ਖਬਰ ਦਾ ਅਸਰ: ਮਹਿਫਿਲ ਢਾਬੇ ‘ਚ ਸ਼ਰਾਬ ਪਿਲਾਉਣ ਵਾਲੀ ਦੁਕਾਨ ਬੰਦ ! ਭਾਗ-2

ਦੁਕਾਨ ਦਾ ਮਾਲਕ ਫਿਰ ਤੋਂ ਦੁਕਾਨ ਖੋਲਣ ਦੀ ਫਿਰਾਕ ਦੇ ਵਿੱਚ   ਜਲੰਧਰ (ਸੁਮਿਤ ਕੁਮਾਰ):- ਸਤਿਗੁਰੂ ਕਬੀਰ ਚੌਂਕ ਤੋਂ ਪਿੰਡ ਵਡਾਲੇ ਵੱਲ ਜਾਣ ਵਾਲੇ ਰਸਤੇ ‘ਤੇ ਸਥਿਤ “ਮਹਿਫਿਲ” ਬਿਰਿਆਨੀ ਢਾਬੇ ਬਾਰੇ ਚੱਲੀ ਖਬਰ ਦਾ ਅਸਰ ਵੇਖਣ ਨੂੰ ਮਿਲਿਆ ਹੈ। ਖਬਰ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਸ਼ਰਾਬ ਦਾ ਸੇਵਨ ਕਰਵਾਇਆ ਜਾਂਦਾ ਸੀ, ਉਹ ਦੁਕਾਨ ਫਿਲਹਾਲ ਬੰਦ…

ਆਦਮਪੁਰ ਵਿੱਚ ਮੁੜ ਚੱਲ ਪਈ ਨਜਾਇਜ਼ ਦੜੇ-ਸੱਟੇ ਦੀ ਬੰਦ ਹੋਈ ਦੁਕਾਨ, RTI Agency of India ਨੇ DGP ਨੂੰ ਭੇਜੀ ਸ਼ਿਕਾਇਤ

ਜਲੰਧਰ (ਸੁਮਿਤ ਕੁਮਾਰ) : ਜਲੰਧਰ ਦੇ ਆਦਮਪੁਰ ਇਲਾਕੇ ਵਿੱਚ ਪਿਛਲੇ ਕੁਝ ਸਮੇਂ ਤੋਂ ਬੰਦ ਪਈ ਇੱਕ ਨਜਾਇਜ਼ ਦੜੇ-ਸੱਟੇ ਦੀ ਦੁਕਾਨ ਮੁੜ ਖੁੱਲਣ ਦੀ ਖਬਰ ਸਾਹਮਣੇ ਆਈ ਹੈ। ਸਥਾਨਕ ਸੂਤਰਾਂ ਮੁਤਾਬਕ ਇਹ ਦੁਕਾਨ ਪਹਿਲਾਂ ਵੀ ਲੰਮੇ ਸਮੇਂ ਤੱਕ ਗੈਰਕਾਨੂੰਨੀ ਤਰੀਕੇ ਨਾਲ ਚੱਲਦੀ ਰਹੀ ਸੀ। ਦੱਸਿਆ ਜਾਂਦਾ ਹੈ ਕਿ ਪਹਿਲਾਂ ਇਸ ਕਾਰੋਬਾਰ ਨੂੰ “ਐਮ” ਨਾਮ ਦੇ ਇੱਕ…

ਪੰਜਾਬ ਵਿੱਚ ਵੱਧ ਰਹੇ ਗੈਂਗਸਟਰਵਾਦ ਅਤੇ ਸਰਕਾਰ ਦੀ ਨਾਕਾਮੀ ਦੇ ਖਿਲਾਫ 14 ਮਾਰਚ ਨੂੰ ਮੋਗਾ ਵਿੱਚ ਵਿਸ਼ਾਲ “ਬਦਲਾਵ ਰੈਲੀ” ।

ਪੰਜਾਬ ਵਿੱਚ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਕਾਨੂੰਨ-ਵਿਵਸਥਾ ਦੀ ਸਥਿਤੀ ਲਗਾਤਾਰ ਖਰਾਬ ਹੋ ਰਹੀ ਹੈ। ਸੂਬੇ ਵਿੱਚ ਗੈਂਗਸਟਰਵਾਦ, ਫਿਰੌਤੀ ਦੀਆਂ ਘਟਨਾਵਾਂ ਅਤੇ ਅਪਰਾਧ ਲਗਾਤਾਰ ਵੱਧ ਰਹੇ ਹਨ, ਜਿਸ ਕਾਰਨ ਆਮ ਲੋਕਾਂ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣ ਗਿਆ ਹੈ। ਇਸਦੇ ਵਿਰੋਧ ਵਿੱਚ 14 ਮਾਰਚ ਨੂੰ ਮੋਗਾ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਵਿਸ਼ਾਲ “ਬਦਲਾਵ ਰੈਲੀ”…

BSF ਦੀ ਸਰਹੱਦ ’ਤੇ ਵੱਡੀ ਕਾਰਵਾਈ, ਪਾਕਿਸਤਾਨੀ ਨਸ਼ਾ ਤਸਕਰ ਕੀਤਾ ਢੇਰ

ਪਾਕਿਸਤਾਨ ਵੱਲੋਂ ਡਰੋਨ ਅਤੇ ਹੋਰ ਤਰੀਕਿਆਂ ਰਾਹੀਂ ਹੇਰੋਇਨ ਦੀ ਤਸਕਰੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਬੀਤੀ ਰਾਤ ਖੇਮਕਰਨ ਦੇ ਬਾਰਡਰ ਇਲਾਕੇ ਵਿੱਚ ਸੀਮਾ ਚੌਕੀਆਂ ਕਾਲੀਆ ਅਤੇ ਨੂਰਵਾਲਾ ਦੇ ਦਰਮਿਆਨ ਬੀ.ਐਸ.ਐਫ. ਦੀ 42 ਬਟਾਲੀਅਨ ਦੇ ਜਵਾਨਾਂ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਪਾਕਿਸਤਾਨੀ ਨਸ਼ਾ ਤਸਕਰ ਨੂੰ ਢੇਰ ਕਰ ਦਿੱਤਾ। ਜਾਣਕਾਰੀ ਮੁਤਾਬਕ ਇਹ ਅਣਪਛਾਤਾ ਪਾਕਿਸਤਾਨੀ ਘੁਸਪੈਠੀਆ ਤਸਕਰ…

Chandigarh Municipal Corporation ’ਚ ਫਰਜ਼ੀ FD ਰਾਹੀਂ ₹116.84 ਕਰੋੜ ਦਾ ਘੁਟਾਲਾ, FIR ਦਰਜ

ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ (Chandigarh Municipal Corporation) ਨਾਲ ਜੁੜਿਆ ਇੱਕ ਵੱਡਾ ਵਿੱਤੀ ਘੁਟਾਲਾ ਸਾਹਮਣੇ ਆਇਆ ਹੈ, ਜਿਸ ਵਿੱਚ ਲਗਭਗ ₹116.84 ਕਰੋੜ ਦੀ ਰਕਮ ਫਰਜ਼ੀ ਫਿਕਸਡ ਡਿਪਾਜ਼ਿਟ (FD) ਦੇ ਜ਼ਰੀਏ ਦਰਸਾਈ ਗਈ ਹੈ। ਨਗਰ ਨਿਗਮ ਦੀ ਸ਼ਿਕਾਇਤ ‘ਤੇ ਚੰਡੀਗੜ੍ਹ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (EOW) ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ…

ਲੁਧਿਆਣਾ ਦੇ ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਇਮਤਿਹਾਨਾਂ ਵਿਚਕਾਰ ਮਚਿਆ ਹੜਕੰਪ

ਲੁਧਿਆਣਾ ਮਹਾਨਗਰ ਵਿੱਚ ਸੋਮਵਾਰ ਸਵੇਰੇ ਉਸ ਵੇਲੇ ਭਾਰੀ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸ਼ਹਿਰ ਦੇ ਕਈ ਪ੍ਰਸਿੱਧ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਖ਼ਬਰ ਸਾਹਮਣੇ ਆਈ। ਜਾਣਕਾਰੀ ਮੁਤਾਬਕ ਸਵੇਰੇ ਲਗਭਗ 7 ਵਜੇ ਈ-ਮੇਲ ਰਾਹੀਂ ਭੇਜੇ ਗਏ ਧਮਕੀ ਭਰੇ ਸੁਨੇਹੇ ਨੇ ਸਕੂਲ ਪ੍ਰਬੰਧਨਾਂ ਅਤੇ ਮਾਪਿਆਂ ਦੀਆਂ ਧੜਕਣਾਂ ਤੇਜ਼ ਕਰ ਦਿੱਤੀਆਂ। ਧਮਕੀ ਦੀ…

ਮਾਮੇ ਦੇ ਢਾਬੇ ਮਾਮਲਾ – ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਦੇ ਦੋਸ਼, ਕਮਿਸ਼ਨਰੇਟ ‘ਤੇ ਵੀ ਉੱਠੇ ਸਵਾਲ। ਭਾਗ – 4

ਵਰਕਸ਼ਾਪ ਚੌਂਕ ਨੇੜੇ ਸਥਿਤ “ਮਾਮੇ ਦੇ ਢਾਬੇ” ਵਿੱਚ ਨਜਾਇਜ਼ ਤਰੀਕੇ ਨਾਲ ਸ਼ਰਾਬ ਪਿਲਾਉਣ ਦੇ ਮਾਮਲੇ ਵਿੱਚ ਲਗਾਤਾਰ ਖੁਲਾਸੇ ਸਾਹਮਣੇ ਆ ਰਹੇ ਹਨ। ਇਸ ਸਾਰੇ ਮਾਮਲੇ ਦੌਰਾਨ ਹੁਣ ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਦੇ ਗੰਭੀਰ ਦੋਸ਼ ਵੀ ਲੱਗ ਰਹੇ ਹਨ, ਜਿਸ ਕਾਰਨ ਜਲੰਧਰ ਕਮਿਸ਼ਨਰੇਟ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜੇ ਹੋ ਰਹੇ ਹਨ। ਸਥਾਨਕ ਲੋਕਾਂ ਅਤੇ…

ਚਾਈਨਾ ਡੋਰ ਦੇ ਖਿਲਾਫ ਕੁੰਭਕਰਨੀ ਨੀਂਦ ਕਦੋਂ ਖੁੱਲੇਗੀ ਦੇਹਾਂਤੀ ਪੁਲਿਸ ਦੀ? – ਰਾਜ ਕੁਮਾਰ ਅਰੋੜਾ

11 ਮਾਰਚ ਤੱਕ ਕਾਰਵਾਈ ਨਾ ਹੋਈ ਤਾਂ ਡੀਆਈਜੀ ਦਫਤਰ ਬਾਹਰ ਥਾਲੀਆਂ-ਚਮਚੇ ਖੜਕਾ ਕੇ ਜਗਾਈ ਜਾਵੇਗੀ ਪੁਲਿਸ ਜਲੰਧਰ, 8 ਮਾਰਚ: ਚਾਈਨਾ ਡੋਰ ਦੇ ਮਾਮਲੇ ਨੂੰ ਲੈ ਕੇ ਦੇਹਾਂਤੀ ਪੁਲਿਸ ਦੀ ਕਾਰਵਾਈ ਉੱਤੇ ਸਵਾਲ ਖੜੇ ਕਰਦਿਆਂ ਤਹਿਲਕਾ ਪੰਜਾਬ ਐਂਟੀ ਕੁਰੱਪਸ਼ਨ ਸੁਸਾਇਟੀ (ਰਜਿ.) ਦੇ ਆਰਗੇਨਾਈਜ਼ਰ ਰਾਜ ਕੁਮਾਰ ਅਰੋੜਾ ਨੇ ਕਿਹਾ ਹੈ ਕਿ ਪੁਲਿਸ ਇਸ ਮਸਲੇ ਵਿੱਚ “ਕੁੰਭਕਰਨੀ ਨੀਂਦ”…

ਮਾਮੇ ਦੇ ਢਾਬੇ ਮਾਮਲਾ – ਮੋਟੀ ਸੈਟਿੰਗ ਦੇ ਦੋਸ਼, ਨਜਾਇਜ਼ ਧੰਦਾ ਅਜੇ ਵੀ ਜਾਰੀ । ਭਾਗ-3

CIA ਦੇ ਮੁਲਾਜ਼ਮ ਵੀ ਸਿਵਲ ਵਰਦੀ ਵਿੱਚ ਡਿਊਟੀ ਸਮੇਂ ਕਰਨ ਆਉਂਦੇ ਨੇ ਸ਼ਰਾਬ ਦਾ ਸੇਵਨ ਜਲਦੀ ਕੀਤੀਆਂ ਜਾਣਗੀਆਂ ਤਸਵੀਰਾਂ ਪ੍ਰਕਾਸ਼ਿਤ ਜਲੰਧਰ (ਸੁਮਿਤ ਕੁਮਾਰ) :- ਵਰਕਸ਼ਾਪ ਚੌਂਕ ਨੇੜੇ ਸਥਿਤ “ਮਾਮੇ ਦੇ ਢਾਬੇ” ਵਿੱਚ ਨਜਾਇਜ਼ ਤਰੀਕੇ ਨਾਲ ਸ਼ਰਾਬ ਪਿਲਾਉਣ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਖੁਲਾਸੇ ਸਾਹਮਣੇ ਆ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਖਬਰਾਂ…

ਭਾਗ 16 | ਝੂਠੀਆਂ ਖ਼ਬਰਾਂ ਨਾਲ ਦਬਾਅ ਬਣਾਉਣ ਦੀ ਕੋਸ਼ਿਸ਼?—ਟਾਈਮ ਟੀਵੀ ਪੰਜਾਬ ਵੱਲੋਂ ਸਖ਼ਤ ਖੰਡਨ

ਲਗਾਏ ਗਏ ਸਾਰੇ ਦੋਸ਼ ਤੱਥਹੀਨ—ਕਾਨੂੰਨੀ ਕਾਰਵਾਈ ਲਈ ਤਿਆਰੀ ਜਲੰਧਰ (ਵਿਸ਼ੇਸ਼): ਕਥਿਤ ਪੱਤਰਕਾਰ ਰਾਜੀਵ ਸ਼ਰਮਾ ਉਰਫ਼ “ਚਿੱਟੀ ਐਕਟੀਵਾ ਵਾਲਾ ਧਾਮੀ” ਵੱਲੋਂ ਹਾਲ ਹੀ ਵਿੱਚ ਇੱਕ ਵੈਬਸਾਈਟ ’ਤੇ ਪ੍ਰਕਾਸ਼ਿਤ ਕੀਤੀ ਗਈ ਖ਼ਬਰ ਨੂੰ ਟਾਈਮ ਟੀਵੀ ਪੰਜਾਬ ਨੇ ਪੂਰੀ ਤਰ੍ਹਾਂ ਝੂਠਾ ਅਤੇ ਭ੍ਰਮਿਤ ਕਰਨ ਵਾਲਾ ਕਰਾਰ ਦਿੱਤਾ ਹੈ। ਖ਼ਬਰ ਵਿੱਚ ਲਗਾਏ ਗਏ ਦੋਸ਼ਾਂ ਨੂੰ ਅਦਾਰੇ ਨੇ ਸਿੱਧਾ ਨਕਾਰਦੇ…