Editor Time TV Punjab

ਨਜਾਇਜ਼ ਉਸਾਰੀ ’ਤੇ ਨਗਰ ਨਿਗਮ ਬੇਅਸਰ? RTI Agency of India ਵੱਲੋਂ ਸ਼ਿਕਾਇਤ ਦਰਜ

ਜਲੰਧਰ (ਸੁਮਿਤ ਕੁਮਾਰ) ਸ਼ਹਿਰ ਵਿੱਚ ਨਜਾਇਜ਼ ਉਸਾਰੀ ਅਤੇ ਗੈਰਕਾਨੂੰਨੀ ਕਲੋਨੀਆਂ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਜਿਸ ਨਾਲ ਕਾਨੂੰਨ ਦੀ ਧੱਜੀਆਂ ਉੱਡਦੀਆਂ ਦਿਖਾਈ ਦੇ ਰਹੀਆਂ ਹਨ। ਨਿਊ ਹਰਬੰਸ ਨਗਰ ਖੇਤਰ ਵਿੱਚ ਨਗਰ ਨਿਗਮ ਦੇ ਨਿਯਮਾਂ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਬਿਨਾਂ ਕਿਸੇ ਮਨਜ਼ੂਰੀ ਦੇ ਚਾਰ ਦੁਕਾਨਾਂ ਦੀ ਨਜਾਇਜ਼ ਉਸਾਰੀ ਜਾਰੀ ਹੈ। ਮਿਲੀ ਜਾਣਕਾਰੀ ਅਨੁਸਾਰ, ਪਹਿਲਾਂ…

ਟਾਵਰ ਇਨਕਲੇਵ ਫੇਜ਼–2 ਵਿੱਚ ਨਜਾਇਜ਼ ਬਿਲਡਿੰਗ ਦੀ ਉਸਾਰੀ ਜਾਰੀ, ਨਗਰ ਨਿਗਮ ਦੀ ਕਾਰਵਾਈ ‘ਤੇ ਸਵਾਲ

ਜਲੰਧਰ (ਸੁਮਿਤ ਕੁਮਾਰ) ਜਿਲਾ ਜਲੰਧਰ ਦੇ ਬਿਲਡਿੰਗ ਵਿਭਾਗ ਦਾ ਮਾਮਲਾ ਸਾਹਮਣੇ ਲਿਆਂਦਾ ਹੈ ਜਲੰਧਰ ਦੇ ਨਕੋਦਰ ਰੋਡ ਦੇ ਨਾਲ ਲੱਗਦੇ ਇਲਾਕੇ ਖੁਰਲਾ ਕਿੰਗਰਾ ਅੱਡੇ ਤੋਂ ਬਿਲਕੁਲ ਸਾਹਮਣੇ ਰੋਡ ਕਰੋਸ ਕਰਕੇ ਅੰਦਰ ਜਾਂਦੇ ਰਸਤੇ ਵਿੱਚ ਸਿੱਧਾ ਜਾ ਕੇ ਖੱਬੇ ਹੱਥ ਗੁਰੂ ਨਾਨਕ ਬਿਲਡਿੰਗ ਮਟੀਰੀਅਲ ਦੇ ਬਿਲਕੁਲ ਸਾਹਮਣੇ, ਟਾਵਰ ਇਨਕਲੇਵ ਫੇਜ਼–2 ਦੇ ਇਲਾਕੇ ਵਿੱਚ ਇੱਕ ਇਮਾਰਤ ਨਜਾਇਜ਼…

🌧️ਬਸੰਤ ਵਾਲੇ ਦਿਨ ਮੌਸਮ ਦਾ ਕਹਿਰ ,ਮੀਹ ਤੇ ਪਤੰਗਾਂ ਦਾ ਪਿਆ ਪੇਚਾ

  ਜਲੰਧਰ ਸਮੇਤ ਪੰਜਾਬ ਭਰ ‘ਚ ਭਾਰੀ ਮੀਂਹ, ਠੰਢ ਵਧੀ; ਗੜੇਮਾਰੀ ਦੀ ਚੇਤਾਵਨੀ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਪਈ ਸੰਘਣੀ ਧੁੰਦ ਤੋਂ ਬਾਅਦ, ਬਸੰਤ ਪੰਚਮੀ ਤੋਂ ਠੀਕ ਪਹਿਲਾਂ ਪੰਜਾਬ ਵਿੱਚ ਮੌਸਮ ਨੇ ਅਚਾਨਕ ਕਰਵਟ ਲਈ। ਵੀਰਵਾਰ ਦੇਰ ਸ਼ਾਮ ਤੋਂ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ, ਜਿਸ ਨਾਲ ਲੋਕਾਂ ਨੂੰ ਮੁੜ…

