Blog

ਬੱਚਿਆਂ ਦੇ ਪ੍ਰੇਰਨਾ ਸਰੋਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਿਤਾਬ ਟੈਸਟ ਦਾ ਸ਼ਾਨਦਾਰ ਨਤੀਜਾ ਐਲਾਨ

ਜਲੰਧਰ (ਜਸਵਿੰਦਰ ਬਲ):- ਕ੍ਰਾਂਤੀਕਾਰੀ ਮਹਾਨ ਸੰਤ Satguru Ravidas ਮਹਾਰਾਜ ਜੀ ਦੇ 649ਵੇਂ ਗੁਰਪੁਰਬ ਨੂੰ ਸਮਰਪਿਤ ਮਿਸ਼ਨਰੀ ਲੇਖਕ ਸ੍ਰੀ ਰਾਜੇਸ਼ ਭਬਿਆਣਾ ਵੱਲੋਂ ਲਿਖੀ ਗਈ ਕਿਤਾਬ “ਬੱਚਿਆਂ ਦੇ ਪ੍ਰੇਰਨਾ ਸਰੋਤ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ” ਉੱਪਰ 08/02/2026 ਨੂੰ ਟੈਸਟ ਕਰਵਾਇਆ ਗਿਆ, ਜਿਸ ਦਾ ਨਤੀਜਾ 10/02/2026 ਨੂੰ ਸ਼ਾਮ 5 ਵਜੇ ਐਲਾਨਿਆ ਗਿਆ। ਇਸ ਟੈਸਟ ਵਿੱਚ ਕੁੱਲ 21 ਵਿਦਿਆਰਥੀਆਂ…

ਪੰਜਾਬ ਵਿੱਚ ਅਪਰਾਧੀਆਂ ਨੂੰ ਕਾਨੂੰਨ ਦਾ ਡਰ ਨਹੀਂ: ਸ਼ੰਕਰ ਯਾਦਵ।

Jalaandhar (TTP):- ਪੰਜਾਬ ਦੇ ਨੂਰ ਸੇਵਾ ਦਲ ਦੇ ਸੰਸਥਾਪਕ ਸ਼ੰਕਰ ਯਾਦਵ ਨੇ ਰਾਜ ਵਿੱਚ ਕਾਨੂੰਨ-ਵਿਵਸਥਾ ਨੂੰ ਲੈ ਕੇ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਅਪਰਾਧੀਆਂ ਵਿੱਚ ਕਾਨੂੰਨ ਦਾ ਡਰ ਘੱਟਦਾ ਦਿਖ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ Bhagwant Mann ਵੱਲੋਂ ਪੁਲਿਸ ਅਧਿਕਾਰੀਆਂ ਨਾਲ ਉੱਚ-ਸਤ੍ਹਰੀ ਮੀਟਿੰਗਾਂ ਕੀਤੀਆਂ ਗਈਆਂ ਹਨ ਅਤੇ ਸਰਕਾਰ “ਯੁੱਧ ਨਸ਼ਾ ਵਿਰੁੱਧ” ਅਤੇ…

ਜਲੰਧਰ ਤਹਿਸੀਲ ਕੰਪਲੈਕਸ ਵਿੱਚ ਮਹਾ ਸ਼ਿਵਰਾਤਰੀ ਮੌਕੇ ਵਿਸ਼ਾਲ ਲੰਗਰ ਦਾ ਆਯੋਜਨ

ਜਲੰਧਰ, ਸੋਮਵਾਰ — ਮਹਾ ਸ਼ਿਵਰਾਤਰੀ ਦੇ ਪਾਵਨ ਅਵਸਰ ‘ਤੇ ਜਲੰਧਰ ਦੇ ਤਹਿਸੀਲ ਕੰਪਲੈਕਸ ਵਿੱਚ 293 ਨੰਬਰ ਬੂਥ ਦੇ ਬਾਹਰ ਸ਼ੰਕਰ ਰਾਜਾ ਅਤੇ ਮਨੀਸ਼ ਰਿਆਣ ਵੱਲੋਂ ਵਿਸ਼ਾਲ ਲੰਗਰ ਲਗਾਇਆ ਗਿਆ। ਇਸ ਮੌਕੇ ਭਗਤਾਂ ਅਤੇ ਆਉਣ-ਜਾਣ ਵਾਲੇ ਲੋਕਾਂ ਲਈ ਪੂਰੀਆਂ, ਛੋਲੇ, ਖੀਰ ਅਤੇ ਪਕੌੜਿਆਂ ਦਾ ਪ੍ਰਸਾਦ ਵੰਡਿਆ ਗਿਆ। ਆਯੋਜਕਾਂ ਨੇ ਦੱਸਿਆ ਕਿ ਮਹਾ ਸ਼ਿਵਰਾਤਰੀ ਦੇ ਦਿਹਾੜੇ ਨੂੰ…

🚨 गुजरात में बम धमकी से हड़कंप: अहमदाबाद-वडोदरा के 32 स्कूलों को ईमेल से उड़ाने की चेतावनी

अहमदाबाद/वडोदरा: गुजरात में आज उस समय अफरा-तफरी मच गई जब अहमदाबाद और वडोदरा के कुल 32 स्कूलों को बम से उड़ाने की धमकी भरे ईमेल प्राप्त हुए। जानकारी के अनुसार वडोदरा के 17 और अहमदाबाद के 15 स्कूल इस धमकी की जद में आए हैं। अहमदाबाद स्थित नirma विश्वविद्यालय को भी इसी तरह का ईमेल…

Punjab Medical Representative Association ਜਲੰਧਰ ਇਕਾਈ ਦੇ ਚੋਣਾਂ ਸੰਪੰਨ, Indian Medical Association ਨਾਲ ਸਹਿਯੋਗ ਮਜ਼ਬੂਤ ਕਰਨ ‘ਤੇ ਜ਼ੋਰ

Jalandhar (ਮਨਪ੍ਰੀਤ) : ਪੰਜਾਬ ਮੈਡੀਕਲ ਰਿਪ੍ਰਜ਼ੈਂਟੇਟਿਵ ਐਸੋਸੀਏਸ਼ਨ, ਜਲੰਧਰ ਵੱਲੋਂ ਇੱਕ ਮਹੱਤਵਪੂਰਨ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਮੈਡੀਕਲ ਰਿਪ੍ਰਜ਼ੈਂਟੇਟਿਵਜ਼ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਇੰਡਿਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਦੇ ਪ੍ਰਤਿਨਿਧੀਆਂ ਦੀ ਵਿਸ਼ੇਸ਼ ਹਾਜ਼ਰੀ ਰਹੀ, ਜਿਸ ਨਾਲ ਪ੍ਰੋਗਰਾਮ ਦੀ ਮਹੱਤਤਾ ਹੋਰ ਵੱਧ ਗਈ। ਇਸ ਮੌਕੇ ਆਈਐਮਏ ਦੇ ਪ੍ਰਧਾਨ ਡਾ. ਰਾਜੀਵ ਭਾਟੀਆ, ਸਕੱਤਰ…

📍 Gurdwara Sri Guru Harkrishan Sahib ਨੇੜੇ ਮੁਫ਼ਤ ਮੈਡੀਕਲ ਚੈਕਅਪ ਕੈਂਪ

ਜਲੰਧਰ (ਮਨਪ੍ਰੀਤ) : ਕ੍ਰਿਸ਼ਨਾ ਨਗਰ ਵਿਖੇ ਸਥਿਤ MGN Public School ਦੇ ਨੇੜੇ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਇਕ ਵਿਸ਼ਾਲ ਮੁਫ਼ਤ ਮੈਡੀਕਲ ਚੈਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਸੇਵਾ ਭਾਵਨਾ ਭਰੇ ਉਪਰਾਲੇ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਕੈਂਪ ਦੌਰਾਨ ਬਲੱਡ ਪ੍ਰੈਸ਼ਰ (BP), ਸ਼ੂਗਰ ਟੈਸਟ, ਈਸੀਜੀ (ECG) ਅਤੇ…

*8ਵੀਂ ਸਾਈਕਲ ਯਾਤਰਾ ਸਾਡੇ ਇਹ *ਗੌਰਵਮਈ ਇਤਿਹਾਸ ਦਾ ਸੁਨਹਿਰੀ* *ਪੰਨਾ :ਰੋਸ਼ਨ ਭਾਰਤੀ*

ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਆਗਮਨ ਪਰਵ ਨੂੰ ਸਮਰਪਿਤ 8ਵੀਂ ਸਾਈਕਲ ਤੀਰਥ ਯਾਤਰਾ ਨੂੰ ਪੂਰੀ ਕਰਦੇ ਹੋਏ ਵਾਰਾਨਾਸੀ (ਯੂਪੀ) ਤੋਂ ਜਲੰਧਰ ਪਹੁੰਚਣ ਤੇ ਹਰ ਸ਼੍ਰੀ ਮਲਕੀਤ ਸ਼ੀਮਾਰ ਜੀ ਦਾ ਰੋਸ਼ਨ ਭਰਤੀ ਵਲੋਂ ਸਵਾਗਤ ਕੀਤਾ ਜਾਂਦਾ ਹੈ ਹਰ ਸਾਲ ਦੀ ਤਰਾਂ ਇਸ ਸਾਲ ਵੀਂ 649 ਵੇਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪਰਵ ਨੂੰ ਮੁੱਖ ਰੱਖਦੇਆਂ…

ਜਲੰਧਰ: ਗਿੱਲ ਕਲੋਨੀ ਗੇਟ ਨੰਬਰ 1 ਕੋਲ ਨਜਾਇਜ਼ ਤੌਰ ‘ਤੇ ਬਣ ਰਹੀ ਦੁਕਾਨ ‘ਤੇ ਸਵਾਲ

ਜਲੰਧਰ (TTP), ਖੁਰਲਾ ਕਿੰਗਰਾ: ਪਿੰਡ ਖੁਰਲਾ ਕਿੰਗਰਾ ਤੋਂ ਕੁਕੀ ਢਾਪ ਚੌਂਕ ਵੱਲ ਜਾਂਦੇ ਹੋਏ, ਸਾਈ ਮੰਦਰ ਲੰਘਣ ਤੋਂ ਬਾਅਦ ਗਿੱਲ ਕਲੋਨੀ ਦੇ ਗੇਟ ਨੰਬਰ 1 ਦੇ ਬਿਲਕੁਲ ਨਾਲ ਇੱਕ ਦੁਕਾਨ ਛੱਡ ਕੇ ਦੂਸਰੀ ਦੁਕਾਨ ਨਜਾਇਜ਼ ਤਰੀਕੇ ਨਾਲ ਤਿਆਰ ਕੀਤੀ ਜਾ ਰਹੀ ਹੈ। ਇਸ ਮਾਮਲੇ ਨੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਹੈ। ਇਲਾਕਾ ਵਾਸੀਆਂ…

ਕਪੂਰਥਲਾ ਚੌਂਕ ਨੇੜੇ ‘ਕਿੰਗ ਆਮਲੇਟ’ ਦੀ ਆੜ ’ਚ ਸ਼ਰੇਆਮ ਜਾਮ: ਕਿਹੜੀ ਛਤਰਛਾਇਆ ਹੇਠ ਚੱਲ ਰਿਹਾ ਗੈਰਕਾਨੂੰਨੀ ਧੰਦਾ?

ਡਿਵੀਜ਼ਨ ਨੰਬਰ 2 ਦੀ ਨੱਕ ਹੇਠ ਮਿਨੀ-ਅਹਾਤਾ! ਜਲੰਧਰ ’ਚ ਕਾਨੂੰਨ ਨੂੰ ਚੁਣੌਤੀ ਦੇ ਰਿਹਾ ‘ਕਿੰਗ ਆਮਲੇਟ’ ਮਾਮਲਾ   ਜਲੰਧਰ ਤੋਂ ਖਾਸ ਰਿਪੋਰਟ ਸ਼ਹਿਰ ਦੇ ਸਭ ਤੋਂ ਰੌਣਕੀ ਇਲਾਕਿਆਂ ਵਿੱਚੋਂ ਇੱਕ ਕਪੂਰਥਲਾ ਚੌਂਕ ਦੇ ਬਿਲਕੁਲ ਨਜ਼ਦੀਕ ਚੱਲ ਰਹੀ ‘ਕਿੰਗ ਆਮਲੇਟ’ ਨਾਮੀ ਦੁਕਾਨ ਨੂੰ ਲੈ ਕੇ ਗੰਭੀਰ ਦੋਸ਼ ਉੱਠ ਰਹੇ ਹਨ। ਇਲਜ਼ਾਮ ਹੈ ਕਿ ਫਾਸਟ ਫੂਡ ਦੀ…

ਗੁਰਦਾਸਪੁਰ: ਕਾਂਗਰਸੀ ਆਗੂ ਹੇਰੋਇਨ ਸਮੇਤ ਕਾਬੂ, ਸਿਆਸੀ ਹਲਚਲ ਤੇਜ਼

ਗੁਰਦਾਸਪੁਰ: ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਉਸ ਵੇਲੇ ਸਿਆਸੀ ਮਾਹੌਲ ਗਰਮਾ ਗਿਆ ਜਦੋਂ ਪੁਲਿਸ ਨੇ ਕਾਂਗਰਸ ਦੇ ਐਸ.ਸੀ. ਵਿੰਗ ਦੇ ਕਨਵੀਨਰ ਗੁਰਕੀਰਤਨ ਸਿੰਘ ਕਾਲੂ ਨੂੰ ਹੇਰੋਇਨ ਸਮੇਤ ਕਾਬੂ ਕਰ ਲਿਆ। ਜਾਣਕਾਰੀ ਮੁਤਾਬਕ ਦੋਸ਼ੀ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਸ਼ਮਸ਼ਾਨਘਾਟ ਪ੍ਰੰਗਣ ਵਿੱਚ ਨਸ਼ਾ ਕਰਦਾ ਹੋਇਆ ਪਾਇਆ ਗਿਆ। ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ…