ਜਲੰਧਰ ‘ਚ ਹਾਈ ਟੈਂਸ਼ਨ ਤਾਰਾਂ ਹੇਠਾਂ ਬਿਜਲੀ ਕਨੈਕਸ਼ਨ: ਕਾਨੂੰਨ ਦੀ ਖੁੱਲ੍ਹੀ ਉਲੰਘਣਾ?

ਜਲੰਧਰ (ਸੁਮਿਤ ਕੁਮਾਰ) : ਜਲੰਧਰ ਸ਼ਹਿਰ ਵਿੱਚ ਹਾਈ ਟੈਂਸ਼ਨ ਤਾਰਾਂ, ਜੋ ਕਿ Punjab State Transmission Corporation Limited ਦੇ ਅਧੀਨ ਆਉਂਦੀਆਂ ਹਨ, ਉਹਨਾਂ ਦੇ ਬਿਲਕੁਲ ਨੀਚੇ ਕਈ ਰਿਹਾਇਸ਼ੀ ਤੇ ਵਪਾਰਕ ਪ੍ਰੋਪਰਟੀਆਂ ਬਣੀਆਂ ਹੋਈਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਪ੍ਰੋਪਰਟੀਆਂ ਨੂੰ ਬਿਜਲੀ ਵਿਭਾਗ ਵੱਲੋਂ ਬਿਜਲੀ ਮੀਟਰ ਅਤੇ ਕਨੈਕਸ਼ਨ ਵੀ ਜਾਰੀ ਕੀਤੇ ਗਏ ਹਨ, ਜਦਕਿ…

ਲੱਧੇਵਾਲੀ ਰੋਡ ‘ਤੇ ਬਿਨਾਂ ਲਾਇਸੰਸ, ਬਿਨਾਂ ਐਨਓਸੀ ਨਜਾਇਜ਼ ਕਲੋਨੀ, ਸਰਕਾਰੀ ਰੈਵਨਿਊ ਨੂੰ ਚੂਨਾ

ਜਲੰਧਰ (ਸੁਮਿਤ ਕੁਮਾਰ) | ਜਲੰਧਰ ਦੇ ਲੱਧੇਵਾਲੀ ਰੋਡ ਉੱਪਰ ਸਿਟੀ ਵਿਊ ਰੈਜੀਡੈਂਸ਼ਨ ਕਲੋਨੀ ਦੇ ਸਾਹਮਣੇ ਸਥਿਤ ਭਾਰਤ ਪੈਟਰੋਲੀਅਮ ਦੇ ਪੈਟਰੋਲ ਪੰਪ ਦੇ ਪਿਛਲੇ ਹਿੱਸੇ ਵਿੱਚ ਵੱਡੇ ਪੱਧਰ ‘ਤੇ ਨਜਾਇਜ਼ ਕਲੋਨੀ ਕੱਟੇ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਹ ਕਲੋਨੀ ਸੁੱਚੀ ਪਿੰਡ ਨੂੰ ਜਾਣ ਵਾਲੇ ਰਸਤੇ ਵਿੱਚ ਵਿਰਦੀ ਜਠੇਰਿਆਂ ਤੋਂ ਪਹਿਲਾਂ, ਪੈਟਰੋਲ ਪੰਪ…

⚠️ ਜਲੰਧਰ ਵੈਸਟ ਇਲਾਕੇ ‘ਚ ਨਜਾਇਜ਼ ਕਲੋਨੀ ਦਾ ਖੇਡ!

ਡੋਲੀ ਪੈਲਸ ਦੀ ਪ੍ਰਾਪਰਟੀ ‘ਚ ਬਿਨਾਂ ਲਾਇਸੈਂਸ ਪਲਾਟ ਵੇਚਣ ਦੀ ਤਿਆਰੀ, ਪ੍ਰਸ਼ਾਸਨ ਦੀ ਚੁੱਪੀ ‘ਤੇ ਸਵਾਲ ਜਲੰਧਰ: (ਸੁਮਿਤ ਕੁਮਾਰ) Jalandhar ਦੇ ਵੈਸਟ ਇਲਾਕੇ ਅੰਦਰ ਇੱਕ ਵੱਡਾ ਅਤੇ ਚਿੰਤਾਜਨਕ ਮਾਮਲਾ ਸਾਹਮਣੇ ਆ ਰਿਹਾ ਹੈ। ਪੁਰਾਣੇ ਸਮੇਂ ਤੋਂ ਮਸ਼ਹੂਰ ਡੋਲੀ ਪੈਲਸ ਦੇ ਨਾਮ ਨਾਲ ਜਾਣੀ ਜਾਂਦੀ ਪ੍ਰਾਪਰਟੀ ਦੇ ਅੰਦਰ ਨਜਾਇਜ਼ ਤਰੀਕੇ ਨਾਲ ਕਲੋਨੀ ਕੱਟ ਕੇ ਆਮ ਪਬਲਿਕ…

ਮਾਡਲ ਟਾਊਨ ਦੀ ਗੈਰਕਾਨੂੰਨੀ ਬਿਲਡਿੰਗ ’ਤੇ ਨਗਰ ਨਿਗਮ ਦੀ ਮੇਹਰਬਾਨੀ! ✨️ CM ਤੱਕ ਗਈਆਂ ਸ਼ਿਕਾਇਤਾਂ, ਲੈਟਰਾਂ ਦੀ ਲੜੀ—ਪਰ ਅਫ਼ਸਰ ਤੇ ਬਿਲਡਿੰਗ ਮਾਲਕ ਕਾਨੂੰਨ ਤੋਂ ਉੱਪਰ?

ਜਲੰਧਰ: (ਸੁਮਿਤ ਕੁਮਾਰ) ਜਲੰਧਰ ਦੇ ਮਾਡਲ ਟਾਊਨ ਇਲਾਕੇ ਵਿੱਚ ਸਥਿਤ ਇੱਕ ਵਿਵਾਦਤ ਵਪਾਰਕ ਬਿਲਡਿੰਗ ਦਾ ਮਾਮਲਾ ਹੁਣ ਸਾਫ਼ ਤੌਰ ’ਤੇ ਨਗਰ ਨਿਗਮ ਜਲੰਧਰ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜੇ ਕਰ ਰਿਹਾ ਹੈ। ਬਿਲਡਿੰਗ ਖਿਲਾਫ ਲਗਾਤਾਰ ਸ਼ਿਕਾਇਤਾਂ, ਸਰਕਾਰੀ ਲੈਟਰ, ਨੋਟਿਸ ਅਤੇ ਅੰਦਰੂਨੀ ਪੱਤਰਚਾਰ ਦੇ ਬਾਵਜੂਦ ਅਜੇ ਤੱਕ ਨਾ ਤਾਂ ਬਿਲਡਿੰਗ ਸੀਲ ਹੋਈ ਅਤੇ ਨਾ…

ਜਲੰਧਰ ‘ਚ ਨਗਰ ਨਿਗਮ ਦਾ ਨੋਟਿਸ ਬੇਅਸਰ, ਨਜਾਇਜ਼ ਉਸਾਰੀ ਧੜੱਲੇ ਨਾਲ ਜਾਰੀ

ਜਲੰਧਰ (ਸੁਮਿਤ ਕੁਮਾਰ) ਜਲੰਧਰ ਦੇ ਬਸਤੀ ਪੀਰ ਦਾਦ ਰੋਡ, ਸੇਠੀ ਇੰਡਸਟਰੀਅਲ ਪੈਕ ਵੈਲ ਦੇ ਸਾਹਮਣੇ ਬਣ ਰਹੀ ਇੱਕ ਬਿਲਡਿੰਗ ਪੂਰੀ ਤਰ੍ਹਾਂ ਨਜਾਇਜ਼ ਤਰੀਕੇ ਨਾਲ ਉਸਾਰੀ ਅਧੀਨ ਹੈ। ਇਸ ਮਾਮਲੇ ਵਿੱਚ Municipal Corporation Jalandhar ਵੱਲੋਂ ਸਿਰਫ਼ ਨੋਟਿਸ ਹੀ ਜਾਰੀ ਕੀਤਾ ਗਿਆ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਨੋਟਿਸ ਦੇ ਬਾਵਜੂਦ ਵੀ ਨਜਾਇਜ਼ ਉਸਾਰੀ ਦਾ…