ਚਾਈਨਾ ਡੋਰ ਬੰਦ ਕਰਨ ਦੇ ਵਾਅਦੇ, ਪਰ ਥਾਣੇ ਅੰਦਰ ਹੀ ਵਿਕਰੀ — ਜਲੰਧਰ ਪੁਲਿਸ ਘੇਰੇ ’ਚ

ਚਾਈਨਾ ਡੋਰ ਮਾਫੀਆ ਨੂੰ ਪੁਲਿਸ ਦੀ ਛੱਤ? ਜਲੰਧਰ ਦੀ ਚੌਂਕੀ ਅੰਦਰ ਵਿਕਰੀ ਦਾ ਖੁਲਾਸਾ   ਜਲੰਧਰ | 22/01/2026 ਜਲੰਧਰ ਵਿੱਚ ਚਾਈਨਾ ਡੋਰ ਖ਼ਿਲਾਫ਼ ਦਿਖਾਵਟੀ ਮੁਹਿੰਮਾਂ ਅਤੇ ਹਕੀਕਤ ਵਿੱਚ ਚੱਲ ਰਹੇ ਗੈਰ-ਕਾਨੂੰਨੀ ਧੰਧੇ ਨੇ ਪੁਲਿਸ ਪ੍ਰਸ਼ਾਸਨ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਥਾਣਾ ਬਸਤੀ ਬਾਵਾ ਖੇਲ ਅਧੀਨ ਆਉਂਦੀ ਲੈਦਰ ਕੰਪਲੈਕਸ ਪੁਲਿਸ ਚੌਂਕੀ ਇਸ ਸਮੇਂ ਵੱਡੇ…

ਥਾਣਾ ਸੂਰਿਆ ਇਨਕਲੇਵ ਦੇ ਐਸ.ਐਚ.ਓ. ਦੀ ਕਥਿਤ ਮਿਹਰਬਾਨੀ ਨਾਲ ਚੱਲ ਰਿਹਾ ਨਜਾਇਜ਼ ਦੇਹ ਵਪਾਰ ਦਾ ਅੱਡਾ? 15–20 ਵਾਰ ਸ਼ਿਕਾਇਤਾਂ ਬਾਵਜੂਦ ਕੋਈ ਕਾਰਵਾਈ ਨਹੀਂ

ਜਲੰਧਰ ਵਿੱਚ ਕਾਨੂੰਨ-ਵਿਵਸਥਾ ਨੂੰ ਲੈ ਕੇ ਗੰਭੀਰ ਸਵਾਲ ਖੜੇ ਹੋ ਰਹੇ ਹਨ। ਇਲਾਕੇ ’ਚ “ਜੋਤੀ” ਨਾਮ ਨਾਲ ਜਾਣੀ ਜਾਂਦੀ ਥਾਂ ’ਤੇ ਕਥਿਤ ਤੌਰ ’ਤੇ ਚੱਲ ਰਹੇ ਨਜਾਇਜ਼ ਦੇਹ ਵਪਾਰ ਦੇ ਅੱਡੇ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਰਗਰਮੀ ਲੰਬੇ ਸਮੇਂ ਤੋਂ ਬਿਨਾਂ ਰੁਕਾਵਟ ਜਾਰੀ ਹੈ ਅਤੇ ਇਸ ’ਤੇ ਕਾਰਵਾਈ ਨਾ ਹੋਣਾ ਪ੍ਰਸ਼ਾਸਨਿਕ ਚੁੱਪੀ…

ਰਾਤ ਦੀ ਗ੍ਰਿਫ਼ਤਾਰੀ, ਕਾਨੂੰਨ ਦੀ ਉਲੰਘਣਾ?

ਜਲੰਧਰ ਦਿਹਾਤੀ ਪੁਲਿਸ ਵੱਲੋਂ ਮੌਕੇ ਦੀ ਜਮਾਨਤ ‘ਤੇ ਮਨਮਰਜ਼ੀ ਦੇ ਗੰਭੀਰ ਦੋਸ਼ ਜਲੰਧਰ (ਸੁਮਿਤ ਕੁਮਾਰ) ਜਲੰਧਰ ਦਿਹਾਤੀ ਖੇਤਰਾਂ ਵਿੱਚ ਪੁਲਿਸ ਕਾਰਵਾਈ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਜਾਣਕਾਰੀਆਂ ਮੁਤਾਬਕ, ਜਦੋਂ ਦਿਹਾਤੀ ਥਾਣਿਆਂ ਦੇ ਅਧੀਨ ਆਉਂਦੇ ਇਲਾਕਿਆਂ ਵਿੱਚ ਆਮ ਨਾਗਰਿਕਾਂ ‘ਤੇ ਅਜਿਹੇ ਪਰਚੇ ਦਰਜ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚ ਮੌਕੇ ‘ਤੇ ਜਮਾਨਤ ਕਾਨੂੰਨੀ…

ਜਲੰਧਰ ਵਿੱਚ ਤ੍ਰਿਸ਼ੂਲ ਮਾਰਚ: ਹਿੰਦੂ ਭਾਈਚਾਰੇ ਦੀਆਂ 22 ਮੰਗਾਂ ਨੂੰ ਲੈ ਕੇ ਡੀ.ਸੀ. ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ-ਪੱਤਰ ਸੌਂਪਿਆ

ਜਲੰਧਰ: (ਸੁਮਿਤ ਕੁਮਾਰ): ਪੰਜਾਬ ਵਿੱਚ ਹਿੰਦੂ ਭਾਈਚਾਰੇ ਨਾਲ ਹੋ ਰਹੇ ਵਿਤਕਰੇ, ਅਣਡਿੱਠੇ ਅਧਿਕਾਰਾਂ ਅਤੇ ਸੁਰੱਖਿਆ ਸੰਬੰਧੀ ਚਿੰਤਾਵਾਂ ਦੇ ਖਿਲਾਫ਼ ਅੱਜ ਜਲੰਧਰ ਵਿੱਚ ਇੱਕ ਵਿਸ਼ਾਲ ਅਤੇ ਸ਼ਾਂਤੀਪੂਰਨ ਤ੍ਰਿਸ਼ੂਲ ਮਾਰਚ ਕੱਢਿਆ ਗਿਆ। ਇਹ ਮਾਰਚ ਸ਼ਿਵ ਸੈਨਾ ਉੱਤਰ ਭਾਰਤ ਦੀ ਅਗਵਾਈ ਹੇਠ ਹੋਇਆ, ਜਿਸ ਦੀ ਕਮਾਨ ਰਾਸ਼ਟਰੀ ਪ੍ਰਧਾਨ ਦੀਪਕ ਕੰਬੋਜ (ਜਲੰਧਰੀ) ਨੇ ਸੰਭਾਲੀ। ਮਾਰਚ ਦੌਰਾਨ ਸਨਾਤਨ ਧਰਮ, ਹਿੰਦੂ…

ਟਾਵਰ ਇਨਕਲੇਵ–ਵਡਾਲੇ ਰਸਤੇ ‘ਤੇ ਨਜਾਇਜ਼ ਕਲੋਨੀ ਕੱਟਣ ਦਾ ਮਾਮਲਾ, ਕ੍ਰਿਕਟ ਸਟੇਡੀਅਮ ਦੇ ਨਾਲ ਸ਼ਰੇਆਮ ਉਲੰਘਣਾ

ਜਲੰਧਰ: ਸੁਮਿਤ ਕੁਮਾਰ: ਜ਼ਿਲ੍ਹਾ ਜਲੰਧਰ ਦੇ ਟਾਵਰ ਇਨਕਲੇਵ ਇਲਾਕੇ ਤੋਂ ਪਿੰਡ ਵਡਾਲੇ ਨੂੰ ਜਾਣ ਵਾਲੇ ਮੁੱਖ ਰਸਤੇ ‘ਤੇ, ਕ੍ਰਿਕਟ ਸਟੇਡੀਅਮ ਦੇ ਬਿਲਕੁਲ ਨਾਲ ਲੱਗਦੇ ਖੇਤਰ ਵਿੱਚ ਇਕ ਵੱਡੀ ਨਜਾਇਜ਼ ਕਲੋਨੀ ਕੱਟੇ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਦੇ ਅਨੁਸਾਰ ਇਸ ਕਲੋਨੀ ਦੇ ਬਾਹਰ ਕਮਰਸ਼ਅਲ ਦੁਕਾਨਾਂ ਵੀ ਬਣਾਈਆਂ ਜਾ ਰਹੀਆਂ ਹਨ। ਹੈਰਾਨੀ ਦੀ ਗੱਲ…

राष्ट्रपति द्रौपदी मुर्मू का जालंधर दौरा हुआ रद्द,जाने क्यों

जालंधर 16 जनवरी (ब्यूरो) : शुक्रवार यानी आज देश की राष्ट्रपति द्रौपदी मुर्मू का जालंधर स्थित नेशनल इंस्टिट्यूट ऑफ टेक्नोलॉजी (NIT) में आयोजित कन्वोकेशन समारोह में पहुंचकर विद्यार्थियों को डिग्रियां प्रदान करने का कार्यक्रम था। हालांकि सुबह से मौसम में अचानक बदलाव और घनी धुंध के कारण उड़ान न भर पाने की स्थिति बन गई,…

जालंधर-अमृतसर हाईवे पर चलती कार में लगी भीषण आग, चालक बाल-बाल बचा

जालंधर। जालंधर-अमृतसर हाईवे पर शुक्रवार सुबह उस समय अफरा-तफरी मच गई, जब चलती कार में अचानक भीषण आग लग गई। यह घटना चौगिट्टी बाईपास के पास अक्षरधाम मंदिर के बाहर की बताई जा रही है। गनीमत रही कि कार चालक समय रहते बाहर निकल आया और उसकी जान बच गई। बोनट से उठा धुआं, पलभर…