Blog

ਲੱਧੇਵਾਲੀ ਰੋਡ ‘ਤੇ ਬਿਨਾਂ ਲਾਇਸੰਸ, ਬਿਨਾਂ ਐਨਓਸੀ ਨਜਾਇਜ਼ ਕਲੋਨੀ, ਸਰਕਾਰੀ ਰੈਵਨਿਊ ਨੂੰ ਚੂਨਾ

ਜਲੰਧਰ (ਸੁਮਿਤ ਕੁਮਾਰ) | ਜਲੰਧਰ ਦੇ ਲੱਧੇਵਾਲੀ ਰੋਡ ਉੱਪਰ ਸਿਟੀ ਵਿਊ ਰੈਜੀਡੈਂਸ਼ਨ ਕਲੋਨੀ ਦੇ ਸਾਹਮਣੇ ਸਥਿਤ ਭਾਰਤ ਪੈਟਰੋਲੀਅਮ ਦੇ ਪੈਟਰੋਲ ਪੰਪ ਦੇ ਪਿਛਲੇ ਹਿੱਸੇ ਵਿੱਚ ਵੱਡੇ ਪੱਧਰ ‘ਤੇ ਨਜਾਇਜ਼ ਕਲੋਨੀ ਕੱਟੇ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਹ ਕਲੋਨੀ ਸੁੱਚੀ ਪਿੰਡ ਨੂੰ ਜਾਣ ਵਾਲੇ ਰਸਤੇ ਵਿੱਚ ਵਿਰਦੀ ਜਠੇਰਿਆਂ ਤੋਂ ਪਹਿਲਾਂ, ਪੈਟਰੋਲ ਪੰਪ…

जालंधर में दिनदहाड़े आम आदमी पार्टी के नेता लकी ओबेरॉय को गोलियां मार कर हत्या कर दी जिसकी शिवसेना उत्तर भारत कड़ी निंदा करती है दीपक कंबोज जालंधरी सोनू थापर

शिवसेना उत्तर भारत के राष्ट्रीय प्रमुख दीपक कंबोज जालंधरी एवं राष्ट्रीय प्रभारी सोनू थापर पंजाब प्रधान गुलशन शर्मा राष्ट्रीय उपप्रधान काला बाबा जिला प्रधान जसवीर सिंह जिन्होंने आज एक मीटिंग की जिसमें कहा गया है कि जालंधर के हालात बहुत ज्यादा खराब हो रहे हैं आए दिन जालंधर में सरेआम चल रही है गोलियों पर…

ਲੰਮਾ ਪਿੰਡ ਰੋਡ ’ਤੇ ਨਜਾਇਜ਼ ਕਲੋਨੀ ਦਾ ਖੇਡ, ਨਗਰ ਨਿਗਮ ਦੀ ਚੁੱਪੀ ’ਤੇ ਸਵਾਲ

ਜਲੰਧਰ (ਸੁਮਿਤ ਕੁਮਾਰ) : Jalandhar ਦੇ ਲੰਮਾ ਪਿੰਡ ਚੌਂਕ ਤੋਂ ਪੁਰਾਣੇ ਹੁਸ਼ਿਆਰਪੁਰ ਰੋਡ ਉੱਪਰ ਜਾਂਦੇ ਹੋਏ, ਸ਼ੇਖੇ ਪਿੰਡ ਦੇ ਫਲਾਈਓਵਰ ਤੋਂ ਪਹਿਲਾਂ ਗੁਲਮੋਹਰ ਕਲੋਨੀ ਦੇ ਸਾਹਮਣੇ, ਖੱਬੇ ਹੱਥ ਦੁਕਾਨਾਂ ਦੀ ਮਾਰਕੀਟ ਦੇ ਪਿੱਛੇ ਧੜੱਲੇ ਨਾਲ ਨਜਾਇਜ਼ ਤਰੀਕੇ ਨਾਲ ਕਲੋਨੀ ਕੱਟੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਕਲੋਨੀ ਲਈ ਨਾਂ ਤਾਂ ਬਿਲਡਿੰਗ ਵਿਭਾਗ ਵੱਲੋਂ ਕੋਈ…

Big Breaking | ਜਲੰਧਰ ਜਲੰਧਰ ‘ਚ ਵੱਡੀ ਵਾਰਦਾਤ: ‘ਆਪ’ ਆਗੂ ਲੱਕੀ ਓਬਰਾਏ ‘ਤੇ ਗੋਲੀਆਂ, ਪੰਜਾਬ ‘ਚ ਗੈਂਗਸਟਰਵਾਦ ਬੇਕਾਬੂ

06 ਫਰਵਰੀ | ਜਲੰਧਰ:( ਸੁਮਿਤ ਕੁਮਾਰ): ਜਲੰਧਰ ਸ਼ਹਿਰ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਆਮ ਆਦਮੀ ਪਾਰਟੀ ਦੇ ਆਗੂ ਲੱਕੀ ਓਬਰਾਏ ਨੂੰ ਮਾਡਲ ਟਾਊਨ ਸਥਿਤ ਗੁਰਦੁਆਰਾ ਸਾਹਿਬ ਦੇ ਬਾਹਰ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ। ਮਿਲੀ ਜਾਣਕਾਰੀ ਮੁਤਾਬਕ ਲੱਕੀ ਓਬਰਾਏ ਨੂੰ ਪੰਜ ਗੋਲੀਆਂ ਲੱਗੀਆਂ ਹਨ, ਜਿਨ੍ਹਾਂ ਨੂੰ…

वार्ड 80 में घर-घर पहुँचा 10 लाख का हेल्थ बीमा कार्ड, चेयरमैन अश्वनी अग्रवाल की सराहनीय पहल जालंधर।

जालंधर (मनप्रीत) : वार्ड नंबर-80 में पंजाब सरकार की महत्वाकांक्षी 10 लाख रुपये हेल्थ बीमा योजना को ज़मीनी स्तर तक पहुँचाने के उद्देश्य से अग्रवाल वेलफेयर बोर्ड पंजाब के चेयरमैन व पार्षद श्री अश्वनी अग्रवाल ने अपनी टीम के साथ घर-घर जाकर नागरिकों का पंजीकरण कराया। इस अभियान के दौरान बड़ी संख्या में लोगों ने…

ਪਿੰਡ ਖਹਿਰਾ ਮਾਝਾ ਵਿਖੇ ਸਰਪੰਚ ਬਲਜੀਤ ਸਿੰਘ ਜੀ ਦੇ ਗ੍ਰਹਿ ਬਾਬਾ ਸੁੱਚਾ ਸਿੰਘ ਜੀ ਦਾ ਪਾਵਨ ਆਗਮਨ

ਜਲੰਧਰ (ਮਨਪ੍ਰੀਤ) : ਅੱਜ ਪਿੰਡ ਖਹਿਰਾ ਮਾਝਾ ਦੇ ਸਰਪੰਚ ਸਰਦਾਰ ਬਲਜੀਤ ਸਿੰਘ ਜੀ ਨੰਬਰਦਾਰ ਦੇ ਗ੍ਰਹਿ ਵਿਖੇ ਡੇਰਾ ਸਿੱਧ ਵਜ਼ੀਰ ਪਿੰਡ ਔਜਲਾ ਤੋਂ ਬਾਬਾ ਸੁੱਚਾ ਸਿੰਘ ਜੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਪਾਵਨ ਮੌਕੇ ’ਤੇ ਸਰਦਾਰ ਬਲਜੀਤ ਸਿੰਘ ਜੀ ਨੰਬਰਦਾਰ ਅਤੇ ਮਾਤਾ ਮਹਿੰਦਰ ਕੌਰ ਜੀ ਵੱਲੋਂ ਬਾਬਾ ਜੀ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਰੋਪਾ ਭੇਟ…

ਰਾਜਵਿੰਦਰ ਕੌਰ ਥਿਆੜਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੂੰ ਵੱਡੀ ਮਜ਼ਬੂਤੀ, ਯੂਥ ਕਾਂਗਰਸ ਦੇ ਕਈ ਦਿਗਗਜ ਨੌਜਵਾਨ ਆਗੂ AAP ਵਿੱਚ ਸ਼ਾਮਲ

ਜਲੰਧਰ ਕੈਂਟ/ਸਰਹਾਲੀ: (ਮਨਪ੍ਰੀਤ) : ਕੈਂਟ ਹਲਕੇ ਦੀ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਦੀ ਮਜ਼ਬੂਤ ਅਗਵਾਈ ਹੇਠ ਆਮ ਆਦਮੀ ਪਾਰਟੀ ਨੂੰ ਲਗਾਤਾਰ ਮਜ਼ਬੂਤੀ ਮਿਲ ਰਹੀ ਹੈ। ਇਸੇ ਕੜੀ ਤਹਿਤ ਜ਼ਿਲ੍ਹਾ ਪ੍ਰਧਾਨ ਅਮ੍ਰਿਤਪਾਲ ਸਿੰਘ ਦੀ ਹਾਜ਼ਰੀ ਵਿੱਚ ਪਿੰਡ ਸਰਹਾਲੀ ਵਿਖੇ ਉਸ ਵੇਲੇ ਰਾਜਨੀਤਕ ਮਾਹੌਲ ਗਰਮਾ ਗਿਆ, ਜਦੋਂ ਯੂਥ ਕਾਂਗਰਸ ਨਾਲ ਸੰਬੰਧਿਤ ਕਈ ਪ੍ਰਮੁੱਖ ਨੌਜਵਾਨ ਆਗੂਆਂ ਨੇ ਆਪਣੇ ਸਾਥੀਆਂ…

⚠️ ਜਲੰਧਰ ਵੈਸਟ ਇਲਾਕੇ ‘ਚ ਨਜਾਇਜ਼ ਕਲੋਨੀ ਦਾ ਖੇਡ!

ਡੋਲੀ ਪੈਲਸ ਦੀ ਪ੍ਰਾਪਰਟੀ ‘ਚ ਬਿਨਾਂ ਲਾਇਸੈਂਸ ਪਲਾਟ ਵੇਚਣ ਦੀ ਤਿਆਰੀ, ਪ੍ਰਸ਼ਾਸਨ ਦੀ ਚੁੱਪੀ ‘ਤੇ ਸਵਾਲ ਜਲੰਧਰ: (ਸੁਮਿਤ ਕੁਮਾਰ) Jalandhar ਦੇ ਵੈਸਟ ਇਲਾਕੇ ਅੰਦਰ ਇੱਕ ਵੱਡਾ ਅਤੇ ਚਿੰਤਾਜਨਕ ਮਾਮਲਾ ਸਾਹਮਣੇ ਆ ਰਿਹਾ ਹੈ। ਪੁਰਾਣੇ ਸਮੇਂ ਤੋਂ ਮਸ਼ਹੂਰ ਡੋਲੀ ਪੈਲਸ ਦੇ ਨਾਮ ਨਾਲ ਜਾਣੀ ਜਾਂਦੀ ਪ੍ਰਾਪਰਟੀ ਦੇ ਅੰਦਰ ਨਜਾਇਜ਼ ਤਰੀਕੇ ਨਾਲ ਕਲੋਨੀ ਕੱਟ ਕੇ ਆਮ ਪਬਲਿਕ…

ਸ਼ਹੀਦ ਭਗਤ ਸਿੰਘ ਕਲੋਨੀ ਵਾਸੀਆਂ ਨੇ ਗੰਦੇ ਨਾਲੇ ਤੇ ਡਿਸਪੋਜ਼ਲ ਮੋਟਰ ਦੀ ਸਮੱਸਿਆ ਸਬੰਧੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਜਲੰਧਰ: (ਮਨਪ੍ਰੀਤ) ਜਲੰਧਰ ਦੀ ਸ਼ਹੀਦ ਭਗਤ ਸਿੰਘ ਕਲੋਨੀ ਦੇ ਵਾਸੀਆਂ ਵੱਲੋਂ ਅੱਜ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਮੁਲਾਕਾਤ ਕਰਕੇ ਕਲੋਨੀ ਵਿੱਚ ਪਿਛਲੇ ਕਈ ਸਾਲਾਂ ਤੋਂ ਚੱਲ ਰਹੀਆਂ ਗੰਭੀਰ ਸਮੱਸਿਆਵਾਂ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਕਲੋਨੀ ਵਾਸੀਆਂ ਨੇ ਦੱਸਿਆ ਕਿ ਪਿਛਲੇ ਅੱਠ–ਨੌ ਸਾਲਾਂ ਤੋਂ ਉਹ ਬਰਸਾਤੀ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ।…

ਸਪੈਸ਼ਲ ਬ੍ਰਾਂਚ ਦੇ ਇਨਚਾਰਜ ਪਲਵਿੰਦਰ ਸਿੰਘ ਜੀ ਨੂੰ ਮਿਲੀ ਇੰਸਪੈਕਟਰ ਵਜੋਂ ਪ੍ਰਮੋਸ਼ਨ

ਜਲੰਧਰ (ਸੁਮਿਤ ਕੁਮਾਰ) ਜਲੰਧਰ ਪੁਲਿਸ ਦੇ ਸਪੈਸ਼ਲ ਬ੍ਰਾਂਚ ਵਿਭਾਗ ਵਿੱਚ ਸੇਵਾ ਨਿਭਾ ਰਹੇ ਮਿਹਨਤੀ ਅਤੇ ਤਜਰਬੇਕਾਰ ਮੁਲਾਜ਼ਮ ਪਲਵਿੰਦਰ ਸਿੰਘ ਜੀ ਨੂੰ ਵਿਭਾਗ ਵੱਲੋਂ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਦੇ ਹੁਕਮਾਂ ਅਧੀਨ ਉਨ੍ਹਾਂ ਨੂੰ ਇਨਚਾਰਜ ਦੇ ਅਹੁਦੇ ਤੋਂ ਪ੍ਰਮੋਸ਼ਨ ਦੇ ਕੇ ਇੰਸਪੈਕਟਰ ਬਣਾਇਆ ਗਿਆ ਹੈ। ਪਲਵਿੰਦਰ ਸਿੰਘ ਜੀ ਨੇ ਸਪੈਸ਼ਲ ਬ੍ਰਾਂਚ ਵਿੱਚ…