Editor Time TV Punjab

🚨 ਜਲੰਧਰ ‘ਚ ਦਿਨ ਦਿਹਾੜੇ ਘਰ ‘ਚ ਦਾਖਲ ਹੋ ਕੇ ਲੁੱਟ – ਪੁਲਿਸ ਦੇ ਸਾਹਮਣੇ ਕਾਨੂੰਨ ਦੀ ਧੱਜੀਆਂ!

⚠️ ਨੂੰਹ-ਭਰਾ ਗੈਂਗ ਦੀ ਦਬੰਗਈ, ਅਧਿਕਾਰੀਆਂ ਦੇ ਨਾਮ ‘ਤੇ ਧਮਕੀਆਂ ਦੇ ਕੇ ਟਰੱਕ ‘ਚ ਸਾਮਾਨ ਲੈ ਗਏ! ਜਲੰਧਰ (ਸੁਮਿਤ ਕੁਮਾਰ): ਸ਼ਹਿਰ ਦੇ ਇੱਕ ਰਹਾਇਸ਼ੀ ਇਲਾਕੇ ਵਿੱਚ 4 ਅਪ੍ਰੈਲ ਸਵੇਰੇ ਕਰੀਬ 10:30 ਵਜੇ ਇੱਕ ਹੈਰਾਨੀਜਨਕ ਅਤੇ ਕਾਨੂੰਨ-ਵਿਵਸਥਾ ਨੂੰ ਚੁਣੌਤੀ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਪੀੜਤ ਪਰਿਵਾਰ ਦੇ ਮੁਤਾਬਕ, ਉਸ ਵੇਲੇ ਘਰ ਵਿੱਚ ਮਹਿਲਾ ਇਕੱਲੀ ਮੌਜੂਦ…

ਮੋਗਾ ਪੁਲਿਸ ਦੀ ਵੱਡੀ ਕਾਰਵਾਈ: ਸਪਾ ਸੈਂਟਰ ਦੀ ਆੜ ’ਚ ਚੱਲ ਰਿਹਾ ਦੇਹ ਵਪਾਰ ਬੇਨਕਾਬ, 6 ਗ੍ਰਿਫਤਾਰ ✨️✨️✨️ ਜਲੰਧਰ ’ਚ ਕਦੋਂ ਜਾਗੇਗੀ ਪੁਲਿਸ? ਮਸਾਜ ਪਾਰਲਰਾਂ ਦੇ ਨਾਂ ’ਤੇ ਫਲਫੂਲ ਰਿਹਾ ਨਜਾਇਜ਼ ਧੰਦਾ

ਮੌਕਾ ” ਜਲੰਧਰ (ਟਾਈਮ ਟੀਵੀ ਪੰਜਾਬ) : ਪੰਜਾਬ ਵਿੱਚ ਸਪਾ ਸੈਂਟਰਾਂ ਦੀ ਆੜ ’ਚ ਚੱਲ ਰਹੇ ਗੈਰਕਾਨੂੰਨੀ ਧੰਦੇ ਖ਼ਿਲਾਫ਼ ਪੁਲਿਸ ਦੀ ਕਾਰਵਾਈ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਮੋਗਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇੱਕ ਸਪਾ ਸੈਂਟਰ ’ਤੇ ਛਾਪੇਮਾਰੀ ਕਰਕੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ, ਮੋਗਾ…

शिवसेना उत्तर भारत के वरिष्ठ नेता अजय बब्बर को मिली धमकियों पर राष्ट्रीय अध्यक्ष दीपक कम्बोज की सख्त चेतावनी

जिला पठानकोट में शिवसेना उत्तर भारत के वरिष्ठ नेता एवं आईटी सेल के राष्ट्रीय अध्यक्ष अजय बब्बर को नशा तस्कर द्वारा फोन पर गाली-गलौच और मारने की धमकियाँ दिए जाने का मामला गंभीर रूप से सामने आया है। इस पूरे घटनाक्रम पर कड़ा संज्ञान लेते हुए शिवसेना उत्तर भारत के राष्ट्रीय अध्यक्ष दीपक कम्बोज ने…

📰 ਜਲੰਧਰ ਵਿੱਚ ਵਿਸਾਖੀ ਨੂੰ ਸਮਰਪਿਤ ਖਾਲਸਾ ਮਾਰਚ 13 ਅਪ੍ਰੈਲ ਨੂੰ, ਸ਼ਹਿਰ ਭਰ ਵਿੱਚ ਰਹੇਗੀ ਧਾਰਮਿਕ ਰੌਣਕ

ਜਲੰਧਰ (ਮਨਪ੍ਰੀਤ): ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਾਵਨ ਮੌਕੇ ਨੂੰ ਸਮਰਪਿਤ ਇਕ ਵਿਸ਼ਾਲ ਖਾਲਸਾ ਮਾਰਚ 13 ਅਪ੍ਰੈਲ 2026 ਦਿਨ ਸੋਮਵਾਰ ਨੂੰ ਦੁਪਹਿਰ 2 ਵਜੇ ਸ਼ਰਧਾ ਅਤੇ ਉਤਸ਼ਾਹ ਨਾਲ ਕੱਢਿਆ ਜਾ ਰਿਹਾ ਹੈ। ਇਹ ਮਾਰਚ ਪਾਵਨ ਅਸਥਾਨ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੁਖ ਨਿਵਾਰਨ ਸਾਹਿਬ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ…

11 ਅਪ੍ਰੈਲ ਨੂੰ ਸਜਾਏ ਜਾ ਰਹੇ ਅੰਮ੍ਰਿਤ ਵੇਲਾ ਨਗਰ ਕੀਰਤਨ ਸਬੰਧੀ ਜ਼ਿਲ੍ਹਾ ਅਕਾਲੀ ਦਲ ਵਲੋਂ ਕੀਤੀ ਇਕੱਤਰਤਾ

ਜ਼ਿਲ੍ਹਾ ਅਕਾਲੀ ਦਲ ਵਲੋਂ ਮਿਲਾਪ ਚੌਂਕ ਵਿਖੇ ਕੀਤਾ ਜਾਵੇਗਾ ਭਰਵਾਂ ਸਵਾਗਤ ਜਲੰਧਰ 9 ਅਪ੍ਰੈਲ ( ਮਨਪ੍ਰੀਤ ) ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਤੋਂ ਸਮੂਹ ਸਿੰਘ ਸਭਾਵਾਂ, ਸਿੱਖ ਐਕਸ਼ਨ ਕਮੇਟੀ, ਐਂਟੀ ਕ੍ਰਾਈਮ, ਐਂਟੀ ਕੁਰੱਪਸ਼ਨ ਸੁਸਾਇਟੀ, ਧਾਰਮਿਕ, ਰਾਜਨੀਤਕ, ਵਪਾਰਕ ਜਥੇਬੰਦੀਆਂ, ਸੇਵਾ ਸੁਸਾਇਟੀਆਂ, ਨੌਜਵਾਨ ਸਭਾ ਸੈਂਟਰਲ ਟਾਊਨ ਤੇ ਸਮੂਹ ਸੰਗਤਾਂ ਵਲੋਂ 11 ਅਪ੍ਰੈਲ…

📰 ਖ਼ਾਲਸਾ ਮਾਰਚ ਮੌਕੇ ਦਸਤਾਰਾਂ ਦਾ ਲੰਗਰ: ਸਿੱਖ ਯੂਥ ਕਲੱਬ ਅਤੇ ਸਰਦਾਰੀਆ ਟਰੱਸਟ ਵੱਲੋਂ ਵੱਡਾ ਉਪਰਾਲਾ

ਜਲੰਧਰ, ਮਨਪ੍ਰੀਤ – ਵਿਸਾਖੀ ਦੇ ਪਾਵਨ ਮੌਕੇ 13 ਅਪ੍ਰੈਲ ਨੂੰ ਨਿਕਲਣ ਵਾਲੇ ਖ਼ਾਲਸਾ ਮਾਰਚ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਤਿਆਰੀਆਂ ਜੋਰਾਂ ‘ਤੇ ਹਨ। ਇਸ ਮੌਕੇ ਸਿੱਖ ਯੂਥ ਕਲੱਬ ਅਤੇ ਸਰਦਾਰੀਆ ਟਰੱਸਟ ਵੱਲੋਂ ਵਿਸ਼ੇਸ਼ ਤੌਰ ‘ਤੇ ਦਸਤਾਰਾਂ ਦੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਇਹ ਖ਼ਾਲਸਾ ਮਾਰਚ ਦੁਪਹਿਰ 2 ਵਜੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੁੱਖ…

जालंधर: नॉर्थ हलके से चुनाव लड़ने की चर्चा में आए अश्वनी अग्रवाल

जालंधर मनप्रीत । वार्ड नंबर 80 से आम आदमी पार्टी के पार्षद एवं अग्रवाल वेलफेयर बोर्ड पंजाब के चेयरमैन अश्वनी अग्रवाल के नॉर्थ विधानसभा हलके से चुनाव लड़ने की चर्चाएं तेज होती जा रही हैं। राजनीतिक हलकों में यह कयास लगाए जा रहे हैं कि यदि आम आदमी पार्टी उन्हें टिकट देती है, तो नॉर्थ…

🔴 (ਭਾਗ–4) “ਐਫਆਈਆਰ ਤੋਂ ਬਾਅਦ ਵੀ ਨਹੀਂ ਰੁਕਿਆ ‘ਕਿੰਗ ਆਮਲੇਟ’ ਦਾ ਖੇਡ! ਫਿਰ ਤੋਂ ਸ਼ਰੇਆਮ ਜਾਮ, ਕਾਨੂੰਨ ਨੂੰ ਖੁੱਲ੍ਹੀ ਚੁਣੌਤੀ”

ਜਲੰਧਰ | TIME TV PUNJAB EXCLUSIVE ਕਪੂਰਥਲਾ ਚੌਂਕ ਨੇੜੇ ‘ਕਿੰਗ ਆਮਲੇਟ’ ਮਾਮਲੇ ਵਿੱਚ ਵੱਡਾ ਮੋੜ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਸ ਮਾਮਲੇ ’ਚ ਪਹਿਲਾਂ ਕਾਨੂੰਨੀ ਕਾਰਵਾਈ ਹੋਈ ਸੀ ਅਤੇ ਐਫਆਈਆਰ ਵੀ ਦਰਜ ਕੀਤੀ ਗਈ ਸੀ। ਕੁਝ ਸਮੇਂ ਲਈ ਮੌਕੇ ’ਤੇ ਹਾਲਾਤ ਸ਼ਾਂਤ ਰਹੇ ਅਤੇ ਗਤੀਵਿਧੀਆਂ ਰੁਕੀਆਂ ਦਿਖਾਈ ਦਿੱਤੀਆਂ। ਪਰ ਹੁਣ ਇੱਕ ਵਾਰ ਫਿਰ ਤੋਂ ਉਹੀ…

ਸੜਕਾਂ ਟੁੱਟੀਆਂ, ਬੋਰਡ ਚਮਕਦੇ — ਕੀ ਇਹੀ ਹੈ “ਬਦਲਾਅ”?

ਜਲੰਧਰ (ਸੁਮਿਤ ਕੁਮਾਰ): ਸ਼ਹਿਰ ਵਿੱਚ ਹਾਲ ਹੀ ਦੀ ਬਾਰਿਸ਼ ਨੇ ਸੜਕਾਂ ਦੀ ਹਕੀਕਤ ਸਾਹਮਣੇ ਲਿਆ ਦਿੱਤੀ ਹੈ। ਕਈ ਥਾਵਾਂ ‘ਤੇ ਸੜਕਾਂ ਟੁੱਟ ਕੇ ਖੱਡਿਆਂ ਵਿੱਚ ਤਬਦੀਲ ਹੋ ਗਈਆਂ ਹਨ, ਜਿਸ ਕਾਰਨ ਆਵਾਜਾਈ ਕਰਨ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਸਵੀਰ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਸੜਕ ਦਾ ਹਿੱਸਾ ਪੂਰੀ…

ਜਲੰਧਰ ‘ਚ ਧਾਰਮਿਕ ਮਾਮਲੇ ‘ਤੇ ਤਣਾਅ: ਦੋ ਧਿਰਾਂ ਆਮਨੇ-ਸਾਮਨੇ, ਪੁਲਿਸ ਕਮਿਸ਼ਨਰ ਦਫ਼ਤਰ ‘ਚ ਗੂੰਜੇ ਤਿੱਖੇ ਬਿਆਨ

ਜਲੰਧਰ (ਸੁਮਿਤ ਕੁਮਾਰ) :- ਜਲੰਧਰ ‘ਚ ਅੱਜ ਧਾਰਮਿਕ ਭਾਵਨਾਵਾਂ ਨਾਲ ਜੁੜੇ ਇਕ ਮਾਮਲੇ ਨੇ ਤਪਦਾ ਰੂਪ ਧਾਰ ਲਿਆ, ਜਿੱਥੇ ਸ਼ਿਵ ਸੈਨਾ ਸਮਾਜਵਾਦੀ ਅਤੇ ਸ਼ਿਵ ਸੈਨਾ ਲਾਇਨ ਆਮਨੇ-ਸਾਮਨੇ ਆ ਗਈਆਂ। ਮਾਮਲਾ ਇਨਾ ਭਖਿਆ ਕਿ ਦੋਵੇਂ ਧਿਰਾਂ ਪੁਲਿਸ ਕਮਿਸ਼ਨਰ ਦਫ਼ਤਰ ਤੱਕ ਪਹੁੰਚ ਗਈਆਂ ਅਤੇ ਮੀਡੀਆ ਦੇ ਸਾਹਮਣੇ ਇਕ-ਦੂਜੇ ‘ਤੇ ਖੁੱਲ੍ਹੇਆਮ ਤਿੱਖੇ ਦੋਸ਼ ਲਗਾਏ। ਵਿਵਾਦ ਦੀ ਜੜ੍ਹ ਇਕ…