ਲਤੀਫਪੁਰਾ ਵਿੱਚ ਪਾਈਪ ਲਾਈਨ ਦੇ ਕੰਮ ਦੌਰਾਨ ਲਾਪਰਵਾਹੀ – ਲੋਕਾਂ ਦੇ ਘਰਾਂ ਦਾ ਪਾਣੀ ਬੰਦ, ਕਈ ਥਾਵਾਂ ‘ਤੇ ਗੰਦਾ ਪਾਣੀ ਸਪਲਾਈ

  ਜਲੰਧਰ (ਮਾਡਲ ਟਾਊਨ ਨਜ਼ਦੀਕ ਲਤੀਫਪੁਰਾ): ਮੁਹੱਲਾ ਲਤੀਫਪੁਰਾ ਵਿੱਚ ਇਸ ਵੇਲੇ ਨਵੀਂ ਸੀਵਰੇਜ ਅਤੇ ਪਾਣੀ ਦੀਆਂ ਵੱਡੀਆਂ ਪਾਈਪਾਂ ਪਾਉਣ ਦਾ ਕੰਮ ਜਾਰੀ ਹੈ, ਪਰ ਇਸ ਕੰਮ ਦੌਰਾਨ ਹੋ ਰਹੀ ਲਾਪਰਵਾਹੀ ਕਾਰਨ ਇਲਾਕੇ ਦੇ ਰਹਿਣ ਵਾਲਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਦੇ ਅਨੁਸਾਰ ਜੇਸੀਬੀ ਮਸ਼ੀਨ ਨਾਲ ਖੁਦਾਈ ਦੌਰਾਨ ਘਰਾਂ ਨੂੰ…