ਆਪ੍ਰੇਸ਼ਨ ਕਾਸੋ ਤਹਿਤ ਆਦਮਪੁਰ ਰੇਲਵੇ ਸਟੇਸ਼ਨ ਦੀ ਵਿਸ਼ੇਸ਼ ਚੈਕਿੰਗ

TTP •• Harvinder Singh Virk ਵੱਲੋਂ ਅੱਜ ਆਦਮਪੁਰ ਰੇਲਵੇ ਸਟੇਸ਼ਨ ‘ਤੇ ਅਚਾਨਕ ਚੈਕਿੰਗ ਕਰਦੇ ਹੋਏ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ Rajeev Kumar ਦੀ ਅਗਵਾਈ ਹੇਠ ਪੁਲਿਸ ਟੀਮ ਨੇ ਸਟੇਸ਼ਨ ਦੇ ਹਰੇਕ ਕੋਨੇ ਦੀ ਤਲਾਸ਼ੀ ਲਈ ਅਤੇ ਯਾਤਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸੁਰੱਖਿਆ ਸੰਬੰਧੀ ਜਾਗਰੂਕ ਕੀਤਾ। ਐਸ.ਐਸ.ਪੀ. ਨੇ ਦੱਸਿਆ ਕਿ Gaurav Yadav…

ਜਾਲੰਧਰ ਵਿੱਚ ਨਸ਼ਾ ਤਸਕਰ ਦੇ ਘਰ ‘ਤੇ ਬੁਲਡੋਜ਼ਰ ਕਾਰਵਾਈ ! ਅਵੈਧ ਉਸਾਰੀ ‘ਤੇ ਚੱਲੀ ਕਾਰਵਾਈ, NDPS ਸਮੇਤ 10 ਮਾਮਲੇ ਦਰਜ

ਜਾਲੰਧਰ ਵਿੱਚ ਨਸ਼ਾ ਤਸਕਰੀ ਖ਼ਿਲਾਫ਼ ਚੱਲ ਰਹੀ ਮੁਹਿੰਮ ਦੌਰਾਨ ਪ੍ਰਸ਼ਾਸਨ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ। ਨਸ਼ਾ ਤਸਕਰੀ ਨਾਲ ਜੁੜੇ ਇਕ ਆਰੋਪੀ ਦੇ ਘਰ ‘ਤੇ ਬੁਲਡੋਜ਼ਰ ਚਲਾ ਕੇ ਅਵੈਧ ਤਰੀਕੇ ਨਾਲ ਕੀਤੀ ਉਸਾਰੀ ਨੂੰ ਢਾਹ ਦਿੱਤਾ ਗਿਆ। ਜਾਣਕਾਰੀ ਮੁਤਾਬਕ, ਸੰਬੰਧਤ ਵਿਅਕਤੀ ਖ਼ਿਲਾਫ਼ NDPS ਐਕਟ ਸਮੇਤ ਕਰੀਬ 10 ਮਾਮਲੇ ਦਰਜ ਹਨ। ਪ੍ਰਸ਼ਾਸਨ ਵੱਲੋਂ ਪਹਿਲਾਂ ਵੀ ਅਵੈਧ…

ਮਾਈ ਹੀਰਾ ਗੇਟ ਵਿੱਚ ਦਿਨ ਦਿਹਾੜੇ ਕਾਨੂੰਨ ਦੀ ਧੱਜੀਆਂ! ਨਜਾਇਜ਼ ਤੀਸਰੀ ਮੰਜ਼ਿਲ ਬਣ ਰਹੀ, ਪ੍ਰਸ਼ਾਸਨ ਚੁੱਪ ਕਿਉਂ?

ਜਲੰਧਰ (ਸੁਮਿਤ ਕੁਮਾਰ): ਸ਼ਹਿਰ ਦੇ ਇਤਿਹਾਸਕ ਮਾਈ ਹੀਰਾ ਗੇਟ ਮਾਰਕੀਟ ਵਿੱਚ ਕਾਨੂੰਨਾਂ ਨੂੰ ਖੁੱਲ੍ਹਾ ਚੈਲੇਂਜ ਦਿੱਤਾ ਜਾ ਰਿਹਾ ਹੈ। ਮਾਤਾ ਚਿੰਤਪੁਰਨੀ ਮੰਦਰ ਦੇ ਨਜ਼ਦੀਕ, ਐਸਬੀਆਈ ਬੈਂਕ ਦੇ ਬਿਲਕੁਲ ਸਾਹਮਣੇ ਸਥਿਤ “ਪੰਜਾਬ ਬੁੱਕ ਹਾਊਸ” ਉੱਤੇ ਤੀਸਰੀ ਮੰਜ਼ਿਲ ਦੀ ਉਸਾਰੀ ਬਿਨਾਂ ਕਿਸੇ ਮਨਜ਼ੂਰੀ ਦੇ ਜਾਰੀ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਨਾ ਕੋਈ ਨਕਸ਼ਾ ਪਾਸ ਕਰਵਾਇਆ…

ਗੰਗਾ ਹਸਪਤਾਲ ਦੇ ਸਾਹਮਣੇ ਨਜਾਇਜ਼ ਤੀਸਰੀ ਮੰਜ਼ਿਲ ਦੀ ਉਸਾਰੀ ਦੇ ਦੋਸ਼

ਜਲੰਧਰ (ਸੁਮਿਤ ਕੁਮਾਰ) : ਸ਼ਹਿਰ ਦੇ ਫੁਟਬਾਲ ਚੌਂਕ ਤੋਂ ਬਸਤੀ ਰੋਡ ਉੱਪਰ, ਭਾਟੀਆ ਆਈ ਹਸਪਤਾਲ ਦੇ ਨਾਲ ਅਤੇ ਗੰਗਾ ਹਸਪਤਾਲ ਦੇ ਸਾਹਮਣੇ ਸਥਿਤ ਆਰ.ਕੇ. ਚਿਕਨ ਕੋਰਨਰ ਵਾਲੀ ਬਿਲਡਿੰਗ ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਈ ਹੈ। ਇੱਥੇ ਬਿਲਡਿੰਗ ਦੀ ਤੀਸਰੀ ਮੰਜ਼ਿਲ ਨਜਾਇਜ਼ ਤਰੀਕੇ ਨਾਲ ਬਣਾਈ ਜਾ ਰਹੀ ਹੋਣ ਦੇ ਦੋਸ਼ ਲੱਗੇ ਹਨ। ਸ਼ਿਕਾਇਤ ਅਨੁਸਾਰ ਇਸ…

ਜ਼ੋਨ-4 ਵਿੱਚ ਨਗਰ ਨਿਗਮ ਦੀ ਸਖ਼ਤ ਕਾਰਵਾਈ

ਬਕਾਇਆ ਬਿਲਾਂ ਦੀ ਵਸੂਲੀ ਲਈ ਮੁਹਿੰਮ ਤੇਜ਼, ਡਿਫਾਲਟਰਾਂ ਦੇ ਕਨੈਕਸ਼ਨ ਕੱਟੇ ਜਲੰਧਰ (ਸੁਮਿਤ ਕੁਮਾਰ): ਨਗਰ ਨਿਗਮ ਜਲੰਧਰ ਵੱਲੋਂ ਬਕਾਇਆ ਪਾਣੀ ਅਤੇ ਸੀਵਰੇਜ਼ ਬਿਲਾਂ ਦੀ ਵਸੂਲੀ ਲਈ ਸ਼ਹਿਰ ਵਿੱਚ ਖਾਸ ਮੁਹਿੰਮ ਚਲਾਈ ਜਾ ਰਹੀ ਹੈ। ਮਾਨਯੋਗ ਮੇਅਰ ਸ਼੍ਰੀ ਵਨੀਤ ਧੀਰ, ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ (IAS) ਅਤੇ ਸੰਯੁਕਤ ਕਮਿਸ਼ਨਰ ਡਾ. ਸੁਮਨਦੀਪ ਕੌਰ ਦੇ ਨਿਰਦੇਸ਼ਾਂ ਅਨੁਸਾਰ ਜ਼ੋਨ ਨੰਬਰ-4…

🌳 ਮਾਡਲ ਟਾਊਨ ‘ਚ ਰਾਤੋਂ-ਰਾਤ ਕੱਟਿਆ ਗਿਆ ਵਿਰਾਸਤੀ ਦਰੱਖਤ, ਲੋਕਾਂ ‘ਚ ਰੋਸ

ਜਲੰਧਰ : ਮਾਡਲ ਟਾਊਨ ਇਲਾਕੇ ਵਿੱਚ ਕਥਿਤ ਗੈਰਕਾਨੂੰਨੀ ਦਰੱਖਤ ਕੱਟਣ ਦਾ ਇੱਕ ਹੋਰ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਮਸੰਦ ਚੌਕ ਨੇੜੇ ਸਥਿਤ ਇੱਕ ਪੁਰਾਣਾ ਤੇ ਵਿਰਾਸਤੀ ਸ਼੍ਰੇਣੀ ਦਾ ਹਰਾ-ਭਰਾ ਦਰੱਖਤ ਤੜਕੇ ਗੁਪਤ ਤਰੀਕੇ ਨਾਲ ਕੱਟ ਦਿੱਤਾ ਗਿਆ। ਮੌਕੇ ‘ਤੇ ਹੁਣ ਸਿਰਫ਼ ਉਸ ਦਾ ਠੂਠ ਹੀ ਬਚਿਆ ਹੈ, ਜਿਸ ਕਾਰਨ ਸਥਾਨਕ ਵਸਨੀਕਾਂ ਵਿੱਚ ਭਾਰੀ ਨਾਰਾਜ਼ਗੀ ਪਾਈ…

ਜਲੰਧਰ ਵਿੱਚ ਪੱਤਰਕਾਰ ਨਾਲ ਧੱਕੇਸ਼ਾਹੀ ਦਾ ਮਾਮਲਾ ਗਰਮਾਇਆ

ਏਸੀਪੀ ਦਫ਼ਤਰ ਅੰਦਰ ਮੋਬਾਇਲ ਖੋਹ ਕੇ ਚੈਕਿੰਗ, ਨਕਦੀ ਅਤੇ ਮੈਮਰੀ ਕਾਰਡ ਲੈਣ ਦੇ ਦੋਸ਼ ਪੱਤਰਕਾਰ ਜਥੇਬੰਦੀਆਂ ਵੱਲੋਂ ਤਿੱਖਾ ਵਿਰੋਧ, ਉੱਚ ਪੱਧਰੀ ਜਾਂਚ ਦੀ ਮੰਗ   ਜਲੰਧਰ, (ਸੁਮਿਤ ਕੁਮਾਰ) 12 ਫ਼ਰਵਰੀ — ਜਲੰਧਰ ਕਮਿਸ਼ਨਰੇਟ ਅਧੀਨ ਆਉਂਦੇ ਏਸੀਪੀ ਵੈਸਟ ਦਫ਼ਤਰ ਨਾਲ ਸੰਬੰਧਿਤ ਇੱਕ ਗੰਭੀਰ ਮਾਮਲੇ ਨੇ ਪੱਤਰਕਾਰ ਭਾਈਚਾਰੇ ਵਿੱਚ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਹੈ। ਕ੍ਰਾਂਤੀਕਾਰੀ…

