ਭਾਗ 14 | ਝੂਠੀ ਖ਼ਬਰਾਂ ਦੇ ਸਹਾਰੇ ਬਚਣ ਦੀ ਕੋਸ਼ਿਸ਼?—ਵਿਵਾਦਾਂ ’ਚ ਘਿਰੇ ਕਥਿਤ ਪੱਤਰਕਾਰ ’ਤੇ ਨਵੇਂ ਸਵਾਲ

: PUDA ਮਾਮਲਾ, ਮਾਈਨਿੰਗ ਵਿਵਾਦ, ਐਸੋਸੀਏਸ਼ਨ ਸਵਾਲ—ਹੁਣ ਝੂਠੀ ਖ਼ਬਰਾਂ ਨਾਲ ਛਵੀ ਬਚਾਉਣ ਦੀ ਕੋਸ਼ਿਸ਼ ਜਲੰਧਰ (ਵਿਸ਼ੇਸ਼): ਵਿਵਾਦਾਂ ਵਿੱਚ ਘਿਰੇ ਕਥਿਤ ਪੱਤਰਕਾਰ ਅਜੀਵ ਸ਼ਰਮਾ ਨਾਲ ਜੁੜੀ ਖ਼ਬਰਾਂ ਦੀ ਲੜੀ ਹੁਣ ਇੱਕ ਹੋਰ ਨਵੇਂ ਮੋੜ ’ਤੇ ਪਹੁੰਚ ਗਈ ਹੈ। ਹਾਲ ਹੀ ਵਿੱਚ ਇੱਕ ਨਿੱਜੀ ਪੋਰਟਲ ’ਤੇ ਪ੍ਰਕਾਸ਼ਿਤ ਕੀਤੀ ਗਈ ਖ਼ਬਰ ਵਿੱਚ “ਰਾਜ਼ੀਨਾਮੇ” ਦੀ ਗੱਲ ਦੱਸੀ ਗਈ ਸੀ,…

LPG ਸਿਲੰਡਰ ਮਹਿੰਗੇ: ਘਰੇਲੂ ਸਿਲੰਡਰ ₹60 ਤੇ ਕਮਰਸ਼ੀਅਲ ₹115 ਵਧੇ, ਆਮ ਲੋਕਾਂ ਦਾ ਬਜਟ ਹਿੱਲਿਆ

ਰਿਪੋਰਟ : ਇੰਦਰਜੀਤ ਦੇਸ਼ ਭਰ ਦੇ ਖਪਤਕਾਰਾਂ ਲਈ ਮਹਿੰਗਾਈ ਦੀ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ। ਸ਼ਨੀਵਾਰ, 7 ਮਾਰਚ ਤੋਂ ਘਰੇਲੂ ਅਤੇ ਵਪਾਰਕ LPG ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਾਫ਼ੀ ਵਾਧਾ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ 14.2 ਕਿਲੋਗ੍ਰਾਮ ਵਾਲੇ ਘਰੇਲੂ LPG ਸਿਲੰਡਰ ਦੀ ਕੀਮਤ ਵਿੱਚ ₹60 ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਸਿੱਧਾ ਅਸਰ…

ਸੇਵਾ ਕੇਂਦਰ ਬੰਦ ਹੋਣ ਤੋਂ ਬਾਅਦ ਸ਼ਰਾਬੀ ਮਹਿਫ਼ਲ? ਖੁਰਲਾ ਕਿੰਗਰਾ ਦੇ ਸੇਵਾ ਕੇਂਦਰ ਬਾਹਰੋਂ ਮਿਲੀਆਂ ਖਾਲੀ ਬੋਤਲਾਂ ਅਤੇ ਗਿਲਾਸ

ਜਲੰਧਰ (ਹਰਮਨ ਸੈਣੀ) :- ਜਲੰਧਰ ਦੇ ਪਿੰਡ ਖੁਰਲਾ ਕਿੰਗਰਾ ਵਿੱਚ ਸਥਿਤ ਸੇਵਾ ਕੇਂਦਰ ਦੇ ਬਾਹਰ ਉਸ ਵੇਲੇ ਹੈਰਾਨੀਜਨਕ ਹਾਲਾਤ ਸਾਹਮਣੇ ਆਏ ਜਦੋਂ ਸਵੇਰੇ ਲੋਕਾਂ ਨੇ ਸੇਵਾ ਕੇਂਦਰ ਦੇ ਬਾਹਰ ਸ਼ਰਾਬ ਦੀਆਂ ਖਾਲੀ ਬੋਤਲਾਂ ਅਤੇ ਗਿਲਾਸ ਪਏ ਹੋਏ ਦੇਖੇ। ਇਹ ਦ੍ਰਿਸ਼ ਦੇਖ ਕੇ ਇਲਾਕੇ ਦੇ ਲੋਕਾਂ ਵਿੱਚ ਚਰਚਾ ਸ਼ੁਰੂ ਹੋ ਗਈ ਕਿ ਆਖਿਰਕਾਰ ਸਰਕਾਰੀ ਦਫ਼ਤਰ ਦੇ…

ਹੋਲੀ ਦੇ ਮੌਕੇ ਹੁੱਲੜਬਾਜੀ ਦਾ ਜ਼ੋਰ, ਮਕਸੂਦਾ ਚੌਂਕ ‘ਚ ਪੁਲਿਸ ਨਾਕਾ ਸੁੰਨਾ – ਬਿਨਾਂ ਸਾਇਲੈਂਸਰ ਬਾਈਕਾਂ ਨਾਲ ਜਵਾਨਾਂ ਦੀ ਦਹਿਸ਼ਤ

ਜਲੰਧਰ (ਸੁਮਿਤ ਕੁਮਾਰ) :-ਹੋਲੀ ਦੇ ਪਾਵਨ ਤਿਉਹਾਰ ਮੌਕੇ ਜਿੱਥੇ ਲੋਕ ਰੰਗਾਂ ਦੇ ਨਾਲ ਖੁਸ਼ੀਆਂ ਮਨਾਉਂਦੇ ਨਜ਼ਰ ਆ ਰਹੇ ਹਨ, ਉੱਥੇ ਕਈ ਥਾਵਾਂ ‘ਤੇ ਹੁੱਲੜਬਾਜੀ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕੁਝ ਜਵਾਨ ਬਾਈਕਾਂ ‘ਤੇ ਟੋਲੀਆਂ ਬਣਾਕੇ ਘੁੰਮਦੇ ਹੋਏ ਬਿਨਾਂ ਸਾਇਲੈਂਸਰ ਦੇ ਮੋਟਰਸਾਈਕਲ ਚਲਾ ਕੇ ਅਤੇ ਉੱਚੀ ਆਵਾਜ਼ਾਂ ਵਿੱਚ ਸ਼ੋਰ…

ਜਲੰਧਰ ਪੁਲਿਸ ਲਾਈਨ ਵਿੱਚ ਸਪੈਸ਼ਲ ਡੀਜੀਪੀ ਦੀ ਅਹਿਮ ਮੀਟਿੰਗ, ਨਸ਼ੇ ਤੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ

ਜਲੰਧਰ – ਪੰਜਾਬ ਵਿੱਚ ਵੱਧ ਰਹੀ ਨਸ਼ੇ ਦੀ ਸਮੱਸਿਆ ਅਤੇ ਗੈਂਗਸਟਰ ਗਤੀਵਿਧੀਆਂ ਨੂੰ ਰੋਕਣ ਲਈ ਜਲੰਧਰ ਪੁਲਿਸ ਲਾਈਨ ਵਿੱਚ ਸਪੈਸ਼ਲ ਡੀਜੀਪੀ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜਲੰਧਰ ਕਮਿਸ਼ਨਰੇਟ ਅਤੇ ਦੇਹਾਤ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਜੂਦ ਰਹੇ। ਮੀਟਿੰਗ ਦੌਰਾਨ ਸਪੈਸ਼ਲ ਡੀਜੀਪੀ ਨੇ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ…

ਵਰਕਸ਼ਾਪ ਚੌਂਕ ਨੇੜੇ “ਮਾਮੇ ਦਾ ਢਾਬਾ” ‘ਚ ਸ਼ਰੇਆਮ ਨਜਾਇਜ਼ ਸ਼ਰਾਬ ਪਿਲਾਉਣ ਦਾ ਧੰਦਾ,

“ਰਿਟਾਇਰਮੈਂਟ ਤੋਂ ਪਹਿਲਾਂ ‘ਮਾਲ’ ਇਕੱਠਾ ਕਰਨ ਦੀ ਦੌੜ? ਡਿਵੀਜ਼ਨ ਨੰਬਰ 2 ਦੇ ਐਸਐਚਓ ‘ਤੇ ਨਜਾਇਜ਼ ਧੰਦੇ ਨੂੰ ਛੱਤਰੀ ਦੇਣ ਦੇ ਗੰਭੀਰ ਦੋਸ਼”   ਜਲੰਧਰ (ਬਿਊਰੋ ਰਿਪੋਰਟ) : ਜਲੰਧਰ ਦੇ ਵਰਕਸ਼ਾਪ ਚੌਂਕ ਦੇ ਬਿਲਕੁਲ ਨਜ਼ਦੀਕ ਸਥਿਤ “ਮਾਮੇ ਦਾ ਢਾਬਾ”, ਜੋ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ, ਅੱਜਕੱਲ੍ਹ ਢਾਬੇ ਤੋਂ ਵੱਧ ਨਜਾਇਜ਼ ਤਰੀਕੇ ਨਾਲ ਸ਼ਰਾਬ ਪਿਲਾਉਣ…

ਹੋਲੀ ਦੇ ਦਿਨ ਜਲੰਧਰ ਦੇ ਦਿਓਲ ਨਗਰ ਵਿੱਚ ਪ੍ਰਵਾਸੀਆਂ ਵਿਚ ਭਾਰੀ ਝਗੜਾ, ਇਕ ਦਾ ਕੰਨ ਉਤਰਿਆ

ਜਲੰਧਰ ਦੇ ਦਿਓਲ ਨਗਰ ਸਥਿਤ ਨਾਖਾਂ ਵਾਲੇ ਬਾਗ ਦੇ ਨੇੜੇ ਹੋਲੀ ਦੇ ਪਵਿੱਤਰ ਤਿਉਹਾਰ ਮੌਕੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਕੁਝ ਪ੍ਰਵਾਸੀਆਂ ਵਿਚਕਾਰ ਭਾਰੀ ਵਿਵਾਦ ਹੋ ਗਿਆ। ਜਾਣਕਾਰੀ ਮੁਤਾਬਕ ਗੱਲਬਾਤ ਤੋਂ ਸ਼ੁਰੂ ਹੋਇਆ ਇਹ ਝਗੜਾ ਕੁਝ ਹੀ ਸਮੇਂ ਵਿੱਚ ਹੱਥਾਪਾਈ ਵਿੱਚ ਤਬਦੀਲ ਹੋ ਗਿਆ ਅਤੇ ਲੜਾਈ ਇੰਨੀ ਭਿਆਨਕ ਹੋ ਗਈ ਕਿ ਇਕ ਪ੍ਰਵਾਸੀ ਦਾ…

जालंधर सेंट्रल में विकास कार्य ठप, गंदे पानी और टूटी सड़कों से त्रस्त जनता – ललित कुमार बब्बू

जालंधर: जालंधर सेंट्रल विधानसभा क्षेत्र में विकास कार्य पूरी तरह ठप होने के कारण इलाके की जनता मूलभूत सुविधाओं के लिए तरस रही है। इस संबंध में भारतीय जनता पार्टी के ओबीसी मोर्चा, पंजाब के प्रवक्ता ललित कुमार बब्बू ने पंजाब सरकार और स्थानीय प्रशासन पर तीखा हमला बोलते हुए कहा कि क्षेत्र में जनसमस्याओं…

ਅਲਾਵਲਪੁਰ ਵਿੱਚ ਨਜਾਇਜ਼ ਕਲੋਨੀਆਂ ਦਾ ਖੇਡ ਬੇਰੋਕ — ਬੋਰਡ ਲਗਾ ਕੇ ਸੈਟਿੰਗ, ਫਿਰ ਹਟਾ ਕੇ ਪਲਾਟਾਂ ਦੀ ਵਿਕਰੀ ਸ਼ੁਰੂ!

ਜਲੰਧਰ ਜ਼ਿਲ੍ਹੇ ਦੇ ਅਧੀਨ ਆਉਂਦੇ ਅਲਾਵਲਪੁਰ ਇਲਾਕੇ ਵਿੱਚ ਨਜਾਇਜ਼ ਕਲੋਨੀਆਂ ਕੱਟਣ ਦਾ ਧੰਧਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜਾਣਕਾਰੀ ਮੁਤਾਬਕ ਨਗਰ ਕੌਂਸਲ ਅਲਾਵਲਪੁਰ ਦੇ ਅਧੀਨ ਇੱਕ ਨਜਾਇਜ਼ ਕਲੋਨੀ ਕੱਟਣ ਤੋਂ ਬਾਅਦ ਤੁਰੰਤ ਹੀ ਦੂਜੀ ਕਲੋਨੀ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਾਰਾ ਕੰਮ ਨਗਰ ਕੌਂਸਲ…

ਸਮਾਜ ਸੇਵੀ ਰਾਜਕੁਮਾਰ ਸਾਕੀ ਵੱਲੋਂ ਏਆਈਜੀ ਜਗਜੀਤ ਸਿੰਘ ਸਰੋਆ ਦਾ ਸ਼ਾਨਦਾਰ ਸਨਮਾਨ

ਜਲੰਧਰ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਯੂਥ ਐਜੂਕੇਸ਼ਨਲ ਸੋਸਾਇਟੀ (ਰਜਿ.) ਵੱਲੋਂ ਇੱਕ ਵਿਸ਼ੇਸ਼ ਸਮਾਗਮ ਦੌਰਾਨ ਏਆਈਜੀ ਪੁਲਿਸ ਲਾਈਨ ਵਿੱਚ ਤੈਨਾਤ ਜਗਜੀਤ ਸਿੰਘ ਸਰੋਆ ਜੀ ਦਾ ਸਮਾਜ ਸੇਵੀ ਰਾਜਕੁਮਾਰ ਸਾਕੀ ਦੀ ਅਗਵਾਈ ਹੇਠ ਸ਼ਾਨਦਾਰ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਦੇ ਹੋਏ ਪੰਜਾਬ ਪੁਲਿਸ ਵੱਲੋਂ ਸਮਾਜ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣ…