Editor Time TV Punjab

🔴 ਆਟੋ ਬਣਿਆ “ਵੀਵੀਆਈਪੀ”! ਨੀਲੀ-ਲਾਲ ਬੱਤੀ ਨਾਲ ਪੁਲਿਸ ਨਾਕੇ ਅੱਗੇ ਹੀ ਘੁੰਮਦਾ ਰਿਹਾ, ਕਾਰਵਾਈ ਗਾਇਬ

🟥 Time TV Punjab Exclusive | ਜਲੰਧਰ ਜਲੰਧਰ ਦੇ ਨਕੋਦਰ ਰੋਡ ‘ਤੇ ਕਾਨੂੰਨ ਦੀ ਧੱਜੀਆਂ ਉਡਾਉਂਦੀ ਇੱਕ ਹੈਰਾਨੀਜਨਕ ਤਸਵੀਰ ਸਾਹਮਣੇ ਆਈ ਹੈ, ਜਿੱਥੇ ਇੱਕ ਆਮ ਆਟੋ ਚਾਲਕ ਨੇ ਆਪਣੀ ਆਟੋ ਦੇ ਪਿੱਛੇ ਨੀਲੀ ਅਤੇ ਲਾਲ ਬੱਤੀ ਲਗਾ ਕੇ ਖੁਦ ਨੂੰ ਕਿਸੇ ਵੀਵੀਆਈਪੀ ਤੋਂ ਘੱਟ ਨਹੀਂ ਦਿਖਾਇਆ। ਇਹ ਉਹੀ ਨੀਲੀ-ਲਾਲ ਬੱਤੀਆਂ ਹਨ ਜੋ ਸਿਰਫ਼ ਪੁਲਿਸ, ਐਮਰਜੈਂਸੀ…

ਜਲੰਧਰ ਦੇ ਮੈਨਬਰੋ ਚੌਂਕ–ਮਸੰਦ ਚੌਂਕ ਰੂਟ ’ਤੇ ਦਰਖਤ ਕਟਾਈ ਦਾ ਮਾਮਲਾ

ਮਾਡਲ ਟਾਊਨ ਵਿੱਚ ਗਾਇਬ ਹੋਇਆ ਪੁਰਾਣਾ ਦਰਖਤ! ਕਿਸ ਦੀ ਮਨਜ਼ੂਰੀ ਨਾਲ ਹੋਈ ਕਟਾਈ? ਜਲੰਧਰ (ਸੁਮਿਤ ਕੁਮਾਰ):- ਜਲੰਧਰ ਸ਼ਹਿਰ ਦੇ ਮੈਨਬਰੋ ਚੌਂਕ ਤੋਂ ਮਸੰਦ ਚੌਂਕ ਵੱਲ ਜਾਣ ਵਾਲੇ ਰਸਤੇ ’ਤੇ, ਮਾਡਲ ਟਾਊਨ ਇਲਾਕੇ ਦੇ ਅਧੀਨ ਸੱਜੇ ਪਾਸੇ ਸਥਿਤ ਇੱਕ ਕਮਰਸ਼ੀਅਲ (WOK Singh) ਬਿਲਡਿੰਗ ਦੇ ਬਾਹਰ ਲੱਗਿਆ ਸਾਲਾਂ ਪੁਰਾਣਾ ਦਰਖਤ ਅਚਾਨਕ ਗਾਇਬ ਹੋ ਜਾਣ ਦਾ ਮਾਮਲਾ ਸਾਹਮਣੇ…

ਨਰੂਲਾ ਪੈਲਸ ਸਾਹਮਣੇ ਨਜਾਇਜ਼ ਤਾਮੀਰ? ਨਿਗਮ ਕਿਉਂ ਖਾਮੋਸ਼!

*ਦਿਨ ਦਿਹਾੜੇ ਨਜਾਇਜ਼ ਨਿਰਮਾਣ, ਸਵਾਲਾਂ ‘ਚ ਨਿਗਮ* ਜਲੰਧਰ (ਸੁਮਿਤ ਕੁਮਾਰ): ਸ਼ਹਿਰ ਦੀ 120 ਫੁੱਟੀ ਰੋਡ ‘ਤੇ, ਭਈਆ ਮੰਡੀ ਚੌਂਕ ਤੋਂ ਨਹਿਰ ਵੱਲ ਜਾਂਦੇ ਹੋਏ ਨਰੂਲਾ ਪੈਲਸ ਦੇ ਬਿਲਕੁਲ ਸਾਹਮਣੇ ਇਕ ਨਵੀਂ ਬਿਲਡਿੰਗ ਦੀ ਉਸਾਰੀ ਤੇਜ਼ੀ ਨਾਲ ਜਾਰੀ ਹੈ। ਸਥਾਨਕ ਨਿਵਾਸੀਆਂ ਅਤੇ ਵਪਾਰੀਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਾਮੀਰ ਬਿਨਾਂ ਯੋਗ ਮਨਜ਼ੂਰੀ ਅਤੇ…

ਰਵਿੰਦਰ ਨਗਰ ਐਕਸਟੈਂਸ਼ਨ ‘ਚ ਨਜਾਇਜ਼ ਵਪਾਰਕ ਬਿਲਡਿੰਗ: ਨਿਗਮ ਦੀ ਨੱਕ ਹੇਠ ਖੁੱਲ੍ਹੀ ਉਲੰਘਣਾ!

📰 ਜਲੰਧਰ (ਸੁਮਿਤ ਕੁਮਾਰ) – ਸ਼ਹਿਰ ਵਿੱਚ ਨਜਾਇਜ਼ ਉਸਾਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸੰਘਾ ਚੌਂਕ ਤੋਂ ਅਰਬਨ ਸਟੇਟ ਫੇਸ-2 ਜਾਣ ਵਾਲੇ ਰਸਤੇ ‘ਤੇ, ਚੀਮਾ ਚੌਂਕ ਲੰਘਣ ਤੋਂ ਬਾਅਦ ਰਵਿੰਦਰ ਨਗਰ ਨੌ ਨੰਬਰ ਕੋਠੀ ਦੇ ਸਾਹਮਣੇ ਸਥਿਤ ਰਵਿੰਦਰ ਨਗਰ ਐਕਸਟੈਂਸ਼ਨ ਵਿੱਚ ਇੱਕ ਵਪਾਰਕ ਬਿਲਡਿੰਗ ਬਿਨਾਂ ਕਿਸੇ ਮਨਜ਼ੂਰੀ ਦੇ ਤੇਜ਼ੀ ਨਾਲ ਤਿਆਰ ਕੀਤੀ…

120 ਫੁੱਟੀ ਰੋਡ ‘ਤੇ ਨਜਾਇਜ਼ ਮੰਜ਼ਿਲ: ਨਿਗਮ ਖਾਮੋਸ਼, ਕਾਨੂੰਨ ਲਾਚਾਰ?

ਜਲੰਧਰ (ਸੁਮਿਤ ਕੁਮਾਰ): ਸ਼ਹਿਰ ਦੇ ਰਸ਼ਭਰੇ ਇਲਾਕੇ 120 ਫੁੱਟੀ ਰੋਡ ‘ਤੇ, ਭਈਆ ਮੰਡੀ ਚੌਂਕ ਤੋਂ ਨਹਿਰ ਵੱਲ ਜਾਂਦੇ ਹੋਏ ਨਰੂਲਾ ਪੈਲਸ ਦੇ ਬਿਲਕੁਲ ਨਾਲ ਸਥਿਤ ਦੁਕਾਨਾਂ ਦੇ ਉੱਪਰ ਨਜਾਇਜ਼ ਤਰੀਕੇ ਨਾਲ ਵਾਧੂ ਮੰਜ਼ਿਲ ਦੀ ਉਸਾਰੀ ਜ਼ੋਰਾਂ ‘ਤੇ ਹੈ। ਸਥਾਨਕ ਲੋਕਾਂ ਦੇ ਮੁਤਾਬਕ ਇਹ ਕੰਮ ਬਿਨਾਂ ਯੋਗ ਮਨਜ਼ੂਰੀ ਅਤੇ ਮਨਜ਼ੂਰਸ਼ੁਦਾ ਨਕਸ਼ੇ ਤੋਂ ਬਿਨਾਂ ਕੀਤਾ ਜਾ ਰਿਹਾ…

ਜ਼ੋਨ ਨੰਬਰ 9 ਵਿੱਚ ਨਗਰ ਨਿਗਮ ਦੀ ਸਖ਼ਤ ਕਾਰਵਾਈ, ₹1.04 ਲੱਖ ਦੀ ਵਸੂਲੀ

ਜਲੰਧਰ (ਸੁਮਿਤ ਕੁਮਾਰ): ਨਗਰ ਨਿਗਮ ਜਲੰਧਰ ਵੱਲੋਂ ਬਕਾਇਆ ਪਾਣੀ ਅਤੇ ਸੀਵਰੇਜ਼ ਬਿਲਾਂ ਦੀ ਵਸੂਲੀ ਲਈ ਜ਼ੋਨ ਨੰਬਰ 9 ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਹ ਕਾਰਵਾਈ ਮਾਨਯੋਗ ਮੇਅਰ ਵਨੀਤ ਧੀਰ, ਕਮਿਸ਼ਨਰ ਸੰਦੀਪ ਰਿਸ਼ੀ (IAS) ਅਤੇ ਸੰਯੁਕਤ ਕਮਿਸ਼ਨਰ ਡਾ. ਸੁਮਨਦੀਪ ਕੌਰ ਦੇ ਨਿਰਦੇਸ਼ਾਂ ਅਨੁਸਾਰ ਕੀਤੀ ਗਈ। ਫਲੈਗ ਸਕਾਊਟ ਅਸਟੇਟ ਅਫਸਰ-ਕਮ-ਚੀਫ ਟੈਕਸ ਕਲੈਕਟਰ ਅਸ਼ਵਨੀ ਗਿੱਲ ਅਤੇ ਸੁਪਰਿੰਟੈਂਡੈਂਟ ਵਾਟਰ…

ਬਸਤੀ ਬਾਵਾ ਖੇਲ ’ਚ “ਚਿੱਟੀ ਕੋਠੀ” ਦਾ ਕਾਲਾ ਸੱਚ? ਖੁੱਲ੍ਹੇਆਮ ਚੱਲ ਰਿਹਾ ਦੇਹ ਵਪਾਰ, ਕਮਿਸ਼ਨਰੇਟ ਜਲੰਧਰ ਦੀ ਚੁੱਪੀ ਕਿਉਂ?

­­ ਜਲੰਧਰ (ਸੁਮਿਤ ਕੁਮਾਰ): ਥਾਣਾ ਬਸਤੀ ਬਾਵਾ ਖੇਲ ਦੇ ਅਧੀਨ ਇਲਾਕੇ ਵਿੱਚ, ਬਸਤੀ ਬਾਵਾ ਖੇਲ ਪੁਲ ਨੇੜੇ ਪੀਰਾਂ ਦੀ ਜਗ੍ਹਾ ਦੇ ਸਾਹਮਣੇ ਇਕ ਚਿੱਟੀ ਕੋਠੀ ਨੂੰ ਲੈ ਕੇ ਇਲਾਕੇ ਵਿੱਚ ਗੰਭੀਰ ਦੋਸ਼ ਉੱਠ ਰਹੇ ਹਨ। ਸਥਾਨਕ ਸਰੋਤਾਂ ਦਾ ਕਹਿਣਾ ਹੈ ਕਿ ਇੱਥੇ “ਬਿੱਲੋ” ਨਾਮ ਨਾਲ ਜਾਣੀ ਜਾਂਦੀ ਇਕ ਔਰਤ ਦੇ ਨਾਮ ’ਤੇ ਦੇਹ ਵਪਾਰ ਦਾ…

🔴 ਭਾਗ–2 “ਖਬਰ ਭੇਜੀ ਗਈ, ਫਿਰ ਵੀ ਖਾਮੋਸ਼ੀ ਕਿਉਂ? ਕੀ ਸਿਸਟਮ ਦੀ ਚੁੱਪੀ ਸਾਂਝਗਾਂਠ ਦਾ ਇਸ਼ਾਰਾ ਹੈ?”

  ਜਲੰਧਰ ਤੋਂ ਵਿਸ਼ੇਸ਼ ਰਿਪੋਰਟ (ਭਾਗ–2) ਕਪੂਰਥਲਾ ਚੌਂਕ ਨੇੜੇ ਕਥਿਤ ਗੈਰਕਾਨੂੰਨੀ ਸ਼ਰਾਬ ਸੇਵਨ ਮਾਮਲੇ ਬਾਰੇ ਪਹਿਲੀ ਰਿਪੋਰਟ ਪ੍ਰਕਾਸ਼ਿਤ ਹੋਣ ਤੋਂ ਬਾਅਦ ਵੀ ਮੌਕੇ ’ਤੇ ਹਾਲਾਤ ਜਿਵੇਂ ਦੇ ਤਿਵੇਂ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਇਹ ਰਿਪੋਰਟ ਮਾਨਯੋਗ ਜਲੰਧਰ ਪੁਲਿਸ ਕਮਿਸ਼ਨਰ, ਡੀਸੀਪੀ, ਸੰਬੰਧਤ ਏਸੀਪੀ ਅਤੇ Police Station Division No. 2 Jalandhar ਦੇ ਐਸਐਚਓ ਤੱਕ ਭੇਜੀ ਗਈ…

🚨 ਜਲੰਧਰ ਵਿੱਚ ਨਜਾਇਜ਼ ਲਾਟਰੀ ਸਟਾਲਾਂ ਦੀ ਵਾਪਸੀ – ਥਾਣਾ ਆਦਮਪੁਰ ਸਵਾਲਾਂ ਘੇਰ੍ਹੇ ਵਿੱਚ

ਜਲੰਧਰ / ਆਦਮਪੁਰ (ਸੁਮਿਤ ਕੁਮਾਰ) :- ਜਲੰਧਰ ਅਤੇ ਖਾਸ ਕਰਕੇ ਆਦਮਪੁਰ ਥਾਣਾ ਇਲਾਕੇ ਵਿੱਚ ਇਕ ਵਾਰ ਫਿਰ ਨਜਾਇਜ਼ ਲਾਟਰੀ ਸਟਾਲ ਖੁੱਲ੍ਹਣ ਲੱਗ ਪਏ ਹਨ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਬਜ਼ਾਰਾਂ, ਚੌਂਕਾਂ ਅਤੇ ਭੀੜਭਾੜ ਵਾਲੀਆਂ ਥਾਵਾਂ ‘ਤੇ ਬਿਨਾਂ ਕਿਸੇ ਡਰ ਦੇ ਖੁੱਲ੍ਹੇਆਮ ਲਾਟਰੀ ਦਿਸ਼ਾਵਰ ਅਤੇ ਦਿੱਲੀ ,ਗਲੀ ਵਗੈਰਾ ਵੇਚੀਆਂ ਜਾ ਰਹੀਆਂ ਹਨ। ਸਵਾਲ ਇਹ ਖੜ੍ਹਦਾ…

ਸ਼੍ਰੀ ਸ਼ਿਵ ਸ਼ਕਤੀ ਸੇਵਾ ਸੁਸਾਇਟੀ ਵੱਲੋਂ ਮਹਾਂ ਸ਼ਿਵਰਾਤਰੀ ਮੌਕੇ ਵਿਸ਼ਾਲ ਲੰਗਰ

ਜਲੰਧਰ (ਕੁਮਾਰ ਗੌਰਵ) :- ਸ਼੍ਰੀ ਸ਼ਿਵ ਸ਼ਕਤੀ ਸੇਵਾ ਸੁਸਾਇਟੀ, ਪੁਰਾਣੀ ਸਬਜ਼ੀ ਮੰਡੀ ਮੇਨ ਗੇਟ ਜਲੰਧਰ ਵੱਲੋਂ ਮਹਾਂ ਸ਼ਿਵਰਾਤਰੀ ਦੇ ਪਾਵਨ ਅਵਸਰ ‘ਤੇ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਭਗਤਜਨਾਂ ਅਤੇ ਆਉਣ-ਜਾਣ ਵਾਲੇ ਲੋਕਾਂ ਲਈ ਪੂੜੀਆਂ ਅਤੇ ਛੋਲੇ ਦਾ ਪ੍ਰਸ਼ਾਦ ਵੰਡਿਆ ਗਿਆ। ਇਸ ਸੇਵਾ ਕਾਰਜ ਵਿੱਚ ਪ੍ਰਧਾਨ ਐਚ.ਐਸ. ਸਬਰਵਾਲ (ਟਿੰਕੂ ਭਾਜੀ),…