🌳 ਮਾਡਲ ਟਾਊਨ ‘ਚ ਰਾਤੋਂ-ਰਾਤ ਕੱਟਿਆ ਗਿਆ ਵਿਰਾਸਤੀ ਦਰੱਖਤ, ਲੋਕਾਂ ‘ਚ ਰੋਸ

ਜਲੰਧਰ : ਮਾਡਲ ਟਾਊਨ ਇਲਾਕੇ ਵਿੱਚ ਕਥਿਤ ਗੈਰਕਾਨੂੰਨੀ ਦਰੱਖਤ ਕੱਟਣ ਦਾ ਇੱਕ ਹੋਰ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਮਸੰਦ ਚੌਕ ਨੇੜੇ ਸਥਿਤ ਇੱਕ ਪੁਰਾਣਾ ਤੇ ਵਿਰਾਸਤੀ ਸ਼੍ਰੇਣੀ ਦਾ ਹਰਾ-ਭਰਾ ਦਰੱਖਤ ਤੜਕੇ ਗੁਪਤ ਤਰੀਕੇ ਨਾਲ ਕੱਟ ਦਿੱਤਾ ਗਿਆ। ਮੌਕੇ ‘ਤੇ ਹੁਣ ਸਿਰਫ਼ ਉਸ ਦਾ ਠੂਠ ਹੀ ਬਚਿਆ ਹੈ, ਜਿਸ ਕਾਰਨ ਸਥਾਨਕ ਵਸਨੀਕਾਂ ਵਿੱਚ ਭਾਰੀ ਨਾਰਾਜ਼ਗੀ ਪਾਈ…

ਜਲੰਧਰ ਵਿੱਚ ਪੱਤਰਕਾਰ ਨਾਲ ਧੱਕੇਸ਼ਾਹੀ ਦਾ ਮਾਮਲਾ ਗਰਮਾਇਆ

ਏਸੀਪੀ ਦਫ਼ਤਰ ਅੰਦਰ ਮੋਬਾਇਲ ਖੋਹ ਕੇ ਚੈਕਿੰਗ, ਨਕਦੀ ਅਤੇ ਮੈਮਰੀ ਕਾਰਡ ਲੈਣ ਦੇ ਦੋਸ਼ ਪੱਤਰਕਾਰ ਜਥੇਬੰਦੀਆਂ ਵੱਲੋਂ ਤਿੱਖਾ ਵਿਰੋਧ, ਉੱਚ ਪੱਧਰੀ ਜਾਂਚ ਦੀ ਮੰਗ   ਜਲੰਧਰ, (ਸੁਮਿਤ ਕੁਮਾਰ) 12 ਫ਼ਰਵਰੀ — ਜਲੰਧਰ ਕਮਿਸ਼ਨਰੇਟ ਅਧੀਨ ਆਉਂਦੇ ਏਸੀਪੀ ਵੈਸਟ ਦਫ਼ਤਰ ਨਾਲ ਸੰਬੰਧਿਤ ਇੱਕ ਗੰਭੀਰ ਮਾਮਲੇ ਨੇ ਪੱਤਰਕਾਰ ਭਾਈਚਾਰੇ ਵਿੱਚ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਹੈ। ਕ੍ਰਾਂਤੀਕਾਰੀ…

ਆਦਮਪੁਰ ਵਿੱਚ ਬਿਲਡਿੰਗ ਬਾਇਲਾਜ਼ ਦੀ ਉਲੰਘਣਾ! ਵਪਾਰਕ ਇਮਾਰਤ ਦੀ ਨਜਾਇਜ਼ ਉਸਾਰੀ ’ਤੇ ਸਵਾਲ

ਜਲੰਧਰ/ਆਦਮਪੁਰ: (ਸੁਮਿਤ ਕੁਮਾਰ) : ਆਦਮਪੁਰ ਬੱਸ ਸਟੈਂਡ ਵਾਲੀ ਗਲੀ ਦੇ ਅੰਦਰ ਆਖ਼ਰੀ ਚੌਰਾਹੇ ’ਤੇ, ਫਿਟਨੈਸ ਪੁਆਇੰਟ ਦੇ ਬਿਲਕੁਲ ਸਾਹਮਣੇ ਇੱਕ ਵਪਾਰਕ ਇਮਾਰਤ ਦੀ ਉਸਾਰੀ ਨੂੰ ਲੈ ਕੇ ਇਲਾਕੇ ਵਿੱਚ ਚਰਚਾ ਤੇ ਰੋਸ ਦਾ ਮਾਹੌਲ ਬਣਿਆ ਹੋਇਆ ਹੈ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਇਹ ਇਮਾਰਤ ਬਿਲਡਿੰਗ ਬਾਇਲਾਜ਼ ਦੀਆਂ ਖੁੱਲ੍ਹੀਆਂ ਉਲੰਘਣਾਵਾਂ ਕਰਕੇ ਤਿਆਰ ਕੀਤੀ ਜਾ ਰਹੀ…

ਭਾਰਤ ਬੰਦ ਦਾ ਪੰਜਾਬ ’ਚ ਅਸਰ: ਕਈ ਜ਼ਿਲ੍ਹਿਆਂ ਵਿੱਚ ਸੇਵਾਵਾਂ ਪ੍ਰਭਾਵਿਤ, ਪਰ ਬਾਜ਼ਾਰ ਖੁੱਲ੍ਹੇ ਰਹਿਣ ਦੀ ਸੰਭਾਵਨਾ

ਪੰਜਾਬ ਵਿੱਚ ਟ੍ਰੇਡ ਯੂਨੀਅਨਾਂ ਵੱਲੋਂ ਦਿੱਤੀ ਗਈ ਭਾਰਤ ਬੰਦ ਦੀ ਕਾਲ ਦਾ ਅਸਰ ਕਈ ਜ਼ਿਲ੍ਹਿਆਂ ਵਿੱਚ ਵੇਖਣ ਨੂੰ ਮਿਲ ਸਕਦਾ ਹੈ। ਬੈਂਕਿੰਗ ਸੇਵਾਵਾਂ, ਸਰਕਾਰੀ ਦਫ਼ਤਰਾਂ ਅਤੇ ਬੱਸ ਸੇਵਾਵਾਂ ’ਤੇ ਅਸਰ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਬੱਸ ਕਰਮਚਾਰੀਆਂ ਵੱਲੋਂ ਹੜਤਾਲ ਦੇ ਐਲਾਨ ਕਾਰਨ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ, ਜਿਸ ਬਾਰੇ ਅੰਤਿਮ ਫ਼ੈਸਲਾ ਮੀਟਿੰਗ ਤੋਂ…

ਜਲੰਧਰ ਦੇ Regional Transport Office Jalandhar ’ਚ ਹੰਗਾਮਾ

✨️✨️✨️✨️✨️✨️ ਆਮ ਲੋਕ ਪਰੇਸ਼ਾਨ, ਏਜੰਟ ਰਾਜ ਦੇ ਦੋਸ਼ਾਂ ਨਾਲ ਮਾਹੌਲ ਤਣਾਓਪੂਰਨ ਜਲੰਧਰ(TTP) : ਬਸ ਸਟੈਂਡ ਨਜ਼ਦੀਕ ਸਥਿਤ ਜਲੰਧਰ ਦਾ ਆਰਟੀਓ ਦਫ਼ਤਰ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਿਆ ਹੈ। ਸਥਾਨਕ ਨਾਗਰਿਕਾਂ ਨੇ ਦਫ਼ਤਰ ਵਿੱਚ ਅਵਿਵਸਥਾ, ਪੱਖਪਾਤ ਅਤੇ ਏਜੰਟਾਂ ਦੇ ਵਧਦੇ ਦਖ਼ਲ ਨੂੰ ਲੈ ਕੇ ਗੰਭੀਰ ਦੋਸ਼ ਲਗਾਏ ਹਨ। ਲੋਕਾਂ ਦਾ ਕਹਿਣਾ ਹੈ ਕਿ ਆਮ ਅਰਜ਼ੀਦਾਰਾਂ…

ਵਰਦੀ ਵਿੱਚ ਦਰਿੰਦਾ! ਸੀਆਈਏ ਥਾਣੇਦਾਰ ਨੂੰ ਉਮਰ ਕੈਦ, ਪੁਲਿਸ ਮਹਿਕਮੇ ਵਿੱਚ ਹਲਚਲ

ਬਠਿੰਡਾ (TTP): ਸਾਲ 2021 ਵਿੱਚ ਇੱਕ ਮਹਿਲਾ ਨਾਲ ਦੁਰਵਿਵਹਾਰ ਦੇ ਗੰਭੀਰ ਮਾਮਲੇ ਵਿੱਚ ਨਾਮਜ਼ਦ ਸੀਆਈਏ ਦੇ ਥਾਣੇਦਾਰ ਗੁਰਵਿੰਦਰ ਸਿੰਘ ਨੂੰ ਜ਼ਿਲ੍ਹਾ ਅਦਾਲਤ ਨੇ ਬੁੱਧਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਦੇ ਇਸ ਫ਼ੈਸਲੇ ਨਾਲ ਪੁਲਿਸ ਮਹਿਕਮੇ ਵਿੱਚ ਹਲਚਲ ਮਚ ਗਈ ਹੈ। ਇਸਨੂੰ ਕਾਨੂੰਨ-ਵਿਵਸਥਾ ਅਤੇ ਮਹਿਲਾ ਸੁਰੱਖਿਆ ਲਈ ਇੱਕ ਇਤਿਹਾਸਕ ਸੰਦੇਸ਼ ਮੰਨਿਆ ਜਾ ਰਿਹਾ…

ਖੁਰਲਾ ਕਿੰਗਰਾ ਵਿੱਚ ਨਜਾਇਜ਼ ਉਸਾਰੀ ਬੇਖੌਫ਼, ਨਗਰ ਨਿਗਮ ਖਾਮੋਸ਼!

