Editor Time TV Punjab

ਜਲੰਧਰ ਪੁਲਿਸ ਲਾਈਨ ਵਿੱਚ ਸਪੈਸ਼ਲ ਡੀਜੀਪੀ ਦੀ ਅਹਿਮ ਮੀਟਿੰਗ, ਨਸ਼ੇ ਤੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ

ਜਲੰਧਰ – ਪੰਜਾਬ ਵਿੱਚ ਵੱਧ ਰਹੀ ਨਸ਼ੇ ਦੀ ਸਮੱਸਿਆ ਅਤੇ ਗੈਂਗਸਟਰ ਗਤੀਵਿਧੀਆਂ ਨੂੰ ਰੋਕਣ ਲਈ ਜਲੰਧਰ ਪੁਲਿਸ ਲਾਈਨ ਵਿੱਚ ਸਪੈਸ਼ਲ ਡੀਜੀਪੀ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜਲੰਧਰ ਕਮਿਸ਼ਨਰੇਟ ਅਤੇ ਦੇਹਾਤ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਜੂਦ ਰਹੇ। ਮੀਟਿੰਗ ਦੌਰਾਨ ਸਪੈਸ਼ਲ ਡੀਜੀਪੀ ਨੇ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ…

ਵਰਕਸ਼ਾਪ ਚੌਂਕ ਨੇੜੇ “ਮਾਮੇ ਦਾ ਢਾਬਾ” ‘ਚ ਸ਼ਰੇਆਮ ਨਜਾਇਜ਼ ਸ਼ਰਾਬ ਪਿਲਾਉਣ ਦਾ ਧੰਦਾ,

“ਰਿਟਾਇਰਮੈਂਟ ਤੋਂ ਪਹਿਲਾਂ ‘ਮਾਲ’ ਇਕੱਠਾ ਕਰਨ ਦੀ ਦੌੜ? ਡਿਵੀਜ਼ਨ ਨੰਬਰ 2 ਦੇ ਐਸਐਚਓ ‘ਤੇ ਨਜਾਇਜ਼ ਧੰਦੇ ਨੂੰ ਛੱਤਰੀ ਦੇਣ ਦੇ ਗੰਭੀਰ ਦੋਸ਼”   ਜਲੰਧਰ (ਬਿਊਰੋ ਰਿਪੋਰਟ) : ਜਲੰਧਰ ਦੇ ਵਰਕਸ਼ਾਪ ਚੌਂਕ ਦੇ ਬਿਲਕੁਲ ਨਜ਼ਦੀਕ ਸਥਿਤ “ਮਾਮੇ ਦਾ ਢਾਬਾ”, ਜੋ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ, ਅੱਜਕੱਲ੍ਹ ਢਾਬੇ ਤੋਂ ਵੱਧ ਨਜਾਇਜ਼ ਤਰੀਕੇ ਨਾਲ ਸ਼ਰਾਬ ਪਿਲਾਉਣ…

ਹੋਲੀ ਦੇ ਦਿਨ ਜਲੰਧਰ ਦੇ ਦਿਓਲ ਨਗਰ ਵਿੱਚ ਪ੍ਰਵਾਸੀਆਂ ਵਿਚ ਭਾਰੀ ਝਗੜਾ, ਇਕ ਦਾ ਕੰਨ ਉਤਰਿਆ

ਜਲੰਧਰ ਦੇ ਦਿਓਲ ਨਗਰ ਸਥਿਤ ਨਾਖਾਂ ਵਾਲੇ ਬਾਗ ਦੇ ਨੇੜੇ ਹੋਲੀ ਦੇ ਪਵਿੱਤਰ ਤਿਉਹਾਰ ਮੌਕੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਕੁਝ ਪ੍ਰਵਾਸੀਆਂ ਵਿਚਕਾਰ ਭਾਰੀ ਵਿਵਾਦ ਹੋ ਗਿਆ। ਜਾਣਕਾਰੀ ਮੁਤਾਬਕ ਗੱਲਬਾਤ ਤੋਂ ਸ਼ੁਰੂ ਹੋਇਆ ਇਹ ਝਗੜਾ ਕੁਝ ਹੀ ਸਮੇਂ ਵਿੱਚ ਹੱਥਾਪਾਈ ਵਿੱਚ ਤਬਦੀਲ ਹੋ ਗਿਆ ਅਤੇ ਲੜਾਈ ਇੰਨੀ ਭਿਆਨਕ ਹੋ ਗਈ ਕਿ ਇਕ ਪ੍ਰਵਾਸੀ ਦਾ…

जालंधर सेंट्रल में विकास कार्य ठप, गंदे पानी और टूटी सड़कों से त्रस्त जनता – ललित कुमार बब्बू

जालंधर: जालंधर सेंट्रल विधानसभा क्षेत्र में विकास कार्य पूरी तरह ठप होने के कारण इलाके की जनता मूलभूत सुविधाओं के लिए तरस रही है। इस संबंध में भारतीय जनता पार्टी के ओबीसी मोर्चा, पंजाब के प्रवक्ता ललित कुमार बब्बू ने पंजाब सरकार और स्थानीय प्रशासन पर तीखा हमला बोलते हुए कहा कि क्षेत्र में जनसमस्याओं…

ਅਲਾਵਲਪੁਰ ਵਿੱਚ ਨਜਾਇਜ਼ ਕਲੋਨੀਆਂ ਦਾ ਖੇਡ ਬੇਰੋਕ — ਬੋਰਡ ਲਗਾ ਕੇ ਸੈਟਿੰਗ, ਫਿਰ ਹਟਾ ਕੇ ਪਲਾਟਾਂ ਦੀ ਵਿਕਰੀ ਸ਼ੁਰੂ!

ਜਲੰਧਰ ਜ਼ਿਲ੍ਹੇ ਦੇ ਅਧੀਨ ਆਉਂਦੇ ਅਲਾਵਲਪੁਰ ਇਲਾਕੇ ਵਿੱਚ ਨਜਾਇਜ਼ ਕਲੋਨੀਆਂ ਕੱਟਣ ਦਾ ਧੰਧਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜਾਣਕਾਰੀ ਮੁਤਾਬਕ ਨਗਰ ਕੌਂਸਲ ਅਲਾਵਲਪੁਰ ਦੇ ਅਧੀਨ ਇੱਕ ਨਜਾਇਜ਼ ਕਲੋਨੀ ਕੱਟਣ ਤੋਂ ਬਾਅਦ ਤੁਰੰਤ ਹੀ ਦੂਜੀ ਕਲੋਨੀ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਾਰਾ ਕੰਮ ਨਗਰ ਕੌਂਸਲ…

ਗਰੀਬਾਂ ਦੇ ਹੱਕਾਂ ਲਈ ਲੜਨ ਵਾਲੇ ਸਰਦਾਰ ਮਦਨ ਸਿੰਘ ਕੋਰੋਟਾਣੇ ਨੂੰ ਜਨਮ ਦਿਨ ਦੀਆਂ ਵਧਾਈਆਂ

ਜਲੰਧਰ : ਸਮਾਜ ਸੇਵਾ ਅਤੇ ਗਰੀਬਾਂ ਦੇ ਹੱਕਾਂ ਲਈ ਲੰਬੇ ਸਮੇਂ ਤੋਂ ਅਵਾਜ਼ ਬੁਲੰਦ ਕਰਨ ਵਾਲੇ ਗਲੋਬਲ ਅਵੇਅਰਨੈਸ ਟਰਸਟ ਫੋਰ ਅਵੇਅਰਨੈਸ (Rights of the Poor) ਦੇ ਪੰਜਾਬ ਪ੍ਰਧਾਨ ਸਰਦਾਰ ਮਦਨ ਸਿੰਘ ਕੋਰੋਟਾਣੇ ਦਾ ਅੱਜ ਜਨਮ ਦਿਨ ਬੜੀ ਖੁਸ਼ੀ ਅਤੇ ਸਤਿਕਾਰ ਨਾਲ ਮਨਾਇਆ ਗਿਆ। ਸਰਦਾਰ ਮਦਨ ਸਿੰਘ ਕੋਰੋਟਾਣੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ…

ਸਮਾਜ ਸੇਵੀ ਰਾਜਕੁਮਾਰ ਸਾਕੀ ਵੱਲੋਂ ਏਆਈਜੀ ਜਗਜੀਤ ਸਿੰਘ ਸਰੋਆ ਦਾ ਸ਼ਾਨਦਾਰ ਸਨਮਾਨ

ਜਲੰਧਰ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਯੂਥ ਐਜੂਕੇਸ਼ਨਲ ਸੋਸਾਇਟੀ (ਰਜਿ.) ਵੱਲੋਂ ਇੱਕ ਵਿਸ਼ੇਸ਼ ਸਮਾਗਮ ਦੌਰਾਨ ਏਆਈਜੀ ਪੁਲਿਸ ਲਾਈਨ ਵਿੱਚ ਤੈਨਾਤ ਜਗਜੀਤ ਸਿੰਘ ਸਰੋਆ ਜੀ ਦਾ ਸਮਾਜ ਸੇਵੀ ਰਾਜਕੁਮਾਰ ਸਾਕੀ ਦੀ ਅਗਵਾਈ ਹੇਠ ਸ਼ਾਨਦਾਰ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਦੇ ਹੋਏ ਪੰਜਾਬ ਪੁਲਿਸ ਵੱਲੋਂ ਸਮਾਜ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣ…

ਸ਼ਿਵ ਸੈਨਾ ਲੋਇਨ ਦੇ ਨੈਸ਼ਨਲ ਪ੍ਰਧਾਨ ਅਮਿਤ ਅਰੋੜਾ ਸ਼ੇਰ ਅਤੇ ਰਾਸ਼ਟਰੀ ਚੇਅਰਮੈਨ ਸੁਨੀਲ ਕੁਮਾਰ ਬੰਟੀ ਬੱਬਰ ਸ਼ੇਰ ਵੱਲੋਂ ਮਨਾਇਆ ਗਿਆ ਹੋਲੀ ਦਾ ਤਿਉਹਾਰ

ਸ਼ਾਂਤੀਮਈ ਢੰਗ ਨਾਲ ਹੋਲੀ ਮਨਾਉਣ ਦੀ ਅਪੀਲ, ਹੁੱਲੜਬਾਜ਼ੀ ਅਤੇ ਛੇੜਛਾੜ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਚੇਤਾਵਨੀ ਜਲੰਧਰ: ਸੁਮਿਤ ਕੁਮਾਰ: ਸ਼ਹਿਰ ਵਿੱਚ ਹੋਲੀ ਦਾ ਤਿਉਹਾਰ ਖੁਸ਼ੀ ਅਤੇ ਭਾਈਚਾਰੇ ਦੇ ਮਾਹੌਲ ਵਿੱਚ ਮਨਾਇਆ ਗਿਆ। ਇਸ ਮੌਕੇ ਤੇ ਸ਼ਿਵ ਸੈਨਾ ਲੋਇਨ ਦੇ ਨੈਸ਼ਨਲ ਪ੍ਰਧਾਨ ਅਮਿਤ ਅਰੋੜਾ ਸ਼ੇਰ ਅਤੇ ਰਾਸ਼ਟਰੀ ਚੇਅਰਮੈਨ ਸੁਨੀਲ ਕੁਮਾਰ ਬੰਟੀ ਬੱਬਰ ਸ਼ੇਰ ਨੇ ਇਕੱਠੇ ਹੋ…

ਜਲੰਧਰ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੇਨ ਗੇਟ ਨੰਬਰ-4 ਦਾ ਨਾਮ ਕਈ ਸਾਲਾਂ ਤੋਂ ਗਾਇਬ, ਟੁੱਟਿਆ ਬੋਰਡ ਬਣਿਆ ਲਾਪਰਵਾਹੀ ਦੀ ਨਿਸ਼ਾਨੀ

Deputy Commissioner Office Jalandhar ਦੇ ਬਾਹਰ ਮੇਨ ਗੇਟ ਨੰਬਰ-4 ਦੀ ਪਹਿਚਾਣ ਪਿਛਲੇ ਕਈ ਸਾਲਾਂ ਤੋਂ ਲਗਭਗ ਗਾਇਬ ਹੋ ਚੁੱਕੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਗੇਟ ਦੇ ਉੱਪਰ ਯੂ-ਸ਼ੇਪ ਵਿੱਚ ਲੱਗਿਆ ਸਰਕਾਰੀ ਬੋਰਡ ਕਾਫੀ ਸਮੇਂ ਤੋਂ ਟੁੱਟਿਆ ਹੋਇਆ ਪਿਆ ਹੈ, ਪਰ ਇਸ ਨੂੰ ਅਜੇ ਤੱਕ ਠੀਕ ਕਰਨ ਵੱਲ ਕਿਸੇ ਵੀ ਅਧਿਕਾਰੀ ਦਾ ਧਿਆਨ ਨਹੀਂ…

ਅਰਬਨ ਐਸਟੇਟ ਫੇਜ਼-2 ਵਿੱਚ “ਨਿਊ ਬੋਬੀ ਵੈਜ ਐਂਡ ਨੋਨ ਵੈਜ ਢਾਬਾ” ਬਣਿਆ ਨਜਾਇਜ਼ ਸ਼ਰਾਬਖਾਨਾ?

ਢਾਬੇ ਦੇ ਨਾਮ ’ਤੇ ਚੱਲ ਰਿਹਾ ਕਥਿਤ “ਅਹਾਤਾ”, ਜਲੰਧਰ ਪੁਲਿਸ ਤੇ ਐਕਸਾਈਜ਼ ਵਿਭਾਗ ਦੀ ਚੁੱਪੀ ’ਤੇ ਉੱਠੇ ਸਵਾਲ     ਜਲੰਧਰ (Time TV Punjab): ਜਲੰਧਰ ਦੇ ਪੋਸ਼ ਇਲਾਕੇ ਅਰਬਨ ਐਸਟੇਟ ਫੇਜ਼-2 ਵਿੱਚ ਸਥਿਤ “ਨਿਊ ਬੋਬੀ ਵੈਜ ਐਂਡ ਨੋਨ ਵੈਜ ਢਾਬਾ” ਨੂੰ ਲੈ ਕੇ ਗੰਭੀਰ ਦੋਸ਼ ਸਾਹਮਣੇ ਆ ਰਹੇ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ…