Editor Time TV Punjab

ਮਾਡਲ ਟਾਊਨ ਦੀ ਗੈਰਕਾਨੂੰਨੀ ਬਿਲਡਿੰਗ ’ਤੇ ਨਗਰ ਨਿਗਮ ਦੀ ਮੇਹਰਬਾਨੀ! ✨️ CM ਤੱਕ ਗਈਆਂ ਸ਼ਿਕਾਇਤਾਂ, ਲੈਟਰਾਂ ਦੀ ਲੜੀ—ਪਰ ਅਫ਼ਸਰ ਤੇ ਬਿਲਡਿੰਗ ਮਾਲਕ ਕਾਨੂੰਨ ਤੋਂ ਉੱਪਰ?

ਜਲੰਧਰ: (ਸੁਮਿਤ ਕੁਮਾਰ) ਜਲੰਧਰ ਦੇ ਮਾਡਲ ਟਾਊਨ ਇਲਾਕੇ ਵਿੱਚ ਸਥਿਤ ਇੱਕ ਵਿਵਾਦਤ ਵਪਾਰਕ ਬਿਲਡਿੰਗ ਦਾ ਮਾਮਲਾ ਹੁਣ ਸਾਫ਼ ਤੌਰ ’ਤੇ ਨਗਰ ਨਿਗਮ ਜਲੰਧਰ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜੇ ਕਰ ਰਿਹਾ ਹੈ। ਬਿਲਡਿੰਗ ਖਿਲਾਫ ਲਗਾਤਾਰ ਸ਼ਿਕਾਇਤਾਂ, ਸਰਕਾਰੀ ਲੈਟਰ, ਨੋਟਿਸ ਅਤੇ ਅੰਦਰੂਨੀ ਪੱਤਰਚਾਰ ਦੇ ਬਾਵਜੂਦ ਅਜੇ ਤੱਕ ਨਾ ਤਾਂ ਬਿਲਡਿੰਗ ਸੀਲ ਹੋਈ ਅਤੇ ਨਾ…

🚨 ਸਰਹਿੰਦ ਵਿੱਚ ਰੇਲਵੇ ਟ੍ਰੈਕ ‘ਤੇ ਭਿਆਨਕ ਧਮਾਕਾ, ਮਾਲਗੱਡੀ ਦਾ ਇੰਜਣ ਤਬਾਹ — ਡਰਾਈਵਰ ਗੰਭੀਰ ਜ਼ਖ਼ਮੀ

ਦੇਸ਼ ਵਿਰੋਧੀ ਸਾਜ਼ਿਸ਼ ਦੀ ਆਸ਼ੰਕਾ, NIA ਜਾਂਚ ਦੀ ਮੰਗ — ਸ਼ਿਵ ਸੈਨਾ ਉੱਤਰ ਭਾਰਤ ਜਲੰਧਰ (ਸੁਮਿਤ ਕੁਮਾਰ) ਪੰਜਾਬ ਦੇ ਸਰਹਿੰਦ ਇਲਾਕੇ ਵਿੱਚ ਉਸ ਵੇਲੇ ਭਾਰੀ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਰੇਲਵੇ ਟ੍ਰੈਕ ‘ਤੇ ਇੱਕ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਦੀ ਚਪੇਟ ਵਿੱਚ ਆ ਕੇ ਇੱਕ ਮਾਲਗੱਡੀ ਦਾ ਇੰਜਣ ਬੁਰੀ ਤਰ੍ਹਾਂ ਨੁਕਸਾਨੀ ਹੋ ਗਿਆ, ਜਦਕਿ ਗੱਡੀ…

ਸਰਸਵਤੀ ਪੂਜਾ ਦੇ ਪਾਵਨ ਮੌਕੇ ਦੌਰਾਨ ਹੰਗਾਮਾ

ਸ਼ਰਾਰਤੀ ਨੌਜਵਾਨਾਂ ਵੱਲੋਂ ਹਮਲਾ, ਕਿਰਪਾਨ ਬਰਾਮਦ ਹੋਣ ਨਾਲ ਹਾਲਾਤ ਗੰਭੀਰ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ, ਪੁਲਿਸ ਵੱਲੋਂ ਜਾਂਚ ਸ਼ੁਰੂ ਜਲੰਧਰ (ਸੁਮਿਤ ਕੁਮਾਰ) ਸਰਸਵਤੀ ਪੂਜਾ ਦੇ ਪਾਵਨ ਅਤੇ ਸ਼ਾਂਤੀਪੂਰਨ ਮੌਕੇ ਨੂੰ ਉਸ ਸਮੇਂ ਦਾਗ਼ ਲੱਗ ਗਿਆ ਜਦੋਂ ਕੁਝ ਸ਼ਰਾਰਤੀ ਨੌਜਵਾਨਾਂ ਨੇ ਅਚਾਨਕ ਹੰਗਾਮਾ ਕਰਦੇ ਹੋਏ ਪੂਜਾ ਸਥਾਨ ’ਤੇ ਮੌਜੂਦ ਲੋਕਾਂ ਉੱਤੇ ਹਮਲਾ ਕਰ ਦਿੱਤਾ। ਇਹ ਘਟਨਾ…

❗ ਟਾਵਰ ਇਨਕਲੇਵ ਫੇਜ਼–2 ‘ਚ ਨਜਾਇਜ਼ ਦੁਕਾਨਾਂ, ਬਿਲਡਿੰਗ ਬਾਇਲੋਜ ਦੀ ਸਰੇਆਮ ਉਲੰਘਣਾ ❗

ਜਲੰਧਰ (ਸੁਮਿਤ ਕੁਮਾਰ) ਜਲੰਧਰ ਸ਼ਹਿਰ ਵਿੱਚ ਨਜਾਇਜ਼ ਉਸਾਰੀਆਂ ਦਾ ਮਾਮਲਾ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਜਲੰਧਰ ਦੇ ਟਾਵਰ ਇਨਕਲੇਵ ਫੇਜ਼–2 ਤੋਂ ਸਾਹਮਣੇ ਆਇਆ ਹੈ, ਜਿੱਥੇ ਕ੍ਰਿਕਟ ਸਟੇਡੀਅਮ ਦੇ ਨਜ਼ਦੀਕ ਦਸ਼ਮੇਸ਼ ਜੁਏਲਰ ਦੇ ਬੈਕ ਸਾਈਡ ਅਤੇ ਕੋਠੀ ਨੰਬਰ 15 ਦੇ ਬਿਲਕੁਲ ਸਾਹਮਣੇ ਦੋ ਦੁਕਾਨਾਂ ਨਜਾਇਜ਼ ਅਤੇ ਅਨਅਧਿਕਾਰਿਤ ਤਰੀਕੇ ਨਾਲ ਬਣਾਈਆਂ ਜਾ ਰਹੀਆਂ ਹਨ।ਪ੍ਰਾਪਤ…

ਜਲੰਧਰ ‘ਚ ਨਗਰ ਨਿਗਮ ਦਾ ਨੋਟਿਸ ਬੇਅਸਰ, ਨਜਾਇਜ਼ ਉਸਾਰੀ ਧੜੱਲੇ ਨਾਲ ਜਾਰੀ

ਜਲੰਧਰ (ਸੁਮਿਤ ਕੁਮਾਰ) ਜਲੰਧਰ ਦੇ ਬਸਤੀ ਪੀਰ ਦਾਦ ਰੋਡ, ਸੇਠੀ ਇੰਡਸਟਰੀਅਲ ਪੈਕ ਵੈਲ ਦੇ ਸਾਹਮਣੇ ਬਣ ਰਹੀ ਇੱਕ ਬਿਲਡਿੰਗ ਪੂਰੀ ਤਰ੍ਹਾਂ ਨਜਾਇਜ਼ ਤਰੀਕੇ ਨਾਲ ਉਸਾਰੀ ਅਧੀਨ ਹੈ। ਇਸ ਮਾਮਲੇ ਵਿੱਚ Municipal Corporation Jalandhar ਵੱਲੋਂ ਸਿਰਫ਼ ਨੋਟਿਸ ਹੀ ਜਾਰੀ ਕੀਤਾ ਗਿਆ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਨੋਟਿਸ ਦੇ ਬਾਵਜੂਦ ਵੀ ਨਜਾਇਜ਼ ਉਸਾਰੀ ਦਾ…

🌧️ ਨਕੋਦਰ ਰੋਡ ‘ਤੇ ਨਗਰ ਨਿਗਮ ਦੀ ਭਾਰੀ ਅਣਗਹਿਲੀ, ਮੌਤ ਦਾ ਖੱਡਾ ਬਣਿਆ ਖ਼ਤਰਾ

ਜਲੰਧਰ (ਸੁਮਿਤ ਕੁਮਾਰ) ਜਲੰਧਰ ਤੋਂ ਇੱਕ ਗੰਭੀਰ ਅਤੇ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ। ਨਕੋਦਰ ਰੋਡ, ਬੂਟਾ ਮੰਡੀ ਦੇ ਨੇੜੇ ਨਗਰ ਨਿਗਮ ਜਲੰਧਰ ਵੱਲੋਂ ਚੱਲ ਰਹੀ ਸਰਕਾਰੀ ਗਤੀਵਿਧੀ ਦੌਰਾਨ ਮੇਨ ਰੋਡ ਉੱਪਰ ਬਣਾਇਆ ਗਿਆ ਖੱਡਾ ਅੱਜ ਹੋਈ ਬਾਰਿਸ਼ ਕਾਰਨ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਿਆ, ਜੋ ਰਾਹਗੀਰਾਂ ਲਈ ਮੌਤ ਦਾ ਖ਼ਤਰਾ ਬਣ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ,…

ਜਲੰਧਰ: ਗੁਰੂ ਰਵਿਦਾਸ ਚੌਂਕ ਨੇੜੇ ਨਜਾਇਜ਼ ਉਸਾਰੀ—ਬਿਲਡਿੰਗ ਵਿਭਾਗ ਦੀ ਢਿੱਲੀ ਕਾਰਵਾਈ ’ਤੇ ਸਵਾਲ

ਜਲੰਧਰ (ਸੁਮਿਤ ਕੁਮਾਰ) ਜਲੰਧਰ ਦੇ ਗੁਰੂ ਰਵਿਦਾਸ ਚੌਂਕ ਤੋਂ ਮਾਡਲ ਟਾਊਨ ਵੱਲ ਜਾਂਦੇ ਹੋਏ ਖੱਬੇ ਹੱਥ Yummy Fast Food ਦੇ ਬਿਲਕੁਲ ਨਾਲ ਇਕ ਇਮਾਰਤ ਨਜਾਇਜ਼ ਤਰੀਕੇ ਨਾਲ ਬਣਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ, ਇਸ ਇਮਾਰਤ ਦਾ ਨਾ ਤਾਂ ਕੋਈ ਨਕਸ਼ਾ ਮਨਜ਼ੂਰ ਕਰਵਾਇਆ ਗਿਆ ਹੈ ਅਤੇ ਨਾ ਹੀ ਪਾਰਕਿੰਗ ਲਈ ਨਿਰਧਾਰਤ ਜਗ੍ਹਾ ਛੱਡੀ ਗਈ ਹੈ, ਜੋ…

ਬਸਤੀ ਬਾਵਾ ਖੇਲ ‘ਚ ਸ਼ਰੇਆਮ ਦੇਹ ਵਪਾਰ!

ਸ਼ੇਰ ਸਿੰਘ ਕਲੋਨੀ ਦੀ ਕੋਠੀ ਬਣੀ ਗੰਦੀ ਕਮਾਈ ਦਾ ਕੇਂਦਰ, ਪੁਲਿਸ ਦੀ ਚੁੱਪੀ ‘ਤੇ ਸਵਾਲ ਜਲੰਧਰ (ਸੁਮਿਤ ਕੁਮਾਰ) ਜਲੰਧਰ ਵੈਸਟ ਦੇ ਬਸਤੀ ਬਾਵਾ ਖੇਲ ਥਾਣੇ ਦੇ ਅਧੀਨ ਆਉਂਦੇ ਇਲਾਕੇ ਸ਼ੇਰ ਸਿੰਘ ਕਲੋਨੀ ਅੰਦਰ ਸ਼ਰੇਆਮ ਦੇਹ ਵਪਾਰ ਦਾ ਅੱਡਾ ਚੱਲਣ ਦੀ ਗੱਲ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਗੁਰੂ ਰਾਮਦਾਸ ਇਨਕਲੇਵ ਵਿੱਚ ਸਥਿਤ…

✍️ ਗੁਰਪੁਰਬ ਦੇ ਨਾਂ ’ਤੇ ਇਸ਼ਤਿਹਾਰ ਜਾਂ ਬੇਅਦਬੀ? — ਸਵਾਲਾਂ ਦੇ ਘੇਰੇ ’ਚ ਡਿੱਗਦੇ ਫਲੈਕਸ ਬੋਰਡ

­ਜਲੰਧਰ (ਸੁਮਿਤ ਕੁਮਾਰ) ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਗੁਰਪੁਰਬ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਖ਼ਾਸ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਵਾਰ 1 ਫਰਵਰੀ ਨੂੰ ਆ ਰਹੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਵਿੱਚ ਹਾਲੇ ਕਰੀਬ 8 ਤੋਂ 10 ਦਿਨ ਬਾਕੀ ਹਨ, ਪਰ ਇਸ ਤੋਂ ਪਹਿਲਾਂ ਹੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਗੁਰੂ…

ਨਜਾਇਜ਼ ਉਸਾਰੀ ’ਤੇ ਨਗਰ ਨਿਗਮ ਬੇਅਸਰ? RTI Agency of India ਵੱਲੋਂ ਸ਼ਿਕਾਇਤ ਦਰਜ

ਜਲੰਧਰ (ਸੁਮਿਤ ਕੁਮਾਰ) ਸ਼ਹਿਰ ਵਿੱਚ ਨਜਾਇਜ਼ ਉਸਾਰੀ ਅਤੇ ਗੈਰਕਾਨੂੰਨੀ ਕਲੋਨੀਆਂ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਜਿਸ ਨਾਲ ਕਾਨੂੰਨ ਦੀ ਧੱਜੀਆਂ ਉੱਡਦੀਆਂ ਦਿਖਾਈ ਦੇ ਰਹੀਆਂ ਹਨ। ਨਿਊ ਹਰਬੰਸ ਨਗਰ ਖੇਤਰ ਵਿੱਚ ਨਗਰ ਨਿਗਮ ਦੇ ਨਿਯਮਾਂ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਬਿਨਾਂ ਕਿਸੇ ਮਨਜ਼ੂਰੀ ਦੇ ਚਾਰ ਦੁਕਾਨਾਂ ਦੀ ਨਜਾਇਜ਼ ਉਸਾਰੀ ਜਾਰੀ ਹੈ। ਮਿਲੀ ਜਾਣਕਾਰੀ ਅਨੁਸਾਰ, ਪਹਿਲਾਂ…