PNB ਬੈਂਕ ਲੁੱਟ ਮਾਮਲੇ ਵਿੱਚ ਵੱਡੀ ਕਾਮਯਾਬੀ: ਇੱਕ ਦੋਸ਼ੀ ਗ੍ਰਿਫਤਾਰ, ਹਥਿਆਰ ਤੇ ਨਕਦੀ ਬਰਾਮਦ

ਜਲੰਧਰ (ਮਨਪ੍ਰੀਤ) 07 ਅਪ੍ਰੈਲ 2026 — ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ PNB ਬੈਂਕ ਲੁੱਟ ਮਾਮਲੇ ਵਿੱਚ ਤੇਜ਼ ਕਾਰਵਾਈ ਕਰਦਿਆਂ ਇੱਕ ਦੋਸ਼ੀ ਨੂੰ ਕੁਝ ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਕਮਿਸ਼ਨਰ ਪੁਲਿਸ ਸ੍ਰੀਮਤੀ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਮਾਮਲੇ ਨੂੰ ਟਰੇਸ ਕਰਕੇ ਦੋਸ਼ੀ ਸਿਮਰਨਜੀਤ ਸਿੰਘ ਉਰਫ ਅਮਰੀਕ ਸਿੰਘ ਵਾਸੀ ਗ੍ਰੀਨ ਮਾਡਲ ਟਾਊਨ ਜਲੰਧਰ…

ਸਮਾਜ ਸੇਵੀ ਪਾਸਟਰ ਗੌਰਵ ਮਸੀਹ ਗਿੱਲ ਜੀ ਵੱਲੋਂ ਮੰਤਰੀ ਵਰਿੰਦਰ ਗੋਇਲ ਨਾਲ ਅਹਿਮ ਮੁਲਾਕਾਤ, ਨਾਲਿਆਂ ਦੀ ਸਫਾਈ ਦੀ ਮੰਗ ਤੇਜ਼

ਜਲੰਧਰ (ਮਨਪ੍ਰੀਤ) : ਹਿਊਮਨ ਕੇਅਰ ਵੈਲਫੇਅਰ ਸੋਸਾਇਟੀ ਦੇ ਡਾਇਰੈਕਟਰ ਅਤੇ ਸਮਾਜ ਸੇਵੀ ਪਾਸਟਰ ਗੌਰਵ ਮਸੀਹ ਗਿੱਲ ਵੱਲੋਂ ਪੰਜਾਬ ਸਰਕਾਰ ਦੇ ਜਲ ਸਰੋਤ, ਖਣਨ, ਮਿੱਟੀ ਤੇ ਜਲ ਸੰਰੱਖਣ ਮੰਤਰੀ ਸ਼੍ਰੀ ਵਰਿੰਦਰ ਕੁਮਾਰ ਗੋਇਲ ਨਾਲ ਖਾਸ ਮੁਲਾਕਾਤ ਕੀਤੀ ਗਈ। ਇਸ ਦੌਰਾਨ ਪਾਸਟਰ ਗੌਰਵ ਮਸੀਹ ਗਿੱਲ ਨੇ ਮਾਨਸੂਨ ਤੋਂ ਪਹਿਲਾਂ ਸੂਬੇ ਦੇ ਨਿਕਾਸੀ ਨਾਲਿਆਂ (drains) ਦੀ ਤੁਰੰਤ ਸਫਾਈ…

ਬਸਤੀ ਮਿੱਠੂ ਤੋਂ ਖਾਲਸਾ ਮਾਰਚ ਲਈ ਵੱਡਾ ਕਾਫ਼ਲਾ ਤਿਆਰ — ਜੈਕਾਰਿਆਂ ਦੀ ਗੂੰਜ ਵਿੱਚ ਐਲਾਨ

ਜਲੰਧਰ (ਮਨਪ੍ਰੀਤ) : 13 ਅਪ੍ਰੈਲ ਨੂੰ ਨਿਕਲਣ ਵਾਲੇ ਖਾਲਸਾ ਮਾਰਚ ਨੂੰ ਲੈ ਕੇ ਸੰਗਤਾਂ ਵਿੱਚ ਉਤਸ਼ਾਹ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਬਸਤੀ ਮਿੱਠੂ, ਜੋ ਸਿੱਖੀ ਦਾ ਗੜ੍ਹ ਮੰਨਿਆ ਜਾਂਦਾ ਹੈ, ਉੱਥੇ ਅੱਜ ਇੱਕ ਵੱਡੀ ਮੀਟਿੰਗ ਦੌਰਾਨ ਇਹ ਐਲਾਨ ਕੀਤਾ ਗਿਆ ਕਿ ਇਲਾਕੇ ਤੋਂ ਸੰਗਤਾਂ ਵੱਡਾ ਕਾਫ਼ਲਾ ਲੈ ਕੇ ਖਾਲਸਾ ਮਾਰਚ ਵਿੱਚ ਸ਼ਾਮਲ ਹੋਣਗੀਆਂ। ਇਹ ਮੀਟਿੰਗ…

ਸੋਸ਼ਲ ਮੀਡੀਆ ‘ਤੇ ਨਫਰਤ ਭਰੀ ਸਮੱਗਰੀ ਖ਼ਿਲਾਫ ਭਾਜਪਾ ਐਸ.ਸੀ ਮੋਰਚਾ ਦਾ ਕੜਾ ਰੁਖ, SSP ਨੂੰ ਦਿੱਤੀ ਸ਼ਿਕਾਇਤ

Jalandhar (ਮਨਪ੍ਰੀਤ): ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਐਸ.ਸੀ ਮੋਰਚਾ ਦੇ ਜਰਨਲ ਸੈਕਟਰੀ ਪਰਮਜੀਤ ਬਾਘਾ ਜੌਹਲ ਵੱਲੋਂ ਸੋਸ਼ਲ ਮੀਡੀਆ ‘ਤੇ ਵਧ ਰਹੀ ਨਫਰਤ ਭਰੀ ਅਤੇ ਅਸ਼ਲੀਲ ਸਮੱਗਰੀ ਨੂੰ ਲੈ ਕੇ ਗੰਭੀਰ ਚਿੰਤਾ ਜ਼ਾਹਰ ਕੀਤੀ ਗਈ ਹੈ। ਇਸ ਮੌਕੇ ਭਾਜਪਾ ਐਸ.ਸੀ ਮੋਰਚਾ ਪੰਜਾਬ ਦੇ ਸੈਕਟਰੀ ਰਕੇਸ਼ ਕੌਲ, ਸਮਾਜ ਸੇਵੀ ਪਰਮਜੀਤ ਕੁਮਾਰ ਅਤੇ ਅਨਿਲ ਲੰਗਾਹ ਵੀ ਮੌਜੂਦ ਰਹੇ,…

ਦਿਨ ਦਿਹਾੜੇ ਜਲੰਧਰ ਦੇ ਪਾਸ਼ ਇਲਾਕੇ ‘ਚ ਬੈਂਕ ਲੁੱਟ — ਰਿਵਾਲਵਰ ਦੇ ਦਮ ‘ਤੇ ਲੁਟੇਰੇ ਲੈ ਗਏ ਨਕਦੀ

📍 ਟਾਈਮ ਟੀਵੀ ਪੰਜਾਬ ਜਲੰਧਰ ਦੇ ਪਾਸ਼ ਇਲਾਕੇ ਵਿੱਚ ਅੱਜ ਦਿਨ ਦਿਹਾੜੇ ਇੱਕ ਹੈਰਾਨੀਜਨਕ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਵਡਾਲਾ ਚੌਂਕ ਦੇ ਨੇੜੇ ਬੈਂਕ ਇੰਕਲੇਵ ਵਿੱਚ ਸਥਿਤ Punjab National Bank ਦੀ ਸ਼ਾਖਾ ਵਿੱਚ ਦੋ ਅਣਪਛਾਤੇ ਲੁਟੇਰੇ ਦਾਖਲ ਹੋਏ ਅਤੇ ਰਿਵਾਲਵਰ ਦਿਖਾ ਕੇ ਕਰਮਚਾਰੀਆਂ ਨੂੰ ਡਰਾ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਲੁਟੇਰੇ ਇੱਕੋ ਐਕਟਿਵਾ ਸਕੂਟਰ…

मानवाधिकारों की रक्षा के लिए पंजाब में बड़ा अभियान, भारतीय मानवाधिकार महासंघ कर रहा टीम का विस्तार

पंजाब में भारतीय मानवाधिकार महासंघ का सदस्यता अभियान तेज, टीम विस्तार में जुटे पदाधिकारी   पंजाब (रिपोर्ट): पंजाब प्रदेश में भारतीय मानवाधिकार महासंघ द्वारा संगठन को मजबूत बनाने के उद्देश्य से सदस्यता अभियान को तेज कर दिया गया है। इस अभियान के तहत पूरे प्रदेश में सक्रिय रूप से नए सदस्यों को जोड़ा जा रहा…

मानवाधिकार सेवा का सम्मान: गुरबख्श सिंह सहोता को मिली बड़ी जिम्मेदारी

समाज सेवा का सिला: गुरबख्श सिंह सहोता बने पंजाब मानवाधिकार आयोग की कोर कमेटी के सदस्य 📍 दिल्ली/पंजाब | (नरेश शर्मा दिल्ली , हरप्रीत बेगमपुरी होशियारपुर ) मानवाधिकारों की रक्षा और समाज सेवा के क्षेत्र में उल्लेखनीय योगदान देने वाले भारतीय मानवाधिकार महासंघ के पंजाब प्रदेश प्रभारी गुरबख्श सिंह सहोता को एक बड़ी जिम्मेदारी सौंपी…

ਅਦਾਲਤ ਦੇ ਬਾਹਰੋਂ ਬਾਈਕ ਚੋਰੀ, ਥਾਣਾ ਬਾਰਾਦਰੀ ਸੁੱਤਾ – ਪੀੜਤ ਨੂੰ ਸ਼ਿਕਾਇਤ ਦਾ ਡਾਇਰੀ ਨੰਬਰ ਤੱਕ ਨਹੀਂ!

📍 ਜਲੰਧਰ ਜਲੰਧਰ ਵਿੱਚ ਕਾਨੂੰਨ ਦੇ ਰੱਖਿਆਕਾਰਾਂ ਦੀ ਲਾਪਰਵਾਹੀ ਇੱਕ ਵਾਰ ਫਿਰ ਸਾਹਮਣੇ ਆਈ ਹੈ। ਵਿਵੇਕ ਨਗਰ ਦਾ ਰਹਿਣ ਵਾਲਾ ਸੁਨੀਲ ਕੁਮਾਰ ਅੱਜ ਮਾਨਯੋਗ ਜਲੰਧਰ ਅਦਾਲਤ ਵਿੱਚ ਤਰੀਕ ਭੁਗਤਣ ਆਇਆ ਸੀ, ਪਰ ਜਦੋਂ ਉਹ ਅਦਾਲਤ ਤੋਂ ਬਾਹਰ ਨਿਕਲਿਆ ਤਾਂ ਉਸਦੀ ਕਾਲੀ ਸਪਲੈਂਡਰ ਮੋਟਰਸਾਈਕਲ (PB08CG4084) ਗਾਇਬ ਸੀ। ਪੀੜਤ ਨੇ ਦੱਸਿਆ ਕਿ ਉਸਨੇ ਆਪਣੀ ਬਾਈਕ ਅਦਾਲਤ ਦੇ…

✨️ਨਜਾਇਜ਼ ਉਸਾਰੀ ‘ਤੇ ਨਿਗਮ ਦੀ ਚੁੱਪੀ — ਰਿਸ਼ਵਤ ਦੇ ਸਾਏ ਹੇਠ ਚੜ੍ਹ ਰਹੀ ਦੋ ਮੰਜ਼ਲਾ ਦੁਕਾਨ!

ਨਗਰ ਨਿਗਮ ਜਲੰਧਰ ਦੇ ਅਧਿਕਾਰੀ ,ਮੌਜੂਦਾ ਕੌਂਸਲਰ ਜਾਂ ਬਿਲਡਿੰਗ ਮਾਲਕ ਦੀ ਗੁੰਡਾਗਰਦੀ ? ਕੀ ਹੋਵੇਗੀ ਨਜਾਇਜ਼ ਬਿਲਡਿੰਗ ਬਣਾਉਣ ਦੇ ਪਿੱਛੇ ਵਜਹਾ?   📍 ਜਲੰਧਰ (ਟਾਈਮ ਟੀਵੀ ਪੰਜਾਬ) — ਜਲੰਧਰ ਦੇ ਟਾਵਰ ਇਨਕਲੇਵ ਫੇਜ਼-2 ਇਲਾਕੇ ਵਿੱਚ ਨਗਰ ਨਿਗਮ ਦੀ ਲਾਪਰਵਾਹੀ ਇੱਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ। ਪਿੰਡ ਖੁਰਲਾ ਕਿੰਗਰਾ ਦੇ ਅੱਡੇ ਤੋਂ ਟਾਵਰ ਇਨਕਲੇਵ…

ਲੁਧਿਆਣਾ ਦੀ ਕਿਪਸ ਮਾਰਕੀਟ ‘ਚ ਵਾਹਨ ਚੋਰੀਆਂ ਵਧੀਆਂ – CCTV ‘ਚ ਕੈਦ ਹੋਇਆ ਬਾਈਕ ਚੋਰ

ਲੁਧਿਆਣਾ (ਟਾਈਮ ਟੀਵੀ ਪੰਜਾਬ): ਲੁਧਿਆਣਾ ਦੇ ਪੌਸ਼ ਇਲਾਕੇ ਸਰਾਭਾ ਨਗਰ ਸਥਿਤ ਕਿਪਸ ਮਾਰਕੀਟ ਵਿੱਚ ਵਾਹਨ ਚੋਰੀਆਂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਜਿਸ ਨਾਲ ਲੋਕਾਂ ਅਤੇ ਦੁਕਾਨਦਾਰਾਂ ਵਿੱਚ ਚਿੰਤਾ ਵਧ ਗਈ ਹੈ। ਤਾਜ਼ਾ ਮਾਮਲੇ ਵਿੱਚ ਅਭੀ ਸ਼ਰਮਾ ਦੀ ਬਾਈਕ 1 ਅਪ੍ਰੈਲ ਦੀ ਸ਼ਾਮ ਨੂੰ ਮਾਰਕੀਟ ਦੀ ਪਾਰਕਿੰਗ ਤੋਂ ਚੋਰੀ ਹੋ ਗਈ। ਉਹ ਖਾਣ ਲਈ ਆਏ…