ਅਲਾਵਲਪੁਰ ’ਚ ਫਿਰ ਕੱਟੀ ਜਾ ਰਹੀ ਨਜਾਇਜ਼ ਕਲੋਨੀ: ਬੋਰਡ ਲਗਾ ਕੇ ਰਿਸ਼ਵਤ ਦੀ ਖੇਡ, ਨਗਰ ਕੌਂਸਲ ਤੇ ਡਿਪਟੀ ਕਮਿਸ਼ਨਰ ਦੀ ਚੁੱਪੀ ਸਵਾਲਾਂ ’ਚ
ਜਲੰਧਰ, (ਟਾਈਮ ਟੀਵੀ ਪੰਜਾਬ ਬਿਊਰੋ): ਜਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਪਿੰਡ ਅਲਾਵਲਪੁਰ ਵਿੱਚ ਇੱਕ ਵਾਰ ਫਿਰ ਨਜਾਇਜ਼ ਤਰੀਕੇ ਨਾਲ ਕਲੋਨੀ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਨਗਰ ਕੌਂਸਲ ਅਲਾਵਲਪੁਰ ਅਤੇ ਡਿਪਟੀ ਕਮਿਸ਼ਨਰ ਜਲੰਧਰ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਪ੍ਰਾਪਰਟੀ ’ਤੇ ਕੁਝ ਸਮਾਂ…