ਆਦਮਪੁਰ ਵਿੱਚ ਬਿਲਡਿੰਗ ਬਾਇਲਾਜ਼ ਦੀ ਉਲੰਘਣਾ! ਵਪਾਰਕ ਇਮਾਰਤ ਦੀ ਨਜਾਇਜ਼ ਉਸਾਰੀ ’ਤੇ ਸਵਾਲ

ਜਲੰਧਰ/ਆਦਮਪੁਰ: (ਸੁਮਿਤ ਕੁਮਾਰ) : ਆਦਮਪੁਰ ਬੱਸ ਸਟੈਂਡ ਵਾਲੀ ਗਲੀ ਦੇ ਅੰਦਰ ਆਖ਼ਰੀ ਚੌਰਾਹੇ ’ਤੇ, ਫਿਟਨੈਸ ਪੁਆਇੰਟ ਦੇ ਬਿਲਕੁਲ ਸਾਹਮਣੇ ਇੱਕ ਵਪਾਰਕ ਇਮਾਰਤ ਦੀ ਉਸਾਰੀ ਨੂੰ ਲੈ ਕੇ ਇਲਾਕੇ ਵਿੱਚ ਚਰਚਾ ਤੇ ਰੋਸ ਦਾ ਮਾਹੌਲ ਬਣਿਆ ਹੋਇਆ ਹੈ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਇਹ ਇਮਾਰਤ ਬਿਲਡਿੰਗ ਬਾਇਲਾਜ਼ ਦੀਆਂ ਖੁੱਲ੍ਹੀਆਂ ਉਲੰਘਣਾਵਾਂ ਕਰਕੇ ਤਿਆਰ ਕੀਤੀ ਜਾ ਰਹੀ…

ਭਾਰਤ ਬੰਦ ਦਾ ਪੰਜਾਬ ’ਚ ਅਸਰ: ਕਈ ਜ਼ਿਲ੍ਹਿਆਂ ਵਿੱਚ ਸੇਵਾਵਾਂ ਪ੍ਰਭਾਵਿਤ, ਪਰ ਬਾਜ਼ਾਰ ਖੁੱਲ੍ਹੇ ਰਹਿਣ ਦੀ ਸੰਭਾਵਨਾ

ਪੰਜਾਬ ਵਿੱਚ ਟ੍ਰੇਡ ਯੂਨੀਅਨਾਂ ਵੱਲੋਂ ਦਿੱਤੀ ਗਈ ਭਾਰਤ ਬੰਦ ਦੀ ਕਾਲ ਦਾ ਅਸਰ ਕਈ ਜ਼ਿਲ੍ਹਿਆਂ ਵਿੱਚ ਵੇਖਣ ਨੂੰ ਮਿਲ ਸਕਦਾ ਹੈ। ਬੈਂਕਿੰਗ ਸੇਵਾਵਾਂ, ਸਰਕਾਰੀ ਦਫ਼ਤਰਾਂ ਅਤੇ ਬੱਸ ਸੇਵਾਵਾਂ ’ਤੇ ਅਸਰ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਬੱਸ ਕਰਮਚਾਰੀਆਂ ਵੱਲੋਂ ਹੜਤਾਲ ਦੇ ਐਲਾਨ ਕਾਰਨ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ, ਜਿਸ ਬਾਰੇ ਅੰਤਿਮ ਫ਼ੈਸਲਾ ਮੀਟਿੰਗ ਤੋਂ…

ਜਲੰਧਰ ਦੇ Regional Transport Office Jalandhar ’ਚ ਹੰਗਾਮਾ

✨️✨️✨️✨️✨️✨️ ਆਮ ਲੋਕ ਪਰੇਸ਼ਾਨ, ਏਜੰਟ ਰਾਜ ਦੇ ਦੋਸ਼ਾਂ ਨਾਲ ਮਾਹੌਲ ਤਣਾਓਪੂਰਨ ਜਲੰਧਰ(TTP) : ਬਸ ਸਟੈਂਡ ਨਜ਼ਦੀਕ ਸਥਿਤ ਜਲੰਧਰ ਦਾ ਆਰਟੀਓ ਦਫ਼ਤਰ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਿਆ ਹੈ। ਸਥਾਨਕ ਨਾਗਰਿਕਾਂ ਨੇ ਦਫ਼ਤਰ ਵਿੱਚ ਅਵਿਵਸਥਾ, ਪੱਖਪਾਤ ਅਤੇ ਏਜੰਟਾਂ ਦੇ ਵਧਦੇ ਦਖ਼ਲ ਨੂੰ ਲੈ ਕੇ ਗੰਭੀਰ ਦੋਸ਼ ਲਗਾਏ ਹਨ। ਲੋਕਾਂ ਦਾ ਕਹਿਣਾ ਹੈ ਕਿ ਆਮ ਅਰਜ਼ੀਦਾਰਾਂ…