ਟਾਵਰ ਇਨਕਲੇਵ–ਵਡਾਲੇ ਰਸਤੇ ‘ਤੇ ਨਜਾਇਜ਼ ਕਲੋਨੀ ਕੱਟਣ ਦਾ ਮਾਮਲਾ, ਕ੍ਰਿਕਟ ਸਟੇਡੀਅਮ ਦੇ ਨਾਲ ਸ਼ਰੇਆਮ ਉਲੰਘਣਾ

ਜਲੰਧਰ: ਸੁਮਿਤ ਕੁਮਾਰ: ਜ਼ਿਲ੍ਹਾ ਜਲੰਧਰ ਦੇ ਟਾਵਰ ਇਨਕਲੇਵ ਇਲਾਕੇ ਤੋਂ ਪਿੰਡ ਵਡਾਲੇ ਨੂੰ ਜਾਣ ਵਾਲੇ ਮੁੱਖ ਰਸਤੇ ‘ਤੇ, ਕ੍ਰਿਕਟ ਸਟੇਡੀਅਮ ਦੇ ਬਿਲਕੁਲ ਨਾਲ ਲੱਗਦੇ ਖੇਤਰ ਵਿੱਚ ਇਕ ਵੱਡੀ ਨਜਾਇਜ਼ ਕਲੋਨੀ ਕੱਟੇ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਦੇ ਅਨੁਸਾਰ ਇਸ ਕਲੋਨੀ ਦੇ ਬਾਹਰ ਕਮਰਸ਼ਅਲ ਦੁਕਾਨਾਂ ਵੀ ਬਣਾਈਆਂ ਜਾ ਰਹੀਆਂ ਹਨ। ਹੈਰਾਨੀ ਦੀ ਗੱਲ…

राष्ट्रपति द्रौपदी मुर्मू का जालंधर दौरा हुआ रद्द,जाने क्यों

जालंधर 16 जनवरी (ब्यूरो) : शुक्रवार यानी आज देश की राष्ट्रपति द्रौपदी मुर्मू का जालंधर स्थित नेशनल इंस्टिट्यूट ऑफ टेक्नोलॉजी (NIT) में आयोजित कन्वोकेशन समारोह में पहुंचकर विद्यार्थियों को डिग्रियां प्रदान करने का कार्यक्रम था। हालांकि सुबह से मौसम में अचानक बदलाव और घनी धुंध के कारण उड़ान न भर पाने की स्थिति बन गई,…

जालंधर-अमृतसर हाईवे पर चलती कार में लगी भीषण आग, चालक बाल-बाल बचा

जालंधर। जालंधर-अमृतसर हाईवे पर शुक्रवार सुबह उस समय अफरा-तफरी मच गई, जब चलती कार में अचानक भीषण आग लग गई। यह घटना चौगिट्टी बाईपास के पास अक्षरधाम मंदिर के बाहर की बताई जा रही है। गनीमत रही कि कार चालक समय रहते बाहर निकल आया और उसकी जान बच गई। बोनट से उठा धुआं, पलभर…

बिजनौर में सेक्स रैकेट का भंडाफोड़, 3 पुरुष व 2 महिलाएं गिरफ्तार, मुख्य महिला आरोपी पर बड़ा खुलासा

बिजनौर। उत्तर प्रदेश के बिजनौर जिले में पुलिस ने एक संगठित सेक्स रैकेट का पर्दाफाश करते हुए 3 पुरुषों और 2 महिलाओं को आपत्तिजनक हालत में गिरफ्तार किया है। इस कार्रवाई के बाद पूरे इलाके में हड़कंप मच गया। गुप्त सूचना पर हुई छापेमारी मामला थाना मंडावली क्षेत्र का है। पुलिस को 14 जनवरी को…

राष्ट्रपति द्रौपदी मुर्मू का जालंधर दौरा आज, ट्रैफिक व्यवस्था में बदलाव

जालंधर–कपूरथला ‘नो फ्लाई ज़ोन’, कई मार्गों पर भारी वाहनों की एंट्री बंद पंजाब TTP, जालंधर। भारत की माननीय राष्ट्रपति द्रौपदी मुर्मू के आज एनआईटी जालंधर दौरे को लेकर शहर में सुरक्षा और यातायात व्यवस्था के कड़े इंतज़ाम किए गए हैं। राष्ट्रपति के कार्यक्रम को देखते हुए जालंधर–कपूरथला क्षेत्र को ‘नो फ्लाई ज़ोन’ घोषित किया गया…

BAMCEF ਸੰਮੇਲਨ ਦੀ ਇਜਾਜ਼ਤ ਰੱਦ ਕਰਨ ਦੇ ਵਿਰੋਧ ‘ਚ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ, ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼

ਜਲੰਧਰ (ਸੁਮਿਤ ਕੁਮਾਰ): BAMCEF (ਆਲ ਇੰਡੀਆ ਬੈਕਵਰਡ ਐਂਡ ਮਾਈਨੋਰਿਟੀ ਕਮਿਊਨਿਟੀਜ਼ ਇੰਪਲਾਈਜ਼ ਫੈਡਰੇਸ਼ਨ) ਅਤੇ ਭਾਰਤ ਮੁਕਤੀ ਮੋਰਚਾ ਵੱਲੋਂ ਓਡੀਸ਼ਾ ਦੇ ਕਟਕ ਸ਼ਹਿਰ ਵਿੱਚ ਕਰਵਾਏ ਜਾਣ ਵਾਲੇ ਰਾਸ਼ਟਰੀ ਸੰਮੇਲਨ ਦੀ ਆਖ਼ਰੀ ਵੇਲੇ ਪ੍ਰਸ਼ਾਸਨ ਵੱਲੋਂ ਇਜਾਜ਼ਤ ਰੱਦ ਕਰਨ ਦੇ ਵਿਰੋਧ ‘ਚ ਅੱਜ ਡਿਪਟੀ ਕਮਿਸ਼ਨਰ ਜਲੰਧਰ ਦੇ ਦਫ਼ਤਰ ਅੱਗੇ ਜ਼ੋਰਦਾਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਧਰਨੇ ਦੌਰਾਨ ਵੱਖ-ਵੱਖ ਬਹੁਜਨ ਸੰਗਠਨਾਂ…

📌 *ਪੰਜਾਬ ‘ਚ ਬਦਲਿਆ ਸਕੂਲਾਂ ਦਾ ਸਮਾਂ, ਹੁਣ ਸਵੇਰ ਐਨੇ ਤੋਂ ਦੁਪਹਿਰ 3 ਵਜੇ ਤੱਕ ਲੱਗਣਗੇ

ਕੜਾਕੇ ਦੀ ਠੰਢ ਕਾਰਨ ਪੰਜਾਬ ਸਰਕਾਰ ਨੇ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ। ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਵੱਲੋਂ ਜਾਰੀ ਹੁਕਮਾਂ ਅਨੁਸਾਰ, ਸੂਬੇ ਵਿੱਚ ਧੁੰਦ ਅਤੇ ਖਰਾਬ ਮੌਸਮ ਦੇ ਮੱਦੇਨਜ਼ਰ, ਸਰਕਾਰ ਵੱਲੋਂ ਲਏ ਗਏ ਫੈਸਲੇ ਅਨੁਸਾਰ ਸਾਰੇ ਸਰਕਾਰੀ, ਪ੍ਰਾਈਵੇਟ ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ…

ਵਰਦੀ ‘ਚ ਨੱਚਦੀ ਪੁਲਿਸ, ਡਿਊਟੀ ਤੋਂ ਦੂਰ — ਜਲੰਧਰ ਪੁਲਿਸ ਦਾ ਡਿਸ਼ਪਲਿਨ ਸਵਾਲਾਂ ‘ਚ

ਜਲੰਧਰ (ਸੁਮਿਤ ਕੁਮਾਰ) : ਸ਼ਹਿਰ ਅਤੇ ਦਿਹਾਤੀ ਜਲੰਧਰ ਦੇ ਕੁਝ ਪੁਲਿਸ ਥਾਣਿਆਂ ਵਿੱਚ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਉਣ ਦੀਆਂ ਵੀਡੀਓਜ਼ ਸਾਹਮਣੇ ਆਈਆਂ ਹਨ। ਪਰ ਵੱਡਾ ਸਵਾਲ ਇਹ ਹੈ ਕਿ ਜਦੋਂ ਥਾਣਿਆਂ ਵਿੱਚ ਆਮ ਲੋਕ ਇਨਸਾਫ਼ ਲਈ ਚੱਕਰ ਲਾ ਰਹੇ ਹਨ, ਉਸੇ ਸਮੇਂ ਪੁਲਿਸ ਅਧਿਕਾਰੀ ਵਰਦੀ ਪਾ ਕੇ ਨੱਚਦੇ-ਟੱਪਦੇ ਨਜ਼ਰ ਆਉਣ — ਕੀ ਇਹ ਕਾਨੂੰਨੀ…

ਨਗਰ ਨਿਗਮ ਜਲੰਧਰ ਦੀ ਨਾਕਾਮੀ: ਸ਼ਹਿਰ ‘ਚ ਸ਼ਰੇਆਮ ਚੱਲ ਰਹੀ ਗੈਰਕਾਨੂੰਨੀ ਗਤੀਵਿਧੀਆਂ, ਪਰ ਕਾਨੂੰਨੀ ਕਾਰਵਾਈ ਸਿਫ਼ਰ

ਜਲੰਧਰ (ਸੁਮਿਤ ਕੁਮਾਰ) – ਸ਼ਹਿਰ ਜਲੰਧਰ ਵਿੱਚ ਨਗਰ ਨਿਗਮ ਜਲੰਧਰ ਦੇ ਅਧੀਨ ਆਉਣ ਵਾਲੇ ਕਈ ਅਹਿਮ ਮਾਮਲਿਆਂ ‘ਚ ਕਾਨੂੰਨੀ ਕਾਰਵਾਈ ਨਾ ਹੋਣ ਕਾਰਨ ਸਵਾਲਾਂ ਦੀ ਬਾਰਿਸ਼ ਹੋ ਰਹੀ ਹੈ। ਗੈਰਕਾਨੂੰਨੀ ਉਸਾਰੀਆਂ, ਸੜਕਾਂ ਉੱਤੇ ਅਕਰੋਚਮੈਂਟ, ਬਿਨਾਂ ਲਾਇਸੈਂਸ ਦੁਕਾਨਾਂ, ਗੈਰ-ਮਨਜ਼ੂਰਸ਼ੁਦਾ ਰੈਂਪਾਂ ਅਤੇ ਸਫਾਈ ਨਾਲ ਜੁੜੀਆਂ ਗੰਭੀਰ ਲਾਪਰਵਾਹੀਆਂ ਸ਼ਹਿਰ ਭਰ ਵਿੱਚ ਸ਼ਰੇਆਮ ਦਿਖਾਈ ਦੇ ਰਹੀਆਂ ਹਨ, ਪਰ ਨਗਰ…

ਭਾਈ ਭਗਵਾਨ ਦਾਸ ਜੀ ਕਰਤਾਰਪੁਰ ਵਾਲਿਆਂ ਦਾ ਧਾਰਮਿਕ ਸ਼ਬਦ “ਬੇਗਮਪੁਰਾ ਸਹਰ ਕੋ ਨਾਉ” ਵਿਸ਼ਵ ਪੱਧਰ ’ਤੇ ਰਿਲੀਜ਼

ਜਲੰਧਰ (ਜਸਵਿੰਦਰ ਬੱਲ): ਸਾਹਿਬ ਏ ਕਮਾਲ ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੌਲ ਬ੍ਰਦਰਜ਼ ਮਿਊਜ਼ਿਕ ਕੰਪਨੀ ਯੂਐਸਏ ਵੱਲੋਂ ਭਾਈ ਭਗਵਾਨ ਦਾਸ ਜੀ ਕਰਤਾਰਪੁਰ ਵਾਲਿਆਂ ਦਾ ਧਾਰਮਿਕ ਸ਼ਬਦ “ਬੇਗਮਪੁਰਾ ਸਹਰ ਕੋ ਨਾਉ” ਵਿਸ਼ਵ ਪੱਧਰ ’ਤੇ ਰਿਲੀਜ਼ ਕੀਤਾ ਗਿਆ ਹੈ। ਇਸ ਸ਼ਬਦ ਨੂੰ ਸੰਗਤਾਂ ਵੱਲੋਂ ਭਰਪੂਰ ਪਿਆਰ ਅਤੇ ਸਤਿਕਾਰ ਮਿਲ ਰਿਹਾ ਹੈ।…