ਜਲੰਧਰ ਦੇ ਮੈਨਬਰੋ ਚੌਂਕ–ਮਸੰਦ ਚੌਂਕ ਰੂਟ ’ਤੇ ਦਰਖਤ ਕਟਾਈ ਦਾ ਮਾਮਲਾ

ਮਾਡਲ ਟਾਊਨ ਵਿੱਚ ਗਾਇਬ ਹੋਇਆ ਪੁਰਾਣਾ ਦਰਖਤ! ਕਿਸ ਦੀ ਮਨਜ਼ੂਰੀ ਨਾਲ ਹੋਈ ਕਟਾਈ? ਜਲੰਧਰ (ਸੁਮਿਤ ਕੁਮਾਰ):- ਜਲੰਧਰ ਸ਼ਹਿਰ ਦੇ ਮੈਨਬਰੋ ਚੌਂਕ ਤੋਂ ਮਸੰਦ ਚੌਂਕ ਵੱਲ ਜਾਣ ਵਾਲੇ ਰਸਤੇ ’ਤੇ, ਮਾਡਲ ਟਾਊਨ ਇਲਾਕੇ ਦੇ ਅਧੀਨ ਸੱਜੇ ਪਾਸੇ ਸਥਿਤ ਇੱਕ ਕਮਰਸ਼ੀਅਲ (WOK Singh) ਬਿਲਡਿੰਗ ਦੇ ਬਾਹਰ ਲੱਗਿਆ ਸਾਲਾਂ ਪੁਰਾਣਾ ਦਰਖਤ ਅਚਾਨਕ ਗਾਇਬ ਹੋ ਜਾਣ ਦਾ ਮਾਮਲਾ ਸਾਹਮਣੇ…

ਨਰੂਲਾ ਪੈਲਸ ਸਾਹਮਣੇ ਨਜਾਇਜ਼ ਤਾਮੀਰ? ਨਿਗਮ ਕਿਉਂ ਖਾਮੋਸ਼!

*ਦਿਨ ਦਿਹਾੜੇ ਨਜਾਇਜ਼ ਨਿਰਮਾਣ, ਸਵਾਲਾਂ ‘ਚ ਨਿਗਮ* ਜਲੰਧਰ (ਸੁਮਿਤ ਕੁਮਾਰ): ਸ਼ਹਿਰ ਦੀ 120 ਫੁੱਟੀ ਰੋਡ ‘ਤੇ, ਭਈਆ ਮੰਡੀ ਚੌਂਕ ਤੋਂ ਨਹਿਰ ਵੱਲ ਜਾਂਦੇ ਹੋਏ ਨਰੂਲਾ ਪੈਲਸ ਦੇ ਬਿਲਕੁਲ ਸਾਹਮਣੇ ਇਕ ਨਵੀਂ ਬਿਲਡਿੰਗ ਦੀ ਉਸਾਰੀ ਤੇਜ਼ੀ ਨਾਲ ਜਾਰੀ ਹੈ। ਸਥਾਨਕ ਨਿਵਾਸੀਆਂ ਅਤੇ ਵਪਾਰੀਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਾਮੀਰ ਬਿਨਾਂ ਯੋਗ ਮਨਜ਼ੂਰੀ ਅਤੇ…

ਰਵਿੰਦਰ ਨਗਰ ਐਕਸਟੈਂਸ਼ਨ ‘ਚ ਨਜਾਇਜ਼ ਵਪਾਰਕ ਬਿਲਡਿੰਗ: ਨਿਗਮ ਦੀ ਨੱਕ ਹੇਠ ਖੁੱਲ੍ਹੀ ਉਲੰਘਣਾ!

📰 ਜਲੰਧਰ (ਸੁਮਿਤ ਕੁਮਾਰ) – ਸ਼ਹਿਰ ਵਿੱਚ ਨਜਾਇਜ਼ ਉਸਾਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸੰਘਾ ਚੌਂਕ ਤੋਂ ਅਰਬਨ ਸਟੇਟ ਫੇਸ-2 ਜਾਣ ਵਾਲੇ ਰਸਤੇ ‘ਤੇ, ਚੀਮਾ ਚੌਂਕ ਲੰਘਣ ਤੋਂ ਬਾਅਦ ਰਵਿੰਦਰ ਨਗਰ ਨੌ ਨੰਬਰ ਕੋਠੀ ਦੇ ਸਾਹਮਣੇ ਸਥਿਤ ਰਵਿੰਦਰ ਨਗਰ ਐਕਸਟੈਂਸ਼ਨ ਵਿੱਚ ਇੱਕ ਵਪਾਰਕ ਬਿਲਡਿੰਗ ਬਿਨਾਂ ਕਿਸੇ ਮਨਜ਼ੂਰੀ ਦੇ ਤੇਜ਼ੀ ਨਾਲ ਤਿਆਰ ਕੀਤੀ…

120 ਫੁੱਟੀ ਰੋਡ ‘ਤੇ ਨਜਾਇਜ਼ ਮੰਜ਼ਿਲ: ਨਿਗਮ ਖਾਮੋਸ਼, ਕਾਨੂੰਨ ਲਾਚਾਰ?

ਜਲੰਧਰ (ਸੁਮਿਤ ਕੁਮਾਰ): ਸ਼ਹਿਰ ਦੇ ਰਸ਼ਭਰੇ ਇਲਾਕੇ 120 ਫੁੱਟੀ ਰੋਡ ‘ਤੇ, ਭਈਆ ਮੰਡੀ ਚੌਂਕ ਤੋਂ ਨਹਿਰ ਵੱਲ ਜਾਂਦੇ ਹੋਏ ਨਰੂਲਾ ਪੈਲਸ ਦੇ ਬਿਲਕੁਲ ਨਾਲ ਸਥਿਤ ਦੁਕਾਨਾਂ ਦੇ ਉੱਪਰ ਨਜਾਇਜ਼ ਤਰੀਕੇ ਨਾਲ ਵਾਧੂ ਮੰਜ਼ਿਲ ਦੀ ਉਸਾਰੀ ਜ਼ੋਰਾਂ ‘ਤੇ ਹੈ। ਸਥਾਨਕ ਲੋਕਾਂ ਦੇ ਮੁਤਾਬਕ ਇਹ ਕੰਮ ਬਿਨਾਂ ਯੋਗ ਮਨਜ਼ੂਰੀ ਅਤੇ ਮਨਜ਼ੂਰਸ਼ੁਦਾ ਨਕਸ਼ੇ ਤੋਂ ਬਿਨਾਂ ਕੀਤਾ ਜਾ ਰਿਹਾ…

ਬਸਤੀ ਬਾਵਾ ਖੇਲ ’ਚ “ਚਿੱਟੀ ਕੋਠੀ” ਦਾ ਕਾਲਾ ਸੱਚ? ਖੁੱਲ੍ਹੇਆਮ ਚੱਲ ਰਿਹਾ ਦੇਹ ਵਪਾਰ, ਕਮਿਸ਼ਨਰੇਟ ਜਲੰਧਰ ਦੀ ਚੁੱਪੀ ਕਿਉਂ?

­­ ਜਲੰਧਰ (ਸੁਮਿਤ ਕੁਮਾਰ): ਥਾਣਾ ਬਸਤੀ ਬਾਵਾ ਖੇਲ ਦੇ ਅਧੀਨ ਇਲਾਕੇ ਵਿੱਚ, ਬਸਤੀ ਬਾਵਾ ਖੇਲ ਪੁਲ ਨੇੜੇ ਪੀਰਾਂ ਦੀ ਜਗ੍ਹਾ ਦੇ ਸਾਹਮਣੇ ਇਕ ਚਿੱਟੀ ਕੋਠੀ ਨੂੰ ਲੈ ਕੇ ਇਲਾਕੇ ਵਿੱਚ ਗੰਭੀਰ ਦੋਸ਼ ਉੱਠ ਰਹੇ ਹਨ। ਸਥਾਨਕ ਸਰੋਤਾਂ ਦਾ ਕਹਿਣਾ ਹੈ ਕਿ ਇੱਥੇ “ਬਿੱਲੋ” ਨਾਮ ਨਾਲ ਜਾਣੀ ਜਾਂਦੀ ਇਕ ਔਰਤ ਦੇ ਨਾਮ ’ਤੇ ਦੇਹ ਵਪਾਰ ਦਾ…

ਸ਼੍ਰੀ ਸ਼ਿਵ ਸ਼ਕਤੀ ਸੇਵਾ ਸੁਸਾਇਟੀ ਵੱਲੋਂ ਮਹਾਂ ਸ਼ਿਵਰਾਤਰੀ ਮੌਕੇ ਵਿਸ਼ਾਲ ਲੰਗਰ

ਜਲੰਧਰ (ਕੁਮਾਰ ਗੌਰਵ) :- ਸ਼੍ਰੀ ਸ਼ਿਵ ਸ਼ਕਤੀ ਸੇਵਾ ਸੁਸਾਇਟੀ, ਪੁਰਾਣੀ ਸਬਜ਼ੀ ਮੰਡੀ ਮੇਨ ਗੇਟ ਜਲੰਧਰ ਵੱਲੋਂ ਮਹਾਂ ਸ਼ਿਵਰਾਤਰੀ ਦੇ ਪਾਵਨ ਅਵਸਰ ‘ਤੇ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਭਗਤਜਨਾਂ ਅਤੇ ਆਉਣ-ਜਾਣ ਵਾਲੇ ਲੋਕਾਂ ਲਈ ਪੂੜੀਆਂ ਅਤੇ ਛੋਲੇ ਦਾ ਪ੍ਰਸ਼ਾਦ ਵੰਡਿਆ ਗਿਆ। ਇਸ ਸੇਵਾ ਕਾਰਜ ਵਿੱਚ ਪ੍ਰਧਾਨ ਐਚ.ਐਸ. ਸਬਰਵਾਲ (ਟਿੰਕੂ ਭਾਜੀ),…

ਬੱਚਿਆਂ ਦੇ ਪ੍ਰੇਰਨਾ ਸਰੋਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਿਤਾਬ ਟੈਸਟ ਦਾ ਸ਼ਾਨਦਾਰ ਨਤੀਜਾ ਐਲਾਨ

ਜਲੰਧਰ (ਜਸਵਿੰਦਰ ਬਲ):- ਕ੍ਰਾਂਤੀਕਾਰੀ ਮਹਾਨ ਸੰਤ Satguru Ravidas ਮਹਾਰਾਜ ਜੀ ਦੇ 649ਵੇਂ ਗੁਰਪੁਰਬ ਨੂੰ ਸਮਰਪਿਤ ਮਿਸ਼ਨਰੀ ਲੇਖਕ ਸ੍ਰੀ ਰਾਜੇਸ਼ ਭਬਿਆਣਾ ਵੱਲੋਂ ਲਿਖੀ ਗਈ ਕਿਤਾਬ “ਬੱਚਿਆਂ ਦੇ ਪ੍ਰੇਰਨਾ ਸਰੋਤ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ” ਉੱਪਰ 08/02/2026 ਨੂੰ ਟੈਸਟ ਕਰਵਾਇਆ ਗਿਆ, ਜਿਸ ਦਾ ਨਤੀਜਾ 10/02/2026 ਨੂੰ ਸ਼ਾਮ 5 ਵਜੇ ਐਲਾਨਿਆ ਗਿਆ। ਇਸ ਟੈਸਟ ਵਿੱਚ ਕੁੱਲ 21 ਵਿਦਿਆਰਥੀਆਂ…

ਪੰਜਾਬ ਵਿੱਚ ਅਪਰਾਧੀਆਂ ਨੂੰ ਕਾਨੂੰਨ ਦਾ ਡਰ ਨਹੀਂ: ਸ਼ੰਕਰ ਯਾਦਵ।

Jalaandhar (TTP):- ਪੰਜਾਬ ਦੇ ਨੂਰ ਸੇਵਾ ਦਲ ਦੇ ਸੰਸਥਾਪਕ ਸ਼ੰਕਰ ਯਾਦਵ ਨੇ ਰਾਜ ਵਿੱਚ ਕਾਨੂੰਨ-ਵਿਵਸਥਾ ਨੂੰ ਲੈ ਕੇ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਅਪਰਾਧੀਆਂ ਵਿੱਚ ਕਾਨੂੰਨ ਦਾ ਡਰ ਘੱਟਦਾ ਦਿਖ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ Bhagwant Mann ਵੱਲੋਂ ਪੁਲਿਸ ਅਧਿਕਾਰੀਆਂ ਨਾਲ ਉੱਚ-ਸਤ੍ਹਰੀ ਮੀਟਿੰਗਾਂ ਕੀਤੀਆਂ ਗਈਆਂ ਹਨ ਅਤੇ ਸਰਕਾਰ “ਯੁੱਧ ਨਸ਼ਾ ਵਿਰੁੱਧ” ਅਤੇ…

ਜਲੰਧਰ ਤਹਿਸੀਲ ਕੰਪਲੈਕਸ ਵਿੱਚ ਮਹਾ ਸ਼ਿਵਰਾਤਰੀ ਮੌਕੇ ਵਿਸ਼ਾਲ ਲੰਗਰ ਦਾ ਆਯੋਜਨ

ਜਲੰਧਰ, ਸੋਮਵਾਰ — ਮਹਾ ਸ਼ਿਵਰਾਤਰੀ ਦੇ ਪਾਵਨ ਅਵਸਰ ‘ਤੇ ਜਲੰਧਰ ਦੇ ਤਹਿਸੀਲ ਕੰਪਲੈਕਸ ਵਿੱਚ 293 ਨੰਬਰ ਬੂਥ ਦੇ ਬਾਹਰ ਸ਼ੰਕਰ ਰਾਜਾ ਅਤੇ ਮਨੀਸ਼ ਰਿਆਣ ਵੱਲੋਂ ਵਿਸ਼ਾਲ ਲੰਗਰ ਲਗਾਇਆ ਗਿਆ। ਇਸ ਮੌਕੇ ਭਗਤਾਂ ਅਤੇ ਆਉਣ-ਜਾਣ ਵਾਲੇ ਲੋਕਾਂ ਲਈ ਪੂਰੀਆਂ, ਛੋਲੇ, ਖੀਰ ਅਤੇ ਪਕੌੜਿਆਂ ਦਾ ਪ੍ਰਸਾਦ ਵੰਡਿਆ ਗਿਆ। ਆਯੋਜਕਾਂ ਨੇ ਦੱਸਿਆ ਕਿ ਮਹਾ ਸ਼ਿਵਰਾਤਰੀ ਦੇ ਦਿਹਾੜੇ ਨੂੰ…

🚨 गुजरात में बम धमकी से हड़कंप: अहमदाबाद-वडोदरा के 32 स्कूलों को ईमेल से उड़ाने की चेतावनी

अहमदाबाद/वडोदरा: गुजरात में आज उस समय अफरा-तफरी मच गई जब अहमदाबाद और वडोदरा के कुल 32 स्कूलों को बम से उड़ाने की धमकी भरे ईमेल प्राप्त हुए। जानकारी के अनुसार वडोदरा के 17 और अहमदाबाद के 15 स्कूल इस धमकी की जद में आए हैं। अहमदाबाद स्थित नirma विश्वविद्यालय को भी इसी तरह का ईमेल…