ਪਲਸ ਪੋਲਿਓ ਮੁਹਿੰਮ ਤਹਿਤ ਬੱਚਿਆਂ ਨੂੰ ਪਿਲਾਈਆਂ ਬੂੰਦਾਂ।

(ਹੁਸ਼ਿਆਰਪੁਰ, 30 ਜੂਨ ਹਰਵਿੰਦਰ ਸਿੰਘ ਭੁੰਗਰਨੀ) ਸਹਿਤ ਵਿਭਾਗ ਵਲੋਂ ਪਲਸ ਪੋਲਿਓ ਮੁਹਿੰਮ ਤਹਿਤ ਸਥਾਨਕ ਅੱਡਾ ਕੋਟ ਫਤੂਹੀ ਵਿਖੇ ਜੀਰੋ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾ ਪਿਲਾਈਆਂ ਗਈਆਂ।ਇਸ ਮੌਕੇ ਕੋਟ ਫਤੂਹੀ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਤਦਾਦ ਵਿੱਚ ਹਰਬੰਸ ਕੌਰ ਆਸ਼ਾ ਵਰਕਰ, ਦਲਜੀਤ ਕੌਰ ਆਸ਼ਾ ਵਰਕਰ, ਸੰਜਨਾ ਐੱਚ.ਪੀ.ਐੱਲ ਅਤੇ ਪ੍ਰੋਮਿਲਾ ਪੰਮੀ ਐੱਚ.ਪੀ.ਐੱਲ ਨੇ ਪੋਲਿਓ ਬੂਥ ਤੇ ਬੂੰਦਾ ਪਿਲਾਈਆਂ।ਇਸ ਮੌਕੇ. ਆਇਸ਼ਾ ਹੋਰ ਬੱਚੇ ਤੇ ਉਨ੍ਹਾਂ ਦੇ ਮਾਪੇ ਆਦਿ ਹਾਜਰ ਸਨ।