ਜੈ ਪੀਰ ਬਾਬਾ ਵੱਟਿਆਂ ਵਾਲੀ ਸਰਕਾਰ ਜੀ ਦਾ ਤੇਰਵਾਂ ਸਲਾਣਾ ਮੇਲਾ 8 ਜੂਨ ਦਿਨ ਸੋਮਵਾਰ ਨੂੰ ਬੜੀ ਨੂੰ ਬੜੀ ਸ਼ਰਧਾ ਪੂਰਵਕ ਪਿੰਡ ਨਾਹਰਪੂਰ ਵਿਖੇ ਮਨਾਇਆ ਜਾ ਰਿਹਾ ਹੈ। ਬਾਬਾ ਲਾਡੀ ਸ਼ਾਹ।

ਮੁਕੇਰੀਆਂ ਚਾਰ ਜੂਨ,(ਦਲਵੀਰ ਸਿੰਘ ਚਰਖਾ ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਨਾਹਰਪੁਰ ਵਿਖੇ ਪੀਰ ਬਾਬਾ ਵੱਟਿਆਂ ਵਾਲਾ ਜੀ ਦਾ ਤੇਰਵਾਂ ਸਲਾਨਾ ਭੰਡਾਰਾ ਮੇਲਾ ਬੜੀ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਇੰਟਰਨੈਸ਼ਨਲ ਕਲਾਕਾਰ ਆਪਣੀਆਂ ਹਾਜ਼ਰੀਆਂ ਲਗਵਾਉਣਗੇ। ਇਸ ਮੌਕੇ ਮੇਲੇ ਵਿੱਚ ਇੰਟਰਨੈਸ਼ਨਲ ਫਨਕਾਰ ਸੂਫੀ ਕਲਾਕਾਰ ਕਾਂਸ਼ੀਨਾਥ ਆਪਣੀ ਆਵਾਜ਼ ਰਾਹੀਂ ਮੇਲੇ ਨੂੰ ਚਾਰ ਚੰਦ ਲਗਾਉਣਗੇ ਇਸ ਮੇਲੇ ਵਿੱਚ ਇਲਾਕਾ ਨਿਵਾਸੀਆਂ ਨੂੰ ਖੁੱਲਾ ਸੱਦਾ ਭੇਜਿਆ ਜਾਂਦਾ ਹੈ ਇਹ ਮੇਲਾ ਐਨਆਰਆਈ ਭਰਾਵਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ। ਇਲਾਕੇ ਵਿੱਚ ਕੋਈ ਮਾੜੀ ਘੜੀ ਨਾ ਆਵੇ ਇਸ ਲਈ ਇਸ ਮੇਲੇ ਨੂੰ ਕਰਵਾਇਆ ਜਾਂਦਾ ਹੈ ਗੱਦੀ ਨਸ਼ੀਨ ਬਾਬਾ ਲਾਡੀ ਸਾਈ ਜੀ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਨਗੇ ਆਓ ਇਸ ਮੇਲੇ ਵਿੱਚ ਹਾਜਰੀ ਲਗਵਾਈਏ ਠੀਕ ਹ ਬਹੁਤ ਅਤੇ ਆਪਣੇ ਆਪ ਨੂੰ ਉਸ ਪ੍ਰਭੂ ਚਰਨਾਂ ਨਾਲ ਜੋੜੀਏ। ਮੇਗੀ ਨਕਾਰ ਪਾਰਟੀ ਲੁਧਿਆਣੇ ਵਾਲੇ ਵੀ ਆਪਣੀ ਹਾਜਰੀ ਲਗਵਾਉਣਗੇ। ਪਿੰਡ ਦੇ ਸਰਪੰਚ ਪੰਚ ਅਤੇ ਹੋਰ ਸਾਰੇ ਸੇਵਾਦਾਰ ਇਸ ਮੇਲੇ ਵਿੱਚ ਹਾਜ਼ਰ ਰਹਿਣਗੇ ਅਤੇ ਕਾਕਾ ਟੈਂਟ ਹਾਊਸ ਮਕੇਰੀਆਂ ਵਾਲੇ ਵੀ ਇਸ ਮੇਲੇ ਵਿੱਚ ਪਹੁੰਚ ਰਹੇ ਹਨ।