ਇੰਗਲੈਂਡ/ਸਪੇਨ 03 ਜੂਨ 2026 (ਦਿਲਬਾਗ ਸੱਲ੍ਹਣ) ਇੰਗਲੈਂਡ ਦੀ ਪ੍ਰਸਿੱਧ ਕੰਪਨੀ ਆਜ਼ਾਦ ਟੀ.ਵੀ ਦੇ ਬੈਨਰ ਹੇਠ ਬਹੁਤ ਜਲਦ ਪੰਜਾਬੀ ਸੌਂਗ “ਮੋਟਰਸਾਇਕਲ ਤੁੜ-ਤੁੜ-ਤੁੜ ਸਲਿਊਟ ਮਿੱਠਾ ਵੱਡੇ ਪੱਧਰ ‘ਤੇ ਰਿਲੀਜ਼ ਕੀਤਾ ਜਾ ਰਿਹਾ ਹੈ ਜਿਸ ਨੂੰ ਪੇਸ਼ਕਸ਼ ਕੀਤਾ ਹੈ ਆਜ਼ਾਦ ਟੀ.ਵੀ ਦੇ ਸੰਸਥਾਪਕ ਰਮੇਸ਼ ਕਲੇਰ ਯੂ ਕੇ ਹੁਰਾਂ ਨੇ,ਜਿਸ ਨੂੰ ਕਲਮਬੰਦ ਕੀਤਾ ਗੀਤਕਾਰ ਰਮੇਸ਼ ਕਲੇਰ ਇੰਗਲੈਂਡ ਵਾਲਿਆ ਨੇ,ਰਮੇਸ਼ ਕਲੇਰ ਯੂ ਕੇ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਗੀਤ ਰਿਲੀਜ਼ ਹੋਣ ਤੋਂ ਪਹਿਲਾ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ,ਇਸ ਨਵੇਂ ਟਰੈਕ ਦੀ ਸਰੋਤਿਆ ਵਲੋਂ ਬਹੁਤ ਹੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਇਹ ਸੌਂਗ ਦਿਲ ਨੂੰ ਛੂਹਣ ਵਾਲਾ ਹੈ ਇਸ ਟਰੈਕ ਨੂੰ ਮਿਊਜ਼ਿਕ ਨਾਲ ਸ਼ਿੰਗਾਰਿਆ ਹੈ “ਸ਼ਬਦਾਂ ਬ੍ਰਹਮਾ ਸਟੂਡਿਉ ਵਾਲਿਆ ਨੇ, ਨਵਾ ਟਰੈਕ ਆਜ਼ਾਦ ਟੀ.ਵੀ ਚੈਨਲ ਸ਼ੋਸ਼ਲ ਮੀਡੀਆ ਤੇ ਬਹੁਤ ਜਲਦ ਦੇਖਣ ਨੂੰ ਮਿਲੇਗਾ! “ਖਬਰੇ ਕੀ ਕਹਿਣਾ ਚਾਹੁੰਦਾ,,,,,
ਕਿੱਥੋ ਸੀ ਆਇਆ ਉਹ,,,,
