ ਨੋਨ ਵੈਜ ਢਾਬਾ” ਨਾਲ ਜੁੜਿਆ ਵਿਵਾਦ ਹੁਣ ਤੀਜੇ ਪੜਾਅ ਵਿੱਚ ਦਾਖਲ ਹੋ ਗਿਆ ਹੈ। ਪਹਿਲਾਂ ਸਾਹਮਣੇ ਆਈਆਂ ਰਿਪੋਰਟਾਂ ਤੋਂ ਬਾਅਦ ਵੀ ਜੇਕਰ…
