📍 Gurdwara Sri Guru Harkrishan Sahib ਨੇੜੇ ਮੁਫ਼ਤ ਮੈਡੀਕਲ ਚੈਕਅਪ ਕੈਂਪ
ਜਲੰਧਰ (ਮਨਪ੍ਰੀਤ) : ਕ੍ਰਿਸ਼ਨਾ ਨਗਰ ਵਿਖੇ ਸਥਿਤ MGN Public School ਦੇ ਨੇੜੇ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਇਕ ਵਿਸ਼ਾਲ ਮੁਫ਼ਤ ਮੈਡੀਕਲ ਚੈਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਸੇਵਾ ਭਾਵਨਾ ਭਰੇ ਉਪਰਾਲੇ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਕੈਂਪ ਦੌਰਾਨ ਬਲੱਡ ਪ੍ਰੈਸ਼ਰ (BP), ਸ਼ੂਗਰ ਟੈਸਟ, ਈਸੀਜੀ (ECG) ਅਤੇ…