Municipal Corporation Jalandhar ਦੇ ਦਾਇਰੇ ਅੰਦਰ ਆਉਂਦੇ ਖੁਰਲਾ ਕਿੰਗਰਾ ਤੋਂ ਕੁਕੀ ਟਾਪ ਚੌਂਕ ਵੱਲ ਜਾਂਦੇ ਰਸਤੇ ‘ਤੇ ਸਾਈ ਮੰਦਰ ਦੇ ਨਜ਼ਦੀਕ ਵਰਮਾ ਜਵੈਲਰ ਦੇ ਉੱਪਰ ਬਣ ਰਹੀ ਮੰਜ਼ਿਲ ਇਮਾਰਤ ਨੇ ਇਲਾਕੇ ਵਿੱਚ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਇਲਾਕਾ ਵਾਸੀਆਂ ਮੁਤਾਬਕ ਇਹ ਉਸਾਰੀ ਬਿਨਾਂ ਮਨਜ਼ੂਰਸ਼ੁਦਾ ਨਕਸ਼ੇ ਅਤੇ ਲਾਜ਼ਮੀ ਪਾਰਕਿੰਗ ਸੁਵਿਧਾ ਤੋਂ ਬਿਨਾਂ ਤੇਜ਼ੀ ਨਾਲ ਜਾਰੀ…

ਪਹਿਲੀ ਵਾਰ ਕਿਸੇ ਰਾਜਨੀਤਿਕ ਰੈਲੀ ਵਿੱਚ ਸ਼ਾਮਿਲ ਹੋਏ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ — ਭਾਜਪਾ ਦੀ ਭਾਰਤੀ ਜਨਤਾ ਪਾਰਟੀ ਦੀ ਫਿਰੋਜ਼ਪੁਰ ਰੈਲੀ ਵਿੱਚ ਕੀਤੀ ਸ਼ਿਰਕਤ

ਫਿਰੋਜ਼ਪੁਰ (ਪੰਜਾਬ): ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਇਤਿਹਾਸਕ ਤੌਰ ’ਤੇ ਪਹਿਲੀ ਵਾਰ ਕਿਸੇ ਰਾਜਨੀਤਿਕ ਰੈਲੀ ਵਿੱਚ ਹਾਜ਼ਰੀ ਭਰੀ। ਉਨ੍ਹਾਂ ਦੀ ਇਹ ਸ਼ਿਰਕਤ ਭਾਜਪਾ ਵੱਲੋਂ ਫਿਰੋਜ਼ਪੁਰ ਵਿੱਚ ਆਯੋਜਿਤ ਰੈਲੀ ਦੌਰਾਨ ਸਾਹਮਣੇ ਆਈ, ਜਿਸ ਨਾਲ ਸਿਆਸੀ ਮੰਡਲ ਵਿੱਚ ਚਰਚਾਵਾਂ ਤੇਜ਼ ਹੋ ਗਈਆਂ ਹਨ। ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸਮਰਥਕ ਮੌਜੂਦ ਰਹੇ, ਜਦਕਿ ਢਿੱਲੋਂ ਦੀ…

*‘असला’ गीत को लेकर शिवसेना लॉयन ने मनकीरत औलख के खिलाफ कमिश्नर को दी शिकायत” FIR दर्ज करने की मांग:- बंटी*

जालंधर: शिवसेना लॉयन की ओर से पंजाबी गायक मनकीरत औलख द्वारा गाए गए विवादित गीत ‘असला’ के खिलाफ पुलिस कमिश्नर जालंधर को औपचारिक शिकायत पत्र सौंपा गया! राष्ट्रीय चेयरमैन सुनील कुमार बंटी की अगुवाई में शिवसेना लॉयन का प्रतिनिधिमंडल पुलिस कमिश्नर जालंधर से मिला। इस दौरान राष्ट्रीय चेयरमैन सुनील कुमार बंटी ने कहा कि उक्त…

ਮਰਯਾਦਾ ਭੁੱਲਿਆ ਮਾਸਟਰ ਦਾ CM ਪੁੱਤਰ, ਪੰਜਾਬੀਆਂ ’ਤੇ ਵਰ੍ਹਾਈਆਂ ਲਾਠੀਆਂ: ਪਰਗਟ ਸਿੰਘ

ਜਲੰਧਰ: ਸਾਬਕਾ ਸਿੱਖਿਆ ਮੰਤਰੀ ਤੇ ਵਿਧਾਇਕ ਪਰਗਟ ਸਿੰਘ ਨੇ ਆਪਣੀਆਂ ਮੰਗਾਂ ਲਈ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਅਤੇ ਕਿਸਾਨਾਂ ’ਤੇ ਲਾਠੀਚਾਰਜ ਅਤੇ ਵਾਟਰ ਕੈਨਨ ਦੀ ਵਰਤੋਂ ਦੀ ਕੜੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਮਾਸਟਰ ਦਾ ਪੁੱਤਰ ਦੱਸਣ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਰਯਾਦਾ ਭੁੱਲ ਕੇ ਪੰਜਾਬ ਦੇ ਅਧਿਆਪਕਾਂ ਅਤੇ ਕਿਸਾਨਾਂ ਨਾਲ…