ਜਲੰਧਰ ਪੁਲਿਸ ਲਈ ਮਾਣ ਦੀ ਗੱਲ, ਸਰਫਦੀਨ ਜੀ ਨੂੰ ਮਿਲੀ ਪ੍ਰਮੋਸ਼ਨ
ਜਲੰਧਰ 2 ਫਰਵਰੀ (ਸੁਮਿਤ ਕੁਮਾਰ) ਜਲੰਧਰ ਪੁਲਿਸ ਵਿੱਚ ਤਾਇਨਾਤ ਮਿਹਨਤੀ ਅਤੇ ਇਮਾਨਦਾਰ ਮੁਲਾਜ਼ਮ ਸਰਫਦੀਨ ਜੀ ਨੂੰ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਵੱਲੋਂ ਏਐਸਆਈ ਤੋਂ ਪ੍ਰਮੋਸ਼ਨ ਦੇ ਕੇ ਸਬ ਇੰਸਪੈਕਟਰ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਪ੍ਰਮੋਸ਼ਨ ਤੋਂ ਪਹਿਲਾਂ ਅਤੇ ਬਾਅਦ ਉਨ੍ਹਾਂ ਨੂੰ ਸਪੈਸ਼ਲ ਬਰਾਂਚ ਵਿੱਚ ਤਾਇਨਾਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਰਫਦੀਨ ਜੀ ਨੇ…
