Editor Time TV Punjab

ਜਲੰਧਰ ਪੁਲਿਸ ਲਈ ਮਾਣ ਦੀ ਗੱਲ, ਸਰਫਦੀਨ ਜੀ ਨੂੰ ਮਿਲੀ ਪ੍ਰਮੋਸ਼ਨ

ਜਲੰਧਰ 2 ਫਰਵਰੀ (ਸੁਮਿਤ ਕੁਮਾਰ) ਜਲੰਧਰ ਪੁਲਿਸ ਵਿੱਚ ਤਾਇਨਾਤ ਮਿਹਨਤੀ ਅਤੇ ਇਮਾਨਦਾਰ ਮੁਲਾਜ਼ਮ ਸਰਫਦੀਨ ਜੀ ਨੂੰ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਵੱਲੋਂ ਏਐਸਆਈ ਤੋਂ ਪ੍ਰਮੋਸ਼ਨ ਦੇ ਕੇ ਸਬ ਇੰਸਪੈਕਟਰ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਪ੍ਰਮੋਸ਼ਨ ਤੋਂ ਪਹਿਲਾਂ ਅਤੇ ਬਾਅਦ ਉਨ੍ਹਾਂ ਨੂੰ ਸਪੈਸ਼ਲ ਬਰਾਂਚ ਵਿੱਚ ਤਾਇਨਾਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਰਫਦੀਨ ਜੀ ਨੇ…

ਸੁਪਰੀਮ ਕੋਰਟ ਵੱਲੋਂ ਸ. ਬਿਕਰਮਜੀਤ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣਾ ਸੱਚ, ਸੰਵਿਧਾਨ ਅਤੇ ਇਨਸਾਫ ਦੀ ਇਤਿਹਾਸਕ ਜਿੱਤ – ਅਮ੍ਰਿਤਬੀਰ ਸਿੰਘ

ਜਲੰਧਰ: ਮਨਪ੍ਰੀਤ ਦੇਸ਼ ਦੀ ਸਰਵੋਚ ਅਦਾਲਤ ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੂਰਵ ਮੰਤਰੀ ਸ. ਬਿਕਰਮਜੀਤ ਸਿੰਘ ਮਜੀਠੀਆ ਨੂੰ ਜ਼ਮਾਨਤ ਦੇਣ ਦਾ ਫੈਸਲਾ ਸੱਚ, ਇਨਸਾਫ ਅਤੇ ਭਾਰਤੀ ਸੰਵਿਧਾਨ ਦੀ ਸ਼ਾਨਦਾਰ ਜਿੱਤ ਹੈ। ਇਹ ਬਿਆਨ ਯੂਥ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਪ੍ਰਧਾਨ ਅਮ੍ਰਿਤਬੀਰ ਸਿੰਘ ਨੇ ਜਾਰੀ ਕੀਤਾ। ਅਮ੍ਰਿਤਬੀਰ ਸਿੰਘ ਨੇ ਕਿਹਾ ਕਿ…

ਜੈਤੇਵਾਲੀ ‘ਚ ਧੂਮਧਾਮ ਨਾਲ ਮਨਾਇਆ ਗਿਆ ਗੁਰਪੁਰਬ

ਜਲੰਧਰ 2 ਫਰਵਰੀ (ਸੁਮਿਤ ਕੁਮਾਰ) ਨਜ਼ਦੀਕੀ ਪਿੰਡ ਜੈਤੇਵਾਲੀ ਵਿੱਚ ਸਹਿਬੇ ਕਮਾਲ ਸਤਿਗੁਰ ਰਵਿਦਾਸ ਜੀ ਮਹਾਰਾਜ ਦਾ ਸਲਾਨਾ ਗੁਰਪੁਰਬ ਸਮੁੱਚੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪ੍ਰਕਾਸ਼ ਸਭਾ ਵਲੋਂ ਬਹੁਤ ਹੀ ਸ਼ਰਧਾ ਸਹਿਤ ਮਨਾਇਆ ਗਿਆ। ਜਿਸ ਵਿੱਚ ਸਹਿਬ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਬਾਣੀ ਦੇ ਭੋਗ ਪਾਉਣ ਉਪਰੰਤ ਪ੍ਰਸਿੱਧ ਕੀਰਤਨੀਏ ਤੇ ਗੁਰਦੁਆਰਾ…

ਜਲੰਧਰ: ਨਜਾਇਜ਼ ਉਸਾਰੀ ਜਾਰੀ, ਨਗਰ ਨਿਗਮ ਦੇ ਨੋਟਿਸ ਦੀ ਧੱਜੀਆਂ—ਬਿਲਡਿੰਗ ਇੰਸਪੈਕਟਰ ਗੌਰਵ ਠਾਕੁਰ ਦੀ ਭੂਮਿਕਾ ‘ਤੇ ਸਵਾਲ

ਜਲੰਧਰ ਦੇ ਬਸਤੀ ਪੀਰ ਦਾਦ ਰੋਡ ਉੱਤੇ ਪੰਨੂ ਵਿਹਾਰ 197-A ਕੋਠੀ ਦੇ ਸਾਹਮਣੇ ਨਜਾਇਜ਼ ਤਰੀਕੇ ਨਾਲ ਕਵਾਰਟਰਾਂ ਦੀ ਉਸਾਰੀ ਬਿਨਾਂ ਕਿਸੇ ਡਰ-ਭੈ ਤੋਂ ਲਗਾਤਾਰ ਜਾਰੀ ਹੈ। ਮੌਕੇ ਦੀ ਸਥਿਤੀ ਸਾਫ਼ ਦੱਸਦੀ ਹੈ ਕਿ ਬਿਲਡਰ ਵੱਲੋਂ ਨਗਰ ਨਿਗਮ ਦੇ ਕਾਨੂੰਨਾਂ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਜਾ ਰਹੀ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕੁਝ ਦਿਨ…

ਸ਼ਿਵ ਸੈਨਾ ਲੋਇਨ ਦੇ ਪ੍ਰਧਾਨ ਸੁਨੀਲ ਕੁਮਾਰ ਬੰਟੀ ਵੱਲੋਂ ਸਨਾਤਨ ਧਰਮ ਦੀ ਜਾਗਰੂਕਤਾ ਲਈ ਜ਼ੋਰਦਾਰ ਸੰਦੇਸ਼, ਪੋਸਟਰ ਸੋਸ਼ਲ ਮੀਡੀਆ ’ਤੇ ਵਾਇਰਲ

ਜਲੰਧਰ/ਪੰਜਾਬ: (ਸੁਮਿਤ ਕੁਮਾਰ): ਸਨਾਤਨ ਧਰਮ ਦੀ ਰੱਖਿਆ ਅਤੇ ਜਾਗਰੂਕਤਾ ਲਈ Shiv Sena Lion ਦੇ ਪ੍ਰਧਾਨ Sunil Kumar Bunty ਵੱਲੋਂ ਜਾਰੀ ਕੀਤਾ ਗਿਆ ਇੱਕ ਤਿੱਖਾ ਅਤੇ ਜਾਗਰੂਕਤਾ ਭਰਿਆ ਪੋਸਟਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਪੋਸਟਰ ਰਾਹੀਂ ਸੁਨੀਲ ਕੁਮਾਰ ਬੰਟੀ ਨੇ ਸਨਾਤਨ ਧਰਮ ਨਾਲ ਜੁੜੇ ਲੋਕਾਂ ਨੂੰ ਸਾਫ਼ ਤੇ ਦ੍ਰਿੜ੍ਹ…

ਜਲੰਧਰ ਵਿੱਚ ਨਵੇਂ ਬਣੇ ਸ਼੍ਰੀ ਗੁਰੂ ਰਵਿਦਾਸ ਚੌਂਕ ਦਾ ਵਿਧੀਵਤ ਉਦਘਾਟਨ

ਵਿਕਾਸ ਅਤੇ ਵਿਰਾਸਤ ਦਾ ਸੁੰਦਰ ਮਿਲਾਪ – ਸਮਾਨਤਾ ਅਤੇ ਸਮਾਜਿਕ ਨਿਆਂ ਦਾ ਪ੍ਰਤੀਕ ਜਲੰਧਰ: (ਸੁਮਿਤ ਕੁਮਾਰ) : ਸ਼ਹਿਰ ਵਿੱਚ ਨਵੀਂ ਪਹਿਚਾਣ ਬਣ ਕੇ ਉਭਰੇ ਸ਼੍ਰੀ ਗੁਰੂ ਰਵਿਦਾਸ ਚੌਂਕ ਦਾ ਅੱਜ ਵਿਧੀਵਤ ਤੌਰ ’ਤੇ ਉਦਘਾਟਨ ਕੀਤਾ ਗਿਆ। ਇਹ ਚੌਂਕ ਨਾ ਸਿਰਫ਼ ਜਲੰਧਰ ਦੀ ਸੁੰਦਰਤਾ ਨੂੰ ਨਵਾਂ ਆਕਾਰ ਦਿੰਦਾ ਹੈ, ਸਗੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ…

ਜਲੰਧਰ ਵਿੱਚ ਪੀਐੱਮ ਮੋਦੀ ਦੇ ਡੇਰਾ ਬੱਲਾਂ ਦੌਰੇ ਤੋਂ ਪਹਿਲਾਂ ਬੰਬ ਧਮਕੀ ਵਾਲੀ ਈਮੇਲ, ਸਕੂਲਾਂ ਵਿੱਚ ਹੜਕੰਪ

ਜਲੰਧਰ/ *ਸੁਮਿਤ ਕੁਮਾਰ* : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡੇਰਾ ਬੱਲਾਂ ਦੌਰੇ ਤੋਂ ਪਹਿਲਾਂ ਜਲੰਧਰ ਵਿੱਚ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧ ਗਈ ਹੈ। ਸ਼ਹਿਰ ਦੇ ਤਿੰਨ ਨਾਮੀ ਸਕੂਲਾਂ—ਕੈਂਬਰਿਜ ਕੋਐਡ ਸਕੂਲ, ਐਮਜੀਐਨ ਸਕੂਲ ਅਤੇ ਪੁਲਿਸ ਡੀਏਵੀ ਸਕੂਲ—ਨੂੰ ਅੱਜ ਬੰਬ ਧਮਕੀ ਸਬੰਧੀ ਈਮੇਲ ਪ੍ਰਾਪਤ ਹੋਈ ਹੈ। ਧਮਕੀ ਭਰੀ ਈਮੇਲ ਮਿਲਣ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਸੁਰੱਖਿਆ…

ਮੇਲਾ ਲੱਗਣਾ ਲਾਜ਼ਮੀ ਸੀ, ਪਰ ਪਰਮਿਸ਼ਨ ਪ੍ਰਕਿਰਿਆ ‘ਚ “ਦੋ ਨੰਬਰ” ਦੀ ਖੇਡ? ਬੂਟਾ ਮੰਡੀ ਗੁਰਪੁਰਬ ਮੇਲੇ ਨੇ ਖੋਲ੍ਹੇ ਪ੍ਰਸ਼ਾਸਨਕ ਚਿਹਰੇ

ਜਲੰਧਰ (ਬੂਟਾ ਮੰਡੀ): ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਗੁਰਪੁਰਬ ਮੌਕੇ ਮੇਲਾ ਲੱਗਣਾ ਸਮਾਜਿਕ ਤੇ ਪਰੰਪਰਾਗਤ ਤੌਰ ‘ਤੇ ਜ਼ਰੂਰੀ ਸੀ, ਅਤੇ ਇਸ ‘ਤੇ ਕਿਸੇ ਕਿਸਮ ਦਾ ਇਤਰਾਜ਼ ਨਹੀਂ। ਪਰ ਬੂਟਾ ਮੰਡੀ ਖੇਤਰ ਵਿੱਚ ਲੱਗੇ ਇਸ ਮੇਲੇ ਨਾਲ ਜੁੜੀ ਪਰਮਿਸ਼ਨ ਪ੍ਰਕਿਰਿਆ ਨੇ ਪ੍ਰਸ਼ਾਸਨਕ ਨਿਰਪੱਖਤਾ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸੂਤਰਾਂ ਅਤੇ ਮੈਦਾਨੀ ਸਥਿਤੀ ਮੁਤਾਬਕ,…

ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ‘ਤੇ ਸਰਕਾਰੀ ਹੁਕਮਾਂ ਦੀ ਸ਼ਰੇਆਮ ਧੱਜੀਆਂ, ਜਲੰਧਰ ‘ਚ ਸ਼ਰਾਬ ਦੇ ਠੇਕੇ ਧੜੱਲੇ ਨਾਲ ਖੁੱਲੇ

ਜਲੰਧਰ: ਸੁਮਿਤ ਕੁਮਾਰ ਸੰਤ ਸ਼ਿਰੋਮਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ ‘ਤੇ, ਜਿੱਥੇ ਸੂਬੇ ਭਰ ਵਿੱਚ ਸ਼ਰਧਾ, ਸਤਿਕਾਰ ਅਤੇ ਆਸਥਾ ਦਾ ਮਾਹੌਲ ਬਣਿਆ ਹੋਇਆ ਸੀ, ਉੱਥੇ ਹੀ ਜਲੰਧਰ ਵਿੱਚ ਪ੍ਰਸ਼ਾਸਨ ਦੀ ਲਾਪਰਵਾਹੀ ਅਤੇ ਨਾਕਾਮੀ ਸ਼ਰੇਆਮ ਸਾਹਮਣੇ ਆ ਗਈ। ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਜਾਰੀ ਕੀਤੇ ਗਏ ਸਪਸ਼ਟ ਹੁਕਮਾਂ ਦੇ ਬਾਵਜੂਦ,…

ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ‘ਤੇ ਸਰਕਾਰੀ ਹੁਕਮਾਂ ਦੀ ਸ਼ਰੇਆਮ ਧੱਜੀਆਂ, ਜਲੰਧਰ ‘ਚ ਸ਼ਰਾਬ ਦੇ ਠੇਕੇ ਧੜੱਲੇ ਨਾਲ ਖੁੱਲੇ

ਰਹੀਆਂ, ਦੂਜੇ ਪਾਸੇ ਸ਼ਰਾਬ ਦੇ ਠੇਕਿਆਂ ‘ਤੇ ਚੱਲ ਰਹੀ ਵਿਕਰੀ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਪਹਿਲਾਂ ਤੋਂ ਛੁੱਟੀ ਅਤੇ ਠੇਕੇ ਬੰਦ ਕਰਨ ਦੇ ਹੁਕਮ ਜਾਰੀ ਚੁੱਕੇ ਸਨ, ਤਾਂ ਫਿਰ ਇਹ ਗੈਰਕਾਨੂੰਨੀ ਧੰਧਾ ਕਿਸ ਦੀ ਸ਼ਹਿ ‘ਤੇ ਚੱਲਦਾ ਰਿਹਾ? ਸਥਾਨਕ ਨਿਵਾਸੀਆਂ ਅਤੇ ਧਾਰਮਿਕ ਜਥੇਬੰਦੀਆਂ